Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
!!!!!.....ਪੰਜਾਬੀ ਕਹਾਵਤਾਂ ਤੇ ਅਖਾਣਾਂ.....!!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 11 of 20 << First   << Prev    7  8  9  10  11  12  13  14  15  16  Next >>   Last >> 
Manmeet Gill
Manmeet
Posts: 75
Gender: Female
Joined: 18/Dec/2010
Location: Amritsar Sahib
View All Topics by Manmeet
View All Posts by Manmeet
 

ਅਕਲਾਂ ਬਾਝੋਂ ਖੂਹ ਖਾਲੀ

ਮਤਲਬ :: ਬਿਨਾਂ ਅਕਲ ਅਮੀਰ ਹੋਣਾਂ ਵੀ ਬੇਕਾਰ ਹੈ

28 Dec 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

ਕੋਠੇ ਤੋਂ ਡਿੱਗ ਪਈ ,ਵੇਹੜੇ ਨਾਲ ਰੁੱਸ ਗਈ

ਮਤਲਬ -- ਜਦੋਂ ਕੋਈ ਕਿਸੇ ਦਾ ਗੁੱਸਾ ਕਿਸੇ ਹੋਰ ਤੇ ਝਾੜਨ ਲੱਗ ਜਾਵੇ ਤਾਂ ਇਹ ਅਖਾਣ ਆਖਦੇ ਹਨ |

28 Dec 2010

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਬਾਂਦਰ ਕੀ ਜਾਣੇ ਆਦਰਕ ਦਾ ਸਵਾਦ

ਤੂੰ ਕੌਣ ਮੈਂ ਖਾਹਮ-ਖਾਹ

29 Dec 2010

Nirvair  Singh Grewal
Nirvair
Posts: 80
Gender: Male
Joined: 01/Jan/2011
Location: vancouver
View All Topics by Nirvair
View All Posts by Nirvair
 

ਸਭ ਇਸ ਟੌਪਿਕ ਨੂੰ ਭੁੱਲ ਕਿੱਥੇ ਗਵਾਚ ਗਏ ??

 


 

ਜਿੱਥੇ ਵੇਖਾਂ ਤਵਾ ਪਰਾਤ ,ਓਥੇ ਗਾਵਾਂ ਦਿਨ ਤੇ ਰਾਤ

ਮਤਲਬ :; ਜਦੋਂ ਕੋਈ ਆਪਣੇ ਮਾਨ-ਸਨਮਾਨ ਦਾ ਖਿਆਲ ਨਾਂ ਰੱਖਦਾ ਹੋਇਆ ਓਥੇ ਪਹੁੰਚ ਜਾਵੇ ਜਿੱਥੇ ਖਾਣ-ਪੀਣ ਨੂੰ ਜਿਆਦਾ ਮਿਲਦਾ ਹੋਵੇ ਤਾਂ ਇਹ ਅਖਾਣ ਆਖਦੇ ਹਨ

01 Jan 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
Seerat

 

ਤੁਸੀ ਬਿਲਕੁੱਲ ਸਹੀ ਕਿਹਾ ਨਿਰਵੈਰ ਜੀ..ਸਭ ਇਸ ਟੌਪਿਕ ਨੂੰ ਭੁੱਲ ਹੀ ਗਏ ਹਨ


ਅੱਖਾਂ ਵੇਖ ਨਾਂ ਰੱਜੀਆਂ ਬਹੁ ਰੰਗ ਤਮਾਸ਼ੇ

ਮਤਲਬ -- ਇਹ ਅਖਾਣ ਮਨ ਦੀਆਂ ਇੱਛਾਵਾਂ ਵੱਲ ਸੰਕੇਤ ਕਰਦਾ ਹੈ

04 Jan 2011

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 
Ashveen

 

Im back..!!



ਗੰਗਾ ਗਈਆਂ ਹੱਡੀਆਂ ਕਦੇ ਨਹੀਂ ਮੁੜਦੀਆਂ

ਮਤਲਬ -- ਜਦੋਂ ਕੋਈ ਚੀਜ਼ ਐਸੇ ਬੰਦੇ ਨੂੰ ਦਿੱਤੀ ਜਾਂਦੀ ਹੈ ਜਿਸਤੋਂ ਵਾਪਸ ਮਿਲਣ ਦੀ ਆਸ ਨਾਂ ਹੋਵੇ ਤਾਂ ਇਹ ਅਖਾਣ ਆਖਦੇ ਹਨ

05 Jan 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

 


ਸ੍ਰੀ ਮਾਨ  ਐਡਮਿਨ ਸਾਹਿਬ ਤਿਸਿਨ ਵੀ ਭੁੱਲ ਭੁਲੇਖੇ ਆ ਜਾਇਆ ਕਰੋ ਜੇ ਟਾਈਮ ਮਿਲੇ ਤਾਂ


ਸੀਰਤ ਤੇ ਨਿਰਵੈਰ ਜੀ ਤੁਸੀਂ ਚੱਕਰ ਮਾਰਦੇ ਰਹੋ ,,,


ਬਾਕੀ ਵੀ ਹੋਲੀ ਹੋਲੀ ਆ ਜਾਣਗੇ


ਇੱਕ ਦਰ ਬੰਦ ਸੌ ਦਰ ਖੁੱਲਾ
ਮਤਲਬ -- ਹਰ ਵਕਤ ਆਸਵੰਦ ਰਹਿਣ ਲਈ ਇਹ ਅਖਾਣ ਵਰਤਿਆ ਜਾਂਦਾ ਏ,,,,

05 Jan 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

ਕੋਠੇ ਤੋਂ ਡਿੱਗ ਪਈ ਤੇ ਵੇਹੜੇ ਨਾਲ ਰੁੱਸ ਗਈ

ਮਤਲਬ -- ਜਦੋਂ ਕੋਈ ਕਿਸੇ ਦਾ ਗੁੱਸਾ ਕਿਸੇ ਹੋਰ ਤੇ ਬੇ-ਵਜ਼ਾ ਝਾੜਨ ਲੱਗ ਜਾਵੇ

07 Jan 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

thanx mitro keep shearing

13 Jan 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 
Gurvinder Singh Grewal

 

ਵਾਹ ਬਾਈ ਜੀ ਬਹੁਤ ਹੀ ਸੋਹਣਾਂ ਟੌਪਿਕ ਹੈ..

 

 

 

ਆਪ ਕਿਸੇ ਜਿਹੀ ਨਾਂ ,ਨੱਕ ਚਾੜਨੋਂ ਰਹੀ ਨਾਂ

ਮਤਲਬ :: ਆਪ ਗੁਣ-ਹੀਣ ਹੋਣ ਤੇ ਕਿਸੇ ਦੇ ਔਗੁਣ ਦੱਸੇ

16 Jan 2011

Showing page 11 of 20 << First   << Prev    7  8  9  10  11  12  13  14  15  16  Next >>   Last >> 
Reply