Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
!!!!!.....ਪੰਜਾਬੀ ਕਹਾਵਤਾਂ ਤੇ ਅਖਾਣਾਂ.....!!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 10 of 20 << First   << Prev    6  7  8  9  10  11  12  13  14  15  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Sukh 22 g ethe kahaavat share karke ohda matlab aap hi dasna hunda a ,na ki kise hor ne ans . Dena , so plz veer g kahaavat da mtlb edit kar deyo . Thanks.

23 Dec 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

ਪੱਗ ਵੇਚ ਕੇ ਘਿਓ ਨਹੀਂ ਖਾਈਦਾ
ਮਤਲਬ :: ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ



ਪੱਗ ਵੇਚ ਕੇ ਘਿਓ ਨਹੀਂ ਖਾਈਦਾ


ਮਤਲਬ :: ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ

 

23 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ ਅੱਛੇ..!!
ਸਾਰੇ ਬਹੁਤ ਵਧੀਆ ਯੋਗਦਾਨ ਪਾ ਰਹੇ ਹਨ..ਫ਼ਿਰ ਮੈਂ ਕਿਉਂ ਪਿੱਛੇ ਰਹਾਂ..



ਜੋ ਸੁੱਖ ਛੱਜੂ ਦੇ ਚੁਬਾਰੇ ਓਹ ਨਾਂ ਬਲਖ਼ ਨਾਂ ਬੁਖਾਰੇ

ਮਤਲਬ :: ਆਪਣੇ ਘਰ ਵਰਗਾ ਰਹਿਣ ਕਿਤੇ ਵੀ ਨਹੀਂ ਹੁੰਦਾ..

23 Dec 2010

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

 

ਲਿਖੇ ਮੂਸਾ ਪੜੇ ਖੁਦਾ
ਮਤਲਬ :: ਖਰਾਬ ਲਿਖਾਈ ਲਿਖਣ ਵਾਲੇ ਲਈ ਇਹ ਅਖਾਣ ਵਰਤਿਆ ਜਾਂਦਾ ਹੈ



ਲਿਖੇ ਮੂਸਾ ਪੜੇ ਖੁਦਾ


ਮਤਲਬ :: ਖਰਾਬ ਲਿਖਾਈ ਲਿਖਣ ਵਾਲੇ ਲਈ ਇਹ ਅਖਾਣ ਵਰਤਿਆ ਜਾਂਦਾ ਹੈ

 

23 Dec 2010

Manmeet Gill
Manmeet
Posts: 75
Gender: Female
Joined: 18/Dec/2010
Location: Amritsar Sahib
View All Topics by Manmeet
View All Posts by Manmeet
 

ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ

ਮਤਲਬ :: ਜਦੋਂ ਦੱਸਣਾਂ ਹੋਵੇ ਕਸੂਰ ਦੋਹਾਂ ਧਿਰਾਂ ਦਾ ਹੈ ਤਾਂ ਇਹ ਅਖਾਣ ਆਖਦੇ ਹਨ

23 Dec 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

ਘਰ ਦਾ ਜੋਗੀ ਜੋਗੜਾ ,ਬਾਹਰ ਦਾ ਜੋਗੀ ਸਿੱਧ

ਮਤਲਬ :: ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਹੈ

24 Dec 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ,ਮੈਂ ਤੈਨੂੰ ਪਿੰਡੋਂ ਕਢਾਉਂਦੀ ਹਾਂ

ਮਤਲਬ :: ਹਮੇਸ਼ਾ ਸੋਚ-ਸਮਝ ਕੇ ਹੀ ਬੋਲਣਾਂ ਚਾਹੀਦਾ ਹੈ

24 Dec 2010

Manmeet Gill
Manmeet
Posts: 75
Gender: Female
Joined: 18/Dec/2010
Location: Amritsar Sahib
View All Topics by Manmeet
View All Posts by Manmeet
 
ਕੋਈ ਮਰੇ ਤੇ ਕੋਈ ਜੀਵੇ ,ਸੁਥਰਾ ਘੋਲ ਪਤਾਸੇ ਪੀਵੇ ..............ਮਤਲਬ :: ਜਿਸਨੂੰ ਕਿਸੇ ਦੀ ਵੀ ਕੋਈ ਪਰਵਾਹ ਨਾਂ ਹੋਵੇ ਉਸ ਵਾਸਤੇ ਇਹ ਅਖਾਣ ਆਖਿਆ ਜਾਂਦਾ ਹੈ
24 Dec 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

ਲਗਦਾ ਹੈ ਗੁਰਮਿੰਦਰ ਜੀ ਖੁਦ ਇਸ ਟੌਪਿਕ ਨੂੰ ਚਲਾ ਕੇ ਭੁੱਲ ਗਏ ਹਨ ??

 


ਮੂੰਹ ਨਾਂ ਮੱਥਾ ਜਿੰਨ ਪਹਾੜੋਂ ਲੱਥਾ

ਮਤਲਬ :: ਇਹ ਅਖਾਣ ਬਦਸ਼ਕਲ ਬੰਦੇ ਲਈ ਵਰਤਿਆ ਜਾਂਦਾ ਹੈ

26 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਆਪਣੀ ਛਾਹ ਕੋਈ ਖੱਟੀ ਨਹੀਂ ਆਖਦਾ |

 

ਮਤਲਬ -- ਕੋਈ ਵੀ ਆਪਣੀ ਚੀਜ ਦੀ ਨਿੰਦਿਆ ਨਹੀਂ ਕਰਦਾ |

 

ਸੀਰਤ ਜੀ ਮੈਂ ਭੁਲਿਆ ਨਹੀਂ ,,     ,,,,,,ਇੱਥੇ ਹੀ ਹਾਂ |


ਬਹੁਤ ਬਹੁਤ ਸ਼ੁਕਰੀਆ ,,,,,,,ਏਦਾਂ ਹੀ ਯੋਗਦਾਨ ਦਿੰਦੇ ਰਹੋ ,,

26 Dec 2010

Showing page 10 of 20 << First   << Prev    6  7  8  9  10  11  12  13  14  15  Next >>   Last >> 
Reply