|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪਰਦੀਪ ਜੀ ਆਪ ਜੀ ਦਾ ਪੰਜਾਬੀਜ਼ਮ ਪਰਿਵਾਰ 'ਚ ਨਿੱਘਾ ਸਵਾਗਤ ਹੈ.. ਪਹਿਲੀ ਕੋਸ਼ਿਸ਼ ਹੀ ਆਪ ਦੀ ਬੇਹੱਦ ਜ਼ਜ਼ਬਾਤੀ ਹੈ..ਤੇ ਮੈਨੂੰ ਆਸ ਹੈ ਹੋਰ ਵੀ ਲਿਖਿਆ ਸਾਡੇ ਸਾਰਿਆਂ ਨਾਲ ਸਾਂਝਾ ਕਰਦੇ ਰਹੋਗੇ..
ਸ਼ੁਕਰੀਆ
|
|
28 May 2010
|
|
|
|
awesome...!!!!!!
pardeep ji.... bahut khoobsurat sheyar share keeta tusi..
i loved it.....
n welcome to the family.... 
|
|
28 May 2010
|
|
|
|
Thanx for ur warm welcome.
I wanna to knw abt writer of these lines....if anybody knws??
|
|
28 May 2010
|
|
|
ਚਮਨਦੀਪ ਦਿਓਲ |
ਜਲਦ ਹੀ ਕਿਰਨਾਂ ਨੇ ਪੀ ਲੈਣਾ ਹੈ ਮੇਰੀ ਹੋਂਦ ਨੂੰ,
ਨੀਰ ਹਾਂ ਮੈਂ ਪਰ ਨਦੀ ਤੋਂ ਦੂਰ ਹੋ ਕੇ ਜੀਅ ਰਿਹਾਂ..
|
|
28 May 2010
|
|
|
|
ਬਿਨਾ ਲਿਬਾਸ ਤੋਂ ਆਏ ਸਾਂ ਅਸੀਂ ਸਾਰੇ ਇਸ ਸੰਸਾਰ ਵਿਚ
ਬਸ ਇਕ ਕਫਨ ਦੇ ਵਾਸਤੇ ਕਿੰਨਾ ਸਫਰ ਕਰਨਾ ਪਿਆ
|
|
28 May 2010
|
|
|
|
|
ਫਿਰ ਕਰੂੰਬਲ ਉੱਗ ਪਈ ਝਖੜ ਦੇ ਝੰਬੇ ਰੁਖ ਤੇ ,
ਵਹਿਮ ਸੀ ਤੂਫਾਨ ਨੂੰ ਓਹ ਸਭ ਕੁਝ ਉਡਾ ਕੇ ਲੈ ਗਿਆ
|
|
30 May 2010
|
|
|
|
ਬੇ-ਅਨਖੇ ਲੋਕੀ ਦੁਨੀਆ ਦੇ, ਇਹ ਕਦ ਸਮਝਣਗੇ ਯਾਰ ਖੁਦਗਰਜ਼ ਸਿਰਾਂ ਦਾ ਕਟਣਾ ਨਈ, ਝੁਕਣਾ ਮੁਸ਼ਕਿਲ ਹੈ...... ਸੁਰਜੀਤ......
|
|
30 May 2010
|
|
|
|
ਹੰਝੂ,ਪੀੜਾਂ, ਚੀਸਾਂ ਤੇ ਤਨਹਾਈਆਂ ਮੁੱਕੀਆਂ ਨਹੀਂ ਅਜੇ ਮਹਿਰਮਾ, ਇੱਕ ਵੱਡਾ ਹਿੱਸਾ ਬਾਕੀ ਏ ਅਜੇ ਸੱਜਣਾ ਤੇਰੀ ਖੈਰਾਤ ਦਾ..
|
|
30 May 2010
|
|
|
|
ਕਹਿੰਦੀ ਸੀ ਰਹੂੰਗੀ ਪਰਛਾਵਾਂ ਤੇਰਾ ਬਣਕੇ,
ਦੁਖ ਸੁਖ ਜਿੰਦੜੀ ਦੇ ਕੱਟਾਂਗੇ ਦੋਵੇਂ ਰਲਕੇ,
ਆਪ ਕੀਤੇ ਵਾਅਦੇ ਛੇਤੀ ਹੀ ਭੁਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ.... ਉਹ
|
|
30 May 2010
|
|
|
|
Bahut khoob all. Lagge raho
|
|
30 May 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|