|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪਹੁੰਚਗਾ ਕਦੇ ਮੁਕਾਮ ਤੇ, ਬੇਸ਼ਕ ਹਮੇਸ਼ਾ ਇਹ ਤੌਖਲਾ ਰਿਹਾ ਮੈਨੂੰ.. ਪਰ ਤੁਰਨ ਵਾਲੇ ਹੀ ਪਹੁੰਚਦੇ ਨੇ , ਇਹੀ ਇਕ ਹੌਸਲਾ ਰਿਹਾ ਮੈਨੂੰ .....
Dr.Inderpreet Dhammi
|
|
10 Aug 2010
|
|
|
|
ਮੈਂ ਤੈਨੂੰ ਮਿਲਣ ਤੋਂ ਪਹਿਲਾਂ ਕੋਈ ਬੇਆਸ ਬੂਟਾ ਸੀ;
ਤੇ ਮਿਲ ਕੇ ਰੂਹ ਦੀਆਂ ਕਲੀਆਂ ਨੂੰ ਹੱਥੀਂ ਖੋਲਦਾ ਤੁਰਿਆ...
ਰਾਜਿੰਦਰਜੀਤ
|
|
10 Aug 2010
|
|
|
|
ਮੇਰਾ ਕਸੂਰ ਨਹੀਂ ਕੇ ਮੈਂ ਯਕੀਨ ਨਹੀਂ ਕਰ ਸਕਿਆ,
ਬਸ ਮਿਲੀ ਨਹੀਂ ਕੋਈ ਦਵਾ ਜੋ ਭਰ ਸਕੇ ਮੇਰੇ ਅਤੀਤ ਦੇ ਜ਼ਖਮ.....
|
|
10 Aug 2010
|
|
|
|
ਜਦ ਵੀ ਨਾਮ ਖੁਦਾ ਦਾ ਲੈਂਦਾ ਹਾਂ.....
ਤੇਰਾ ਨਾਂ ਹੀ ਸੁਣਾਈ ਦੇਂਦਾ ਹੈ....
|
|
10 Aug 2010
|
|
|
|
ਨਿਰੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ ਗਜ਼ਲ ਵਿੱਚ ਬਹੁਤ ਕੁਝ ਹੁੰਦੈ ਤੂੰ ਕੇਵਲ ਕਾਫੀਆ ਨਾ ਦੇ..
ਸੁਲੱਖਣ ਸਰਹੱਦੀ
|
|
11 Aug 2010
|
|
|
|
|
KASHMAKASH |
KASHMAKASH THI KABHI IS GARIB KHANE ME MUQDAR KI AB TO HAR TARAF SE KAYANAT RUTHI HAI MANANE KO CHALE THE SATH LEKE PHOOLON KOKABHI MAUKA GUZRA UNKI MEHAK ME SUKHNE KA EHSAAS BHI NA HUA
|
|
12 Aug 2010
|
|
|
|
ਵਜੂਦ