|
|
|
|
|
|
Home > Communities > Punjabi Boli > Forum > messages |
|
|
|
|
|
|
|
ਅਮੀਰ ਦੀ ਮਰ ਗਈ ਕੁੱਤੀ, ਉਹ ਹਰ ਕਿਸੇ ਨੇ ਪੁੱਛੀ ।
ਗਰੀਬ ਦੀ ਮਰ ਗਈ ਮਾਂ, ਉਹਦਾ ਕਿਸੇ ਨਾ ਲਿਆ ਨਾਂ।
|
|
17 Jan 2019
|
|
|
|
ਮਾਇਆ ਤੇਰੇ ਤਿੰਨ ਨਾਮ । ਪਰਸੂ ,ਪਰਸਾ, ਪਰਸ ਰਾਮ।
|
|
17 Jan 2019
|
|
|
|
ਕਾਗਜ਼ਾਂ ਦੇ ਘੋੜੇ , ਕਦ ਤੱਕ ਦੌੜੇ ।
|
|
17 Jan 2019
|
|
|
|
ਕੋਠਾ ਉਸਰਿਆ, ਤਖਾਣ ਵਿਸਰਿਆ ।
|
|
17 Jan 2019
|
|
|
|
ਜਿਹੋ ਜਿਹਾ ਗੰਡੀਵਿੰਡ, ਉਹੋ ਜਿਹਾ ਅਗਲਾ ਪਿੰਡ ।
|
|
17 Jan 2019
|
|
|
|
|
ਸੌ ਗੰਢੇ ਵੀ ਖਾਣੇ, ਤੇ ਸੌ ਛਿੱਤਰ ਵੀ ਖਾਣੇ ।
|
|
17 Jan 2019
|
|
|
|
ਮਾਂ ਨਾਲੋਂ ਹੇਜਲੀ, ਸੋ ਫੱਫੇਕੁੱਟਣੀ ।
|
|
17 Jan 2019
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|