Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 30 of 31 << First   << Prev    23  24  25  26  27  28  29  30  31  Next >>   Last >> 
inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

muaaf krna veero thodi kaudi gal pesh karan laga.. par eh vichar aj kal di naujwan peedi te but dhukde ne.... kise anjaan ne likhe ne.... par gal bhut sahi kiti a...

06 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

28ਸਤੰਬਰ ਤੇ 23ਮਾਰਚ ਨੂੰ ਭਗਤ ਸਿੰਘ ਦੀ ਫੋਟੋ ਪਾ ਕੇ ਜਨਤਾ ਸੋਚਦੀ ਆ
"ਦੇ ਤੀ ਸ਼ਰਧਾਂਜਲੀ ਮਹਾਨ ਯੋਧੇ ਨੂੰ"

ਭਗਤ ਸਿੰਘ ਦੀਆਂ ਫੋਟੋਆਂ ਦੀ ਕੈਮ ਕੈਮ ਜਿਹੀ EDITING ਕਰਕੇ ਸਮਝਦੇ ਆ
"ਬਸ ਅਸੀਂ ਹੀ ਆਂ ਅਸਲੀ ਵਾਰਸ ਬਾਈ ਭਗਤ ਸਿੰਘ ਦੇ"

ਅੱਜ ਬਰਨਾਲੇ ਦੇਖਿਆ ਸੀ ਮੈਂ . . . ਮਜਦੂਰ ਯੁਨਿਅਨ ਨੇ ਭਗਤ ਸਿੰਘ ਦੇ ਬੁੱਤ ਅੱਗੇ ਧਰਨਾ ਲਾਇਆ ਸੀ !
ਧਰਨਾ ਕਾਹਦਾ ਸੀ ,
1 ਨਾਅਰਾ ਲੱਗਦਾ ਸੀ "ਇਨਕਲਾਬ ਜਿੰਦਾਬਾਦ" ਦਾ . . . ਤੇ 1 ਨਾਅਰੇ ਪਿੱਛੇ 4 ਨਾਅਰੇ "ਮਜਦੂਰ ਯੁਨਿਅਨ ਜਿੰਦਾਬਾਦ" ਦੇ ਲਾ ਦਿੰਦੇ ਸੀ ,

ਸਾਲਾ ਸਮਝ ਨੀ ਸੀ ਲੱਗਦਾ ਉਹ ਜਨਮ ਦਿਨ ਭਗਤ ਸਿੰਘ ਦਾ ਮਨਾਉਣ ਆਏ ਨੇ ਕਿ ਆਪਣੀ ਯੁਨਿਅਨ ਦਾ !

ਪਹਿਲਾਂ ਤਾਂ ਕੱਲੀਆਂ ਸਰਕਾਰਾਂ ਨੀ ਸੀ ਲੌਟ ਆਉਂਦੀਆਂ . . . ਹੁਣ ਆਮ ਲੋਕਾਂ ਨੇ ਵੀ ਗੰਦੀ ਸਿਆਸਤ ਚਲਾ ਲੀ ਭਗਤ ਸਿੰਘ ਦੇ ਨਾਂ ਤੇ . . !

ਇੱਕ ਗੱਲ ਹੋਰ ਬਹੁਤ ਦੇਖੀ ਆ ਮੈਂ . .
ਭਗਤ ਸਿੰਘ ਦੀ ਕੈਮ ਜਿਹੀ ਫੋਟੋ ਪਾ ਕੇ , ਹੱਥ 'ਚ ਰਿਵਾਲਵਰ ਦਿਖਾ ਕੇ ਥੱਲੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ "ਲੱਗਦਾ ਫੇਰ ਆਉਣਾ ਪਊ"
ਜਿਵੇਂ ਸਕੀ ਭੂਆ ਦਾ ਮੁੰਡਾ ਹੋਵੇ ਵੀ ਤੇਰੇ ਕਹਿਣ ਤੇ ਤਾਂ ਅਗਲਾ ਆਇਆ ਖੜਾ . .
ਨਾਲੇ ਅਗਲੇ ਨੇ ਆਉਣਾ ਕੀ ਕਰਨ ਆ ?
ਗੱਲ ਗੱਲ ਤੇ ਤਾਂ ਅਗਲੇ ਦੇ ਨਾਂ ਨੂੰ ਸਿਰੋਪਾ ਪਾਇਆ ਹੁੰਦਾ ਲੋਕਾਂ ਨੇ !

