|
 |
 |
 |
|
|
Home > Communities > Punjabi Poetry > Forum > messages |
|
|
|
|
|
|
shayad Dr.jagtar ji da likheya eh b..but nt sure |
ਜੁਦਾ ਹੋਇਆ ਤਾਂ ਹੋਵਾਂਗਾ ਖੁਸ਼ਬੂ ਤਰਾਂ.. ਤੈਥੋਂ ਨਿਭੀ ਤਾਂ ਰੰਗ ਵਾਂਗੂੰ ਆਖਰੀ ਦਮ ਤੱਕ ਨਿਭਾਵਾਂਗਾ...
|
|
31 Mar 2010
|
|
|
|
Dekh Humayein Awaara Kehna Koi ajab baat nahin Dunia Walay Dil walon ko aur bohat kuch kehtay hain.....
|
|
31 Mar 2010
|
|
|
Dr.Jagtar Singh |
ਮੈਂ ਮੁੱਠੀ ਮਹਿਕ ਦੀ ਭਰਕੇ ਹਵਾ ਦੁਸ਼ਮਣ ਬਣਾ ਲੀਤੀ,
ਜੇ ਬਚ ਜਾਵੇ ਮੁਸੀਬਤ ਹੈ ਜੇ ਉਡ ਜਾਵੇ ਕਿਆਮਤ ਹੈ....
|
|
31 Mar 2010
|
|
|
|
ਹਰ ਮਾਲੀ ਨੇ ਹੀ ਕੀਤਾ ਹੈ ਬਰਬਾਦ ਚਮਨ,
ਹੈ ਕੋਈ ਜਿਹੜਾ ਇਸ ਗੱਲ ਤੋ ਇਨਕਾਰ ਕਰੇਗਾ....??
|
|
01 Apr 2010
|
|
|
for Satwinder Veer |
tenu saadiyan duavan sohneya
jug-jug jee sohneya...!!!
|
|
01 Apr 2010
|
|
|
|
|
"jinke aangan mein ameeri ka shazar lagta hai
unka har ek aib jamane ko hunar lgta hai"
|
|
02 Apr 2010
|
|
|
|
ਉਂਝ ਹੀ ਉਦਾਸ ਹੈ ਦਿਲ ਬੇਕਰਾਰ ਥੋੜੀ ਹੈ, ਮੈਨੂੰ ਕਿਸੇ ਦਾ ਕੋਈ ਇੰਤਜ਼ਾਰ ਥੋੜੀ ਹੈ....
|
|
02 Apr 2010
|
|
|
|
[b][i]Rahaan de wich lakh kande te rode hunde ne....
Par manzil nu paun di chahat ghat nahi hundi.....
Duniya ch lakh lok milde ne......
Par Har kise di yaad likh nahi hundi....[/i][/b]
Rahaan de wich lakh kande te rode hunde ne....
Par manzil nu paun di chahat ghat nahi hundi.....
Duniya ch lakh lok milde ne......
Par Har kise di yaad likh nahi hundi....
|
|
03 Apr 2010
|
|
|
|
ਉੱਕਰੇ ਕਈ ਪਹਾੜੇ ਸਖੀਆਂ,, ਤਕਸੀਮਾਂ, ਜ਼ਰਬ, ਘਟਾਵਾਂ...
ਕਿੰਨੇ ਪਲ ਨੇ ਮਨਫ਼ੀ ਹੋਏ, ਭੁੱਲ ਕੇ ਵੀ ਨਾ ਭੁਲ ਪਾਵਾਂ...
|
|
03 Apr 2010
|
|
|
|
ਖੌਰੇ ਕਿਉਂ ਸੁੱਕੇ ਫ਼ੁੱਲਾਂ ਨਾਲ ਬੜੀ ਅਪਣੱਤ ਮਹਿਸੂਸ ਹੁੰਦੀ ਏ,
ਸ਼ਾਇਦ ਇਹਨਾਂ ਵਾਂਗ ਮੈਂ ਵੀ ਅੰਤ ਵਾਂਗ ਵਧ ਰਿਹਾ ਹਾਂ ਇਸਲਈ,.
ਖੌਰੇ ਕਿਉਂ ਸੁੱਕੇ ਫ਼ੁੱਲਾਂ ਨਾਲ ਬੜੀ ਅਪਣੱਤ ਮਹਿਸੂਸ ਹੁੰਦੀ ਏ,
ਸ਼ਾਇਦ ਇਹਨਾਂ ਵਾਂਗ ਮੈਂ ਵੀ ਅੰਤ ਵਾਂਗ ਵਧ ਰਿਹਾ ਹਾਂ ਇਸ ਲਈ,.
|
|
03 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|