Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Bhagat Singh :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 28 of 31 << First   << Prev    23  24  25  26  27  28  29  30  31  Next >>   Last >> 
jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਰਾਜਗੁਰੂ, ਸੁਖਦੇਵ, ਭਗਤ ਸਿੰਘ ਫੁੱਲਾਂ ਜੋਗੇ ਰਹ ਗਏ, (ਬਸ ਇਨਾ ਹੀ)

 

ਪੀਰ-ਓ-ਮੁਰਸ਼ਦ ਗੁਰਦਾਸ ਮਾਨ

28 Apr 2011

Amarjeet Singh
Amarjeet
Posts: 7
Gender: Male
Joined: 09/Jul/2011
Location: Bhatinda
View All Topics by Amarjeet
View All Posts by Amarjeet
 

Amrit 22g.... menu thuhadi help chahidi hai.... menu desh lyi diti kurbani, gurua lyi diti kurbani de share chahide ne... plzz help me ya menu koi rah pao ki me eh collection kitho kra... menu is chij da bhuht shonk hai....

10 Jul 2011

Amarjeet Singh
Amarjeet
Posts: 7
Gender: Male
Joined: 09/Jul/2011
Location: Bhatinda
View All Topics by Amarjeet
View All Posts by Amarjeet
 

Amrit 22g.... menu thuhadi help chahidi hai.... menu desh lyi diti kurbani, gurua lyi diti kurbani de share chahide ne... plzz help me ya menu koi rah pao ki me eh collection kitho kra... menu is chij da bhuht shonk hai....

10 Jul 2011

Amarjeet Singh
Amarjeet
Posts: 7
Gender: Male
Joined: 09/Jul/2011
Location: Bhatinda
View All Topics by Amarjeet
View All Posts by Amarjeet
 

Amrit 22g.... menu thuhadi help chahidi hai.... menu desh lyi diti kurbani, gurua lyi diti kurbani de share chahide ne... plzz help me ya menu koi rah pao ki me eh collection kitho kra... menu is chij da bhuht shonk hai....

10 Jul 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਮਖੌਲ ਦਾ ਪਾਤਰ ਬਣਿਆ ਭਗਤ ਸਿੰਘ...



" ਯਾਰ ਏਨਾ 'ਕੱਠ ਕਾਹਦਾ ?
ਚੌਂਕ ਭਰਿਆ ਪਿਆ..."
" ਲੈ ਭਰਿਆ ਕਿਉਂ ਨਾ ਹੋਵੇ...
ਮੰਤਰੀ ਆ ਰਿਹਾ ਕੋਈ
ਭਗਤ ਸਿੰਘ ਦੇ ਨਵੇਂ ਬਣੇ
ਬੁੱਤ ਦਾ ਉਦਘਾਟਨ ਕਰਨ ..."
" ਅੱਛਾ-ਅੱਛਾ...
ਫੇਰ ਤਾਂ ਬਈ ਬਹੁਤ ਨੇ
ਉਸ ਸੂਰਮੇ ਨੂੰ ਯਾਦ ਕਰਨ ਵਾਲੇ...।"
ਲੋਕਾਂ ਦਾ ਇਕੱਠ ਵੇਖਕੇ
ਦੋ ਮੰਗਤੇ ਗੱਲਾਂ ਕਰ ਰਹੇ ਸਨ...।

" ਛੇਤੀ-ਛੇਤੀ ਤਿਆਰੀ ਕਰੋ...
ਮੰਤਰੀ ਜੀ ਪਹੁੰਚਣ ਵਾਲੇ ਆ..
ਥੋਡੇ ਤੋਂ ਅਜੇ ਮੀਟ ਨੀ ਬਣਿਆ.."
ਮੰਤਰੀ ਦੀ ਰੋਟੀ ਤਿਆਰ ਕਰਨ ਦਾ
ਮਾਣ ਹਾਸਿਲ ਕਰਨ ਦੀ ਖੁਸ਼ੀ ਵਿੱਚ
ਕੋਈ ਆਪਣੀ ਪਤਨੀ ਨੂੰ ਝਾੜਾਂ ਪਾ ਰਿਹਾ ਸੀ..।

