Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
!!!!!.....ਪੰਜਾਬੀ ਕਹਾਵਤਾਂ ਤੇ ਅਖਾਣਾਂ.....!!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 12 of 20 << First   << Prev    8  9  10  11  12  13  14  15  16  17  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਅੰਨਾ ਹਾਥੀ ਲਸ਼ਕਰ ਦਾ ਉਜਾੜਾ ,,,,,
 

 

mtlb -- ਮੂਰਖ ਆਦਮੀਂ ਨੂੰ ਜਦੋਂ ਕੁਰਸੀ ਮਿਲ ਜਾਵੇ ਤਾਂ ਓਹ ਜਨਤਾ ਦਾ ਨੁਕਸਾਨ ਹੀ ਕਰਦਾ ,,,,

06 Feb 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ਅੰਨਾ ਵੰਡੇ ਸਿਰਨੀ ਮੁੜ ਮੁੜ ਆਪਨੇ ਆ ਨੂੰ

12 Feb 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ਸੱਦੀ ਨਾ ਬੁਲਾਈ ਮੇ ਲਾੜੇ ਦੀ ਤਾਈ


--- ਬੁੱਡੀ ਘੋੜੀ ਲਾਲ ਲਗਾਮ

12 Feb 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Navdeep ji shukaria je ho ske taan kahavt da mtlb jaroor likhea karo. siaanea de aakhe da te aule de khaadhe da baad ch pta lagda a, mtlb= changian galla de natije baad ch hi pta lagda.

16 Feb 2011

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਬਹੁਤ ਵਧੀਆ ਟੌਪਕ,

 

ਕੱਛ ਚ ਜੁੱਲੀਆਂ ਘਰ ਪੁੱਛੇ ਦਰਜੀਆਂ ਦਾ,
              ਜਾਂ
ਕੱਛ ਚ ਪਾਥੀਆਂ ਕੁੱਤਿਆਂ ਨੂੰ ਤੂਓ ਤੂਓ,

 

ਮਤਲਬ: ਫੋਕੀਆਂ ਫੜਾਂ ਮਾਰਨੀਆਂ। 

13 Apr 2011

Inder Singh
Inder
Posts: 36
Gender: Male
Joined: 09/Apr/2011
Location: Sydney
View All Topics by Inder
View All Posts by Inder
 

Hiiiiiiiiiiii eveyone... its good going. One request is please do post the meaing of every quote with tht, so tht one can understand who doesnt know all this... thnx

14 Apr 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਓਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ

14 Apr 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 
sat shri akal gurminder veer ji

 

ਮਾਫ਼ ਕਰਨਾਂ ਕਾਫ਼ੀ ਸਮੇ ਤੋਂ ਹਾਜ਼ਰੀ ਨਹੀਂ ਲਵਾ ਸਕਿਆ..ਪਰ ਹੁਣ ਫ਼ੇਰ ਤੋਂ ਹਾਜ਼ਰ ਹਾਂ |

 

ਗੁੜ ਦਿੱਤਿਆਂ ਮਰੇ ਤਾਂ ਮਹੁਰਾ ਕਿਉਂ ਦੇਈਏ

ਮਤਲਬ - ਜੋ ਕੰਮ ਪਿਆਰ ਨਾਲ ਹੋ ਜਾਵੇ ਉਹਦੇ ਵਾਸਤੇ ਲੜਨਾਂ ਬੇਕਾਰ ਹੈ |

21 Apr 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 



ਜੀਹਦੀ ਨਾਂ ਫ਼ੁੱਟੇ ਵਿਆਈ ,ਉਹ ਕੀ ਜਾਣੇ ਪੀੜ ਪਰਾਈ

ਮਤਲਬ - ਜੀਹਨੂੰ ਦੁੱਖ ਹੁੰਦਾ ਓਹੀ ਜਾਣ ਸਕਦੈ ਕੋਈ ਹੋਰ ਨਹੀਂ

21 Apr 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

keep sharing mitro


thanks,,,,,,,,,,

24 Apr 2011

Showing page 12 of 20 << First   << Prev    8  9  10  11  12  13  14  15  16  17  Next >>   Last >> 
Reply