Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
!!!!!.....ਪੰਜਾਬੀ ਕਹਾਵਤਾਂ ਤੇ ਅਖਾਣਾਂ.....!!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 8 of 20 << First   << Prev    4  5  6  7  8  9  10  11  12  13  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸਾਰੇ ਆਦਰਯੋਗ ਮਿੱਤਰਾਂ ਦਾ ਕੋਟਿ ਕੋਟਿ ਧੰਨਵਾਦ ਇਸ ਟੋਪਿਕ ਵਿੱਚ ਯੋਗਦਾਨ ਦੇਣ ਲਈ ,,,,,
ਏਦਾਂ ਹੀ ਵਿਰਸੇ ਦੇ ਅਨਮੋਲ ਖਜਾਨੇ ਨੂੰ ਸਾਂਭਣ ਵਿੱਚ ਸਹਿਯੋਗ ਦਿੰਦੇ ਰਹੋ ,,,,,,,

ਜਿਓੰਦੇ ਵੱਸਦੇ ਰਹੋ ,,,,,,,,,,,,,
ਸ਼ੁਕਰੀਆ ,,,,,,,,,,,,,,

14 Dec 2010

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

ਜੰਮੇ ਲਾਲ ਤੇ ਵੰਡੇ ਕੋਲੇ

ਮਤਲਬ { ਬਹੁਤੇ ਨਾਲਾਇਕ ਬੰਦੇ ਦੀ ਕਰਤੂਤ ਨੂੰ ਵੇਖ ਇਹ ਅਖਾਣ ਵਰਤਿਆ ਜਾਂਦਾ ਹੈ }

14 Dec 2010

Ravi Sandhu
Ravi
Posts: 62
Gender: Male
Joined: 21/Nov/2010
Location: Rome
View All Topics by Ravi
View All Posts by Ravi
 

ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ

14 Dec 2010

Harman deep  Mann
Harman deep
Posts: 92
Gender: Male
Joined: 16/Aug/2010
Location: ferozepur/calgery
View All Topics by Harman deep
View All Posts by Harman deep
 

 

ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ

ਮਤਲਬ--ਹਰ ਕੰਮ ਸਮੇ ਸਿਰ ਕਰਨਾਂ ਹੀ ਠੀਕ ਹੁੰਦਾ ਹੈ ਬਾਦ ਵਿੱਚ ਨਹੀਂ

14 Dec 2010

Nirvair Singh
Nirvair
Posts: 38
Gender: Male
Joined: 21/Oct/2010
Location: chandigarh to vancouver
View All Topics by Nirvair
View All Posts by Nirvair
 


ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲਾ

ਮਤਲਬ--ਇਸ ਅਖਾਣ ਵਿੱਚ ਜੱਟ ਦਾ ਸਾਦਾਪਨ ਵਿਖਾਇਆ ਹੈ

15 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਆਪਣਿਆਂ ਦੇ ਗਿੱਟੇ ਭੰਨਾ ਚੁੰਮਾਂ ਪੈਰ ਪਰਾਇਆ ਦੇ


ਮਤਲਬ- ਜਦੋਂ ਕੋਈ ਆਪਣਿਆਂ  ਨੂੰ ਛੱਡ ਦੂਜਿਆਂ ਨੂੰ ਲਾਭ ਪਹੁੰਚਾਵੇ |

 

aapnean de gite bhana chuma pair paraayean de


mtlb-jdo koi aapnean nu chhad k doojean nu laabh pahunchave

16 Dec 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕੁਛੜ ਕੁੜੀ ਸ਼ਹਿਰ ਢੰਡੋਰਾ......

 

matlab: cheez apne kol honi te raula saare ghar ch paaya hona...ke bai kithe aa.. :p

16 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ |

 

ਮਤਲਬ - ਆਪਣੇ ਹਥੀਂ ਕੰਮ ਕਰਨਾ ਮਾੜਾ ਨਹੀਂ ਹੁੰਦਾ |

 

raani aapne pair dhondi goli nhi kahaundi ,,

 

mtlb--- aapne hathi kam karna maada nhi hunda .

16 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਆਪਣੀ ਮੱਝ ਭਾਵੇਂ  ਹੇਠਾਂ ਆ ਜਾਏ,ਪਰ ਸ਼ਰੀਕਾਂ ਦੀ ਕੰਧ ਡਿੱਗ ਪਏ,,

ਮਤਲਬ- ਕਿਸੇ ਦੀ ਅੰਨੀ ਈਰਖਾ ਨੂੰ ਦੱਸਣ ਲਈ ਕਿਹਾ ਜਾਂਦਾ |

19 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ਪਿਉ ਪਰ ਪੂਤ ,ਪੂਤ ਪਰ ਘੋੜਾ ਬਹੁਤਾ ਨਹੀ ਤਾਂ ਥੌੜਾ ਥੌੜਾ

 

ਮਤਲਬ - ਪੁੱਤ ਵਿੱਚ ਵੀ ਪਿਉ ਵਾਲੇ ਗੁਣ ਹੁੰਦੇ ਨੇ ਜਿਆਦਾ ਨਹੀ ਥੌੜੇ

19 Dec 2010

Showing page 8 of 20 << First   << Prev    4  5  6  7  8  9  10  11  12  13  Next >>   Last >> 
Reply