ਅੱਜ ਕੱਲ ਦੇ ਨੋਜਵਾਨਾਂ ਦਾ ਭਗਤ ਸਿੰਘ ਤਾਂ ਅਜੇ ਦੇਵਗਨ ਤੇ ਬੌਬੀ ਦਿਓਲ ਨੇ . .
ਜਿਉਂਦੇ ਰਹਿਣ BOLLYWOOD ਆਲੇ
ਸੁੱਖ ਨਾਲ 2 ਫਿਲਮਾਂ ਬਣਾਤੀਆਂ ਅਗਲਿਆਂ ਨੇ ਭਗਤ ਸਿੰਘ ਤੇ . .

ਸਾਲਾ ਮੁਲਕ ਈ ਮਾੜਾ ਆਪਣਾ ਤਾਂ !

ਚੰਗੇ ਟੈਮ ਨੂੰ ਤੁਰ ਗਿਆ ਬਾਈ ਭਗਤ ਸਿਹੁੰ ਤੂੰ ਤਾਂ
ਜਿਉਂਦਾ ਰਹਿ !

ਮੁਬਾਰਕਾਂ ਤੈਨੂੰ ਬਹੁਤ ਬਹੁਤ ਤੇਰੇ ਜਨਮ ਦਿਨ ਦੀਆਂ . .
ਰੱਬ ਤੈਨੂੰ ਲੰਬੀ ਉਮਰ ਬਖਸ਼ੇ

06 Oct 2012

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

awesum contribution Inder Bai ji....Thanks

07 Oct 2012

kamaljot kaur
kamaljot
Posts: 11
Gender: Female
Joined: 11/Oct/2012
Location: Khanna
View All Topics by kamaljot
View All Posts by kamaljot
 

Lala krishan adwani ............ ne ek kitab likhi 'MY Country my life' os book ch is bande ne Bhagat Singh g bare likheya , k Bhagat singh g nu es karke Fansi laeya kyuki ohna ne Asambli vich bomb suteya c , eh bande nu eh ni pata k Bhagat... Singh g ne asmbli ch bomb jarur suteya par fansi es case ch nahi lagi c , fansi Lahore wale case vich lagi c , jehde bande future ch Desh da Prime minister banan nu firda , te country da dipti pardan mantri reh chukeya , j os bande nu nahi pata k Bhagat Singh g nu fansi kis krke lagi c , fer Amm janta nu kon dasega ......?

12 Oct 2012

kamaljot kaur
kamaljot
Posts: 11
Gender: Female
Joined: 11/Oct/2012
Location: Khanna
View All Topics by kamaljot
View All Posts by kamaljot
 

* Bhagat Singh * ਵੀਰੇ ਸਾਨੂੰ ਮਾਫ ਕਰੀ ,ਓਦਾ ਅਸੀ ਮਾਫੀ ਮੰਗਣ ਜੋਗੇ ਵੀ ਨਹੀ , ਅਸੀ ਤੇਰੀ ਸੋਚ ਨੂੰ ਨਹੀ ਸੰਭਾਲ ਸਕੇ ,ਤੂੰ ਸੋਚਿਆ ਤਾਂ ਸੀ ਬਹੁਤ ਕੁੱਝ ਸਾਡੇ ਵਾਰੇ , ਪਰ ਅਸੀ ਤੇਰੇ ਬਾਰੇ ਕੁੱਝ ਨਾ ਸ... ੋ ਚ ਸਕੇ, ਸਾਨੂੰ ਆਉਦਾ ਹੈ ਤੇਰੀ ਫੋਟੋ T- Shirt ਉੱਤੇ ਬਣਾ ਕੇ ਘੁੰਮਣਾ, ਸਾਨੂੰ ਆਉਦਾ ਹੈ ਕਾਰਾਂ,ਸਕੂਟਰਾਂ ਤੇ ਤੇਰੇ ਸਟਿੱਕਰ ਲਾ ਕੇ ਘੁੰਮਣਾ , ਸਾਨੂੰ ਆਉਦੇ ਨੇ ਤੇਰੇ ਨਾਮ ਤੇ ਗਾਣੇ ਗਾਉਣੇ, ਸਾਨੂੰ ਆਉਦਾ ਹੈ ਤੇਰੇ ਨਾਮ ਵੇਚਕੇ ਜੇਬਾ ਨੋਟਾ ਨਾਲ ਭਰਨੀਆਂ, ਓਦਾ ਅਸੀ ਮਾਫੀ ਮੰਗਣ ਜੋਗੇ ਵੀ ਨਹੀ , ਭਗਤ ਵੀਰੇ ਜੇ ਹੋ ਸਕਿਆ ਤਾਂ ਮਾਫ ਕਰੀ |