" ਮੈਂ ਸਪੈਸ਼ਲ ਏਸੇ ਦਿਨ ਲਈ ਈ
ਇਹ ਬਰਾਂਡ ਸਾਂਭ ਕੇ ਰੱਖਿਆ ਸੀ.."
ਕਿਤੇ ਕੋਈ ਵਿਸਕੀ ਦਾ ਪ੍ਰਬੰਧ ਸਾਂਭੀ ਬੈਠਾ ਸੀ...।

" ਲੈ ਅੱਜ ਤਾਂ ਮੈਂ ਮੰਤਰੀ ਜੀ ਨੂੰ ਮਿਲਕੇ
ਆਪਣੇ ਮੁੰਡੇ ਨੂੰ ਕੇਸ 'ਚੋਂ ਕਢਾ ਲੂੰ.."
ਕੋਈ ਜਣਾ ਇਸ ਖੁਸ਼ੀ ਵਿੱਚ ਹੀ
ਘਰਵਾਲੀ ਨੂੰ ਤਸੱਲੀ ਦੇ ਕੇ ਆਇਆ ਸੀ..।

" ਚਲੋ ਓਏ ਮੁੰਡਿਓ..
ਆਪਾਂ ਵੱਧ ਤੋਂ ਵੱਧ 'ਕੱਠ ਵਖਾਉਣਾ ਓਥੇ.."
ਭਗਤ ਸਿੰਘ ਦੇ ਨਾਂਅ 'ਤੇ ਬਣੀਆਂ ਕਲੱਬਾਂ
ਗਰਾਂਟ ਦਾ ਕੋਈ ਟੁਕੜਾ ਚੁੱਕਣ ਆਈਆਂ ਸਨ...।

ਮੰਤਰੀ ਜੀ ਆਏ...
ਕੰਨ ਨੂੰ ਫੋਨ ਲੱਗਾ ਹੈ...
" ਹਾਂ-ਹਾਂ.. ਬਸ ਦਸ ਕੁ ਮਿੰਟ ਦਾ ਕੰਮ ਆ ਏਥੇ...
ਮੈਂ ਪਹੁੰਚ ਜਾਵਾਂਗਾ...ਓ ਕੇ...."
ਮੰਤਰੀ ਦਾ ਡਰਾਇਵਰ
ਭਗਤ ਸਿੰਘ ਦੀ ਜਨਮ ਮਿਤੀ ਤੇ ਸਾਲ
ਮੰਤਰੀ ਨੂੰ ਦੱਸਣ ਦੀ ਖੁਸ਼ੀ ਵਿੱਚ
ਮਾਣ ਨਾਲ ਫੁੱਲਿਆ ਖੜਾ ਸੀ..।

