|
|
|
|
|
|
Home > Communities > Punjabi Boli > Forum > messages |
|
|
|
|
|
|
|
UTTO PAIYAN TARKALAAN..
KUCHAJI MAARAY CHAALLAN
MEANS( Sammy sir Kamm na Karna)
|
|
09 May 2015
|
|
|
|
ਜੱਟ ਕੀ ਜਾਂਣੇ, ਲੌਂਗਾਂ ਦਾ ਭਾਅ।
|
|
16 Jan 2019
|
|
|
|
ਜਾਟ ਰੇ ਜਾਟ, ਤੇਰੇ ਸਰ ਪੇ ਖਾਟ।
|
|
16 Jan 2019
|
|
|
|
ਮੀਂਹ ਜੇਠੀ ਦਾ, ਪੁੱਤ ਪਲੇਠੀ ਦਾ।
|
|
16 Jan 2019
|
|
|
|
|
|
ਘਰ ਦੀ ਗੱਡੀ, ਗੰਢਾ ਸਿੰਘ ਡਰਾਈਵਰ ।
|
|
16 Jan 2019
|
|
|
|
ਧੇਲੀ ਫੁੱਟੂਗੀ ਤਾਂ ਰੋੜੀ ਮਿਲੂਗੀ ।
|
|
16 Jan 2019
|
|
|
|
ਜੰਞ ਕੁਪੱਤੀ, ਸੁਥਰਾ ਭਲਾਮਾਣਸ ।
|
|
16 Jan 2019
|
|
|
|
ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ਼ ਖੋਲਣੀਆਂ ਪੈਂਦੀਆਂ ।
|
|
16 Jan 2019
|
|
|
|
ਤਬੇਲੇ ਦੀ ਬਲਾ, ਵਛੇਰੇ ਦੇ ਗਲ ।
|
|
16 Jan 2019
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|