Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
!!!!!.....ਪੰਜਾਬੀ ਕਹਾਵਤਾਂ ਤੇ ਅਖਾਣਾਂ.....!!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 15 of 20 << First   << Prev    12  13  14  15  16  17  18  19  20  Next >>   Last >> 
ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਵਡਿਆ ਘਰਾ ਦਾ ਹੰਗਾਲ ਈ ਨਹੀ ਮਾਣ

1

18 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਸ਼ੀਓ ਆਖਿਆ ਕੋਈ ਨਹੀ ਪਾਣੀ ਪੀਂਦਾ.........ਜਦ ਕੋਈ ਆਖੇ ਨਾ ਲਗੇ

1

18 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਇੱਕੋ ਥਾਲੀ ਦੇ ਚੱਟੇ ਵੱਟੇ .......ਜਦ ਸਾਰੇ ਇੱਕੋ ਜਿਹੇ ਹੀ ਹੋਣ

1

18 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਹਥ ਕੰਗਣ ਨੂ ਆਰਸੀ ਕੀ .......ਜਦ ਜਿਆਦਾ ਫਾਇਦਾ ਹੋ ਰਿਹਾ ਹੋਵੇ ਤਾ ਥੋੜੇ ਦੀ ਪਰਵਾਹ ਨਾ ਕਰਨਾ

1

18 Jan 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Shabaash . . Mitro . . . Keep sharing . . .

18 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਗੱਲੀਂ ਬਾਤੀਂ ਮੈ ਵਡੀ ਕਰਤੂਤੀ ਵਡੀ ਜੇਠਾਨੀ

1

19 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੱਦੀ ਨਾ ਬੁਲਾਈ , ਮੈਂ ਲਾੜੇ ਦੀ ਤਾਈ.........

19 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਨਵਾ ਨੌ ਦਿਨ ਪੁਰਾਣਾ ਸੌ ਦਿਨ

1

 

19 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਆਪ ਨਾ ਜੋਗੀ ਗਵਾਂਢ ਵਲਾਵੇ .

1

19 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਇੱਕ ਅਨਾਰ ਸੌ ਬਿਮਾਰ.....ਥੋਥਾ ਚਨਾ ਵੱਜੇ ਘਣਾ.....ਵੇਲੇ ਦੀ ਰਾਮ ਰਾਮ ਕੁਵੇਲੇ ਦੀ ਟੈੰ ਟੈੰ

1

19 Jan 2012

Showing page 15 of 20 << First   << Prev    12  13  14  15  16  17  18  19  20  Next >>   Last >> 
Reply