|
|
|
|
|
|
Home > Communities > Punjabi Boli > Forum > messages |
|
|
|
|
|
|
|
ਐਤਵਾਰ ਤਾਂ ਜਾਣੀਏ, ਜੇ ਪੋਚਾ ਲਾਵਣ ਬਾਣੀਏ।
|
|
16 Jan 2019
|
|
|
|
ਪਤੀਲੀ ਉਬਲੂ, ਤਾਂ ਆਪਣੇ ਹੀ ਕੰਢੇ ਸਾੜੂ ।
|
|
16 Jan 2019
|
|
|
|
ਜੱਟ-ਜੱਟ ਦਾ, ਤੇ ਭੋਲੂ ਨਰੈਣੇ ਦਾ।
|
|
16 Jan 2019
|
|
|
|
ਉਸ ਪੇਕੇ ਕੀ ਜਾਣਾਂ, ਜਿੱਥੇ ਸਿਰ ਪਾਣੀ ਨਾ ਪਾਣਾ।
|
|
16 Jan 2019
|
|
|
|
ਉਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।
|
|
16 Jan 2019
|
|
|
|
|
ਉਠ ਨੀ ਨੂੰਹੇ ਨਿਸਲ ਹੋ, ਚਰਖਾ ਛੱਡ ਤੇ ਚੱਕੀ ਝੋਅ।
|
|
16 Jan 2019
|
|
|
|
ਅੰਨੀ ਕੁੱਤੀ, ਜਲੇਬੀਆਂ ਦੀ ਰਾਖੀ ।
|
|
16 Jan 2019
|
|
|
|
ਅੰਨੀ ਕੁੱਕੜੀ, ਖਸਖਸ ਦਾ ਚੋਗਾ।
|
|
16 Jan 2019
|
|
|
|
ਆਪਣੇ ਘਰ ਪਕਾਈ ਨਾ , ਸਾਡੇ ਘਰ ਆਈ ਨਾ।
|
|
16 Jan 2019
|
|
|
|
ਅਮੀਰ ਦੇ ਸਾਲੇ ਬਹੁਤ, ਗਰੀਬ ਦਾ ਭਣਵੱਈਆ ਕੋਈ ਨਾ ।
|
|
17 Jan 2019
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|