Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
!!!!!.....ਪੰਜਾਬੀ ਕਹਾਵਤਾਂ ਤੇ ਅਖਾਣਾਂ.....!!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 9 of 20 << First   << Prev    5  6  7  8  9  10  11  12  13  14  Next >>   Last >> 
Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

ਰਾਜੇ ਦੇ ਘਰ ਮੋਤੀਆਂ ਦਾ ਕਾਲ ਏ

ਮਤਲਬ :: ਕਿਸੇ ਥਾਂ ਕਿਸੇ ਚੀਜ਼ ਦਾ ਆਮ ਹੋਣਾਂ

19 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


ਮੱਖਣ ਖਾਂਦਿਆਂ ਦੰਦ ਘਸਦੇ ਤਾਂ ਘਸਣ ਦਿਓ

ਮਤਲਬ :: ਜਦੋਂ ਕੋਈ ਸੁੱਖ ਵੀ ਦੁਖਦਾਈ ਲੱਗੇ..

20 Dec 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

" ਲੁਹਾਰ ਦੀ ਸੰਨੀ, ਕਦੇ ਅੱਗ 'ਚ ਕਦੇ ਪਾਣੀ 'ਚ "

 

 

ਜਿਹੜੇ ਬੰਦੇ ਦਾ ਕੋਈ ਪੱਕਾ ਅਸੂਲ/ਟਿਕਾਣਾ/ਜ਼ੁਬਾਨ ਨਾ ਹੋਵੇ..ਮਤਲਬ ਕਦੇ ਇੱਧਰ ਦੀ ਤੇ ਕਦੇ ਉੱਧਰ ਦੀ ਗੱਲ ਕਰੇ...ਉਹਦੇ ਲਈ ਵਰਤਿਆ ਜਾਂਦਾ ਹੈ

20 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਮਿੱਤਰੋ ਸ਼ੁਕਰੀਆ ਏਦਾ ਹੀ ਲੱਗੇ ਰਹੋ ,

 

ਚੰਨ ਚੰਨਾ ਦੇ ਮਾਮਲੇ ,ਚੜਨ ਚੜਨ ਨਾਂ ਚੜਨ ਤੇ ਨਾਂ ਚੜਨ

 

ਮਤਲਬ -- ਵੱਡੇ ਲੋਕਾਂ ਦਾ ਕੀ ਭਰੋਸਾ ਸਮੇਂ ਸਿਰ ਆਉਣ ਜਾਂ ਨਾਂ ਆਉਣ |

21 Dec 2010

navdeep kaur
navdeep
Posts: 23
Gender: Female
Joined: 06/Aug/2009
Location: Surrey
View All Topics by navdeep
View All Posts by navdeep
 

ਲਾਗੀਆਂ ਨੇ ਤਾਂ ਲਾਗ ਲੈਣਾ ਅਗਲੀ ਭਾਂਵੇ ਜਾਂਦੀ ਰੰਡੀ ਹੋ ਜਾਏ.

21 Dec 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

"ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ"

 

ਜਦੋਂ ਕੰਮ ਸਮੇ ਸਿਰ ਨਾ ਕੀਤਾ ਜਾਵੇ

21 Dec 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

ਵਿਆਹ ਵਿੱਚ ਬੀ ਦਾ ਲੇਖਾ

ਮਤਲਬ --ਜਰੂਰੀ ਕੰਮ ਸਮੇ ਫ਼ਜ਼ੂਲ ਗੱਲਾਂ ਕਰਨੀਆਂ

21 Dec 2010

Manmeet Gill
Manmeet
Posts: 75
Gender: Female
Joined: 18/Dec/2010
Location: Amritsar Sahib
View All Topics by Manmeet
View All Posts by Manmeet
 


ਆਪਣਾਂ ਮਾਰੇਗਾ ਤਾਂ ਛਾਂਵੇਂ ਹੀ ਸੁੱਟੇਗਾ

ਮਤਲਬ--ਆਪਣੇ ਤੇ ਪਰਾਇਆਂ ਦੇ ਵਿਹਾਰ ਚ੍ ਬਹੁਤ ਫ਼ਰਕ ਹੁੰਦਾ ਹੈ

22 Dec 2010

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

ਜੀਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ

ਮਤਲਬ:: ਅਮੀਰ ਘਰ ਦੇ ਮੂਰਖ ਬੰਦੇ ਨੂੰ ਵੀ ਸਲਾਹਿਆ ਜਾਂਦਾ ਹੈ ਤੇ ਗਰੀਬ ਨੂੰ ਕੋਈ ਨਹੀਂ ਪੁੱਛਦਾ

22 Dec 2010

sukhbir singh brar
sukhbir singh
Posts: 20
Gender: Male
Joined: 19/Aug/2010
Location: moga ,
View All Topics by sukhbir singh
View All Posts by sukhbir singh
 

lagiyan na ta lag laina pava jandi randi hoja

Ans ............please anybody

22 Dec 2010

Showing page 9 of 20 << First   << Prev    5  6  7  8  9  10  11  12  13  14  Next >>   Last >> 
Reply