12 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

mahi ji ehhi te sadi badkismati hai k sade duare chune gye sade numainde hi nhi chaunde k apa ya sadi auun vali peedi koi sahi gall sikh jaye.. eh sadiyan ton hunda ayya te hun v chal rea...

12 Oct 2012

kamaljot kaur
kamaljot
Posts: 11
Gender: Female
Joined: 11/Oct/2012
Location: Khanna
View All Topics by kamaljot
View All Posts by kamaljot
 
Han g inder g a bhaut jyada galt ho reha a hun assi kar v ki skde han
12 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

ਦਿਸ਼ਾਹੀਣ ਹੁੰਦੀ ਜਾ ਰਹੀ ਪੰਜਾਬੀ ਨੋਜਵਾਨ ਪੀੜ੍ਹੀ...

"5 ਲੱਖ ਦੀ ਹੈਰੋਈਨ ਸਮੇਤ 3 ਨੋਜਵਾਨ ਕਾਬੂ"

"19 ਸਾਲਾਂ ਨੋਜਵਾਨ ਵੱਲੋਂ 15 ਸਾਲਾ ਕੁੜੀ ਨੂੰ ਅਗਵਾ ਕਰਕੇ ਜਬਰੀ ਵਿਆਹ ਕਰਾਇਆ"

"ਕਾਲਜ ਕੈਂਪਸ ਚ ਵਿਦਿਆਰਥੀਆਂ ਦੇ ੨ ਗੁੱਟਾਂ ਚ ਹੋਈ ਲੜਾਈ"

 