ਭਗਤ ਸਿੰਘ ਦੇ ਵਿਚਾਰਾਂ ਵਾਲੇ ਪੈਂਫਲਿਟ
ਉਦਘਾਟਨ ਤੋਂ ਪਹਿਲਾਂ ਵੰਡੇ ਗਏ...
ਭਾਸ਼ਣ ਹੋਇਆ...
ਉੱਚੇ-ਉੱਚੇ ਨਾਹਰਿਆਂ ਦੀ ਗੂੰਜ ਵਿੱਚ ਹੀ
ਸਮਾਪਤ ਹੋਇਆ ਸਮਾਰੋਹ...
ਮੰਤਰੀ ਜੀ ਲਈ ਕੀਤਾ ਪ੍ਰਬੰਧ
ਬਾਅਦ ਵਿੱਚ ਪ੍ਰਬੰਧਕਾਂ ਦੇ ਕੰਮ ਆਇਆ,
ਕਿਉਂਜੋ ਜਲਦੀ ਵਿੱਚ ਹੋਣ ਕਰਕੇ
ਸਭ ਕੁਝ ਬਣਿਆ ਬਣਾਇਆ ਛੱਡ
ਚਲੇ ਗਏ ਸਨ ਮੰਤਰੀ ਜੀ...
ਲੋਕ ਵੀ ਖੁਸ਼ੀ-ਖੁਸ਼ੀ
ਆਪੋ-ਆਪਣੇ ਘਰ ਚਲੇ ਗਏ
ਪੈਂਫਲਿਟਾਂ ਦੀਆਂ ਵਿਭਿੰਨ ਚੌਰਸ ਤੈਹਾਂ ਮਾਰਕੇ...
ਦੂਰ-ਦੂਰ ਤੱਕ ਉਡਾ ਕੇ ਲੈ ਗਈਆਂ ਸਨ
ਭਗਤ ਸਿੰਘ ਦੇ ਵਿਚਾਰਾਂ ਨੂੰ
ਸੜਕ ਤੋਂ ਲੰਘਣ ਵਾਲੀਆਂ ਤੇਜ਼ ਗੱਡੀਆਂ...।
ਇਹ ਤਮਾਸ਼ਾ ਵੇਖ ਰਹੇ ਮੰਗਤੇ
ਪੈਂਫਲਿਟ ਚੁਗਦੇ-ਚੁਗਦੇ
ਜਦ ਭਗਤ ਸਿੰਘ ਦੇ ਬੁੱਤ ਕੋਲ ਗਏ
ਤਾਂ....
ਮੌਤ ਨੂੰ ਮਖੌਲ ਕਰਨ ਵਾਲਾ
ਸਦਾ ਹੀ ਖੁਸ਼ ਰਹਿਣ ਵਾਲਾ
ਭਗਤ ਸਿੰਘ ਖ਼ੁਦ 
ਮਖੌਲ ਦਾ ਪਾਤਰ ਬਣਿਆ ਖੜਾ ਸੀ...।
                                                           - ਹਰਿੰਦਰ ਬਰਾੜ

14 Sep 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਹੁਤ ਹੀ ਵਧੀਆ ਤੇ ਸਹੀ ਲਿਖੀਆ ਏ ਤੁਸੀਂ ਹਰਿੰਦਰ ਵੀਰ ਜੀ,,,,,,

 

ਬਹੁਤ ਸ਼ੁਕਰੀਆ  ਇਸਨੂੰ ਇੱਥੇ ਵੀ ਪੋਸਟ ਕਰਨ ਲਈ..

14 Sep 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਪੰਜਾਬਿਜ਼ਮ ਪਰਿਵਾਰ ਵਲੋਂ ਸ਼ਹੀਦ-ਏ-ਆਜ਼ਮ ਦੇ ਜਨਮ ਦਿਨ ਦੀਆਂ ਸਾਰੇ ਸੱਜਣਾਂ ਨੂੰ ਬਹੁਤ ਬਹੁਤ ਮੁਬਾਰਕਾਂ

 


ਇੰਨਕਲਾਬ ਜਿੰਦਾਬਾਦ

27 Sep 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਭ ਨੂੰ ਬਹੁਤ ਬਹੁਤ ਮੁਬਾਰਕਾਂ..

 

ਇਨਕਲਾਬ ਜ਼ਿੰਦਾਬਾਦ...!!!

27 Sep 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਬਹੁਤ ਮੁਬਾਰਕਾਂ ........ਸਾਰੇ ਉਸ ਮਹਾਨ ਦੇਸ ਭਗਤ ਤੇ ਮਹਾਨ ਸਖਸੀਅਤ ਨੂੰ ਯਾਦ ਕਰਨ ......ਹੋ ਸਕੇ ਤਾਂ ਉਹਨਾਂ ਦੀ ਸੋਚ ਤੇ ਵਿਚਾਰਾਂ ਨੂੰ ਅਪਣਾਉਣ ਵੀ ......ਇਨਕ਼ਲਾਬ ਜਿੰਦਾਬਾਦ

27 Sep 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਭਗਤ ਸਿੰਘ ਵਰਗੀ ਦਸਤਾਰ ਤਾਂ ਸਜਾ ਲਈ ਤੇ ਟੋਪ ਵੀ ਲੈ ਲਿਆ ਹੈ ਪਰ ਉਸ ਵਰਗਾ ਸਿਰ ਕਿੱਥੋਂ ਲੈਕੇ ਆਉਗੇ.....?

28 Sep 2011

Showing page 28 of 31 << First   << Prev    23  24  25  26  27  28  29  30  31  Next >>   Last >> 
Reply