|
|
|
|
|
|
Home > Communities > Punjabi Boli > Forum > messages |
|
|
|
|
|
|
|
ਜਦੋਂ ਗਿੱਦੜ ਦੀ ਮੌਤ ਆਉਂਦੀ, ਉਹ ਜੱਟਾਂ ਦੀ ਮੁੰਨੀ ਨਾਲ ਆ ਕੇ ਖਹਿੰਦਾ ।
|
|
16 Jan 2019
|
|
|
|
ਆਹ ਮੂੰਹ, ਤੇ ਮਸਰਾਂ ਦੀ ਦਾਲ।
|
|
16 Jan 2019
|
|
|
|
ਜਿਹੜੇ ਲਾਹੌਰ ਬੁੱਧੂ, ਉਹ ਪਿਸੌਰ ਬੁੱਧੂ ।
|
|
16 Jan 2019
|
|
|
|
ਲਾਹੌਰ ਦਾ ਗਰਦਾ ਤੇ ਪਿਸੌਰ ਦਾ ਸ਼ਰਦਾ ।
|
|
16 Jan 2019
|
|
|
|
ਸਾਡਾ ਕੁੱਤਾ, ਕੁੱਤਾ ਤੇ ਥੋਡਾ ਕੁੱਤਾ ਟੌਮੀ ।
|
|
16 Jan 2019
|
|
|
|
|
ਭਾਨੂੰਵਤੀ ਨੇ ਕੁਨਬਾ ਜੋੜਾ, ਕਹੀਂ ਕੀ ਈਟ ਕਹੀਂ ਕਾ ਰੋੜਾ ।
|
|
16 Jan 2019
|
|
|
|
ਕੁੜ੍ਹ- ਕੁੜ੍ਹ ਕਿਤੇ, ਆਂਡੇ ਕਿਤੇ ।
|
|
16 Jan 2019
|
|
|
|
|
ਭਰਾ ਭਰਾਵਾਂ ਦੇ, ਚਿਚੜ੍ਹ ਕਾਵਾਂ ਦੇ।
|
|
16 Jan 2019
|
|
|
|
ਸਰੀਕ ਮਰਿਆ, ਥਾਂ ਵਿਹਲਾ ਹੋਇਆ ।
|
|
16 Jan 2019
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|