ਇਹ ਕੁਝ ਉਹ ਸੁਰਖੀਆਂ ਨੇ ਜੋ ਅੱਜ ਦੀਆਂ ਅਖਬਾਰਾਂ ਚ ਆਮ ਪੜ੍ਹਨ ਨੂੰ ਮਿਲਦੀਆਂ ਹਨ.. ਕਿਧਰ ਨੂੰ ਜਾ ਰਹੀ ਹੈ ਸਾਡੀ ਪੰਜਾਬੀ ਨੋਜਵਾਨ ਪੀੜ੍ਹੀ... ਕੀ ਅੱਜ ਸਾਡੇ ਨੋਜਵਾਨ ਦੀਸ਼ਾਹੀਣ ਹੋ ਗਏ ਹਨ... ਕੀ ਉਹ ਆਪਣੇ ਰਾਹ ਤੋਂ ਭਟਕ ਰਹੇ ਹਨ.... ਕੀ ਅਸੀ ਸੱਜਣ ਸਵਰਣ ਅਤੇ ਗਿੱਧੇ ਭੰਗੜੇ ਜੋਗ੍ਹੇ ਹੀ ਰਹਿ ਗਏ ਹਾਂ.. ਕੀ ਜਮੀਨਾਂ ਵੇਚ ਬਾਹਰਲੇ ਮੁਲਕਾਂ ਚ ਜਾ ਕੇ ਮਿਹਨਤ ਮਜ਼ਦੂਰੀ ਕਰਨੀ ਹੀ ਸਾਡੇ ਨੋਜਵਾਨ ਦਾ ਪੇਸ਼ਾ ਰਹਿ ਗਿਆ ਹੈ.. ਤੇ ਜੇਕਰ ਇਸਦਾ ਜਵਾਬ ਹਾਂ ਹੈ ਤਾਂ ਫਿਰ ਕੋਣ ਹੈ ਇਸ ਸਭ ਲਈ ਜਿੰਮੇਵਾਰ.. ਕੀ ਸਾਰਾ ਇਲਜ਼ਾਮ ਸਰਕਾਰ ਤੇ ਸੁੱਟ ਦੇਣਾ ਕੋਈ ਸਿਆਣਪ ਹੈ.. ਅੱਜ ੨੮ ਸਤੰਬਰ ਜਾਂ ੨੩ ਮਾਰਚ ਨੂੰ ਸਾਡੇ ਨੋਜਵਾਨ ਭਗਤ ਸਿੰਘ ਦੀ ਫੋਟੋ ਤੇ ਲਾ ਲੈਂਦੇ ਨੇ ਪਰ ਸ਼ਾਇਦ ਬਹੁਤਿਆਂ ਨੁੰ ਇਹ ਪਤਾ ਨਹੀ ਹੁੰਦਾ ਅੱਜ ਅਗਲੇ ਦਾ ਸ਼ਹੀਦੀ ਦਿਹਾੜਾ ਹੈ ਜਾਂ ਜਨਮ ਦਿਹਾੜਾ.... ਲੋੜ ਸ਼ਾਇਦ ਫੋਟੋ ਨੋਟ ਤੇ ਲਵਾਉਣ ਦੀ ਨਹੀ ਹੈ ਵੇਲੇ ਦੀ ਮੁੱਖ ਲੋੜ ਉਹਨਾਂ ਯੋਧਿਆਂ ਦੀ ਸੋਚ ਨੂੰ ਬਚਾਉਣ ਦੀ ਹੈ..... ਇਕ ਵੇਲਾ ਸੀ ਜਦ ਪੰਜਾਬੀਆਂ ਦਾ ਖੂਨ ਬਹੁਤ ਗਰਮ ਸੀ ਤੇ ਸ਼ਾਇਦ ਤਾਂ ਹੀ ਹਰ ਜੰਗ ਦੇ ਮੈਦਾਨ ਚ ਪੰਜਾਬੀ ਮੋਹਰੀ ਹੁੰਦੇ ਸਨ। ਪਰ ਹੁਣ ਸਾਡੇ ਦੇਸ਼ ਦੇ ਦੁਸ਼ਮਨਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਇਹਨਾਂ ਦੇ ਖੂਨ ਦੀ ਗਰਮੀ ਸਿਰਫ ਨਸ਼ੇ ਨਾਲ ਹੀ ਘੱਟ ਹੋ ਸਕਦੀ ਏ.. ਸ਼ਾਇਦ ਏਸੇ ਲਈ ਉਹ ਸਾਡੀ ਨੋਜਵਾਨ ਪੀੜ੍ਹੀ ਨੂੰ ਨਸ਼ੇ ਦੀ ਮਾਰ ਦੇ ਰਹੇ ਹਨ .. ਸੂਬੇ ਦੇ ਸਿਆਸੀ ਲੀਡਰ ਵੀ ਬਸ ਇਕ ਦੂਜੇ ਖਿਲਾਫ਼ ਦੂਸ਼ਿਤ ਬਿਆਨਬਾਜ਼ੀ ਕਰਨਾ ਹੀ ਆਪਣਾ ਫ਼ਰਜ਼ ਸਮਝਦੇ ਨੇ.

20 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Inder & Kamaljot....tuhada bahut bahut DHANWAAD ithey aapne views post karan layi...


Main taan es topic de 1st page te jo pic layi hai oh eh hee suneha dindi hai k Bhagat Singh te ohna de saathiyan de vichaar asaanu sabh nu parhde sun-de rehna chaheeda ae te aam lokan takk ve pujde karde rehna chaheeda ae...nahi te Bhagat Singh diyan photos waliyan T-shirts jaa caran pichhey ohde naam wale slogen likhan da koi faida nahi eh te fir Andh Vishwaas he hai....jo k asidhey roop ch saadiyan sarkaran de ichha poori karan de tull hai, jo kade ve nahi chahundiyan k aam lok Bhagat Singh de vichaarna ton jaanu hon...


20 Oct 2012

Narendra Singh
Narendra
Posts: 14
Gender: Male
Joined: 13/Nov/2012
Location: ahmedabad
View All Topics by Narendra
View All Posts by Narendra
 

ਬਹੁਤ ਖੂਬ ,  ਭਾਜੀ  ਏਸ ਤਰਹ ਹੀ ਲਿਖਦੇ ਰਹੋ .

17 Nov 2012

Showing page 30 of 31 << First   << Prev    23  24  25  26  27  28  29  30  31  Next >>   Last >> 
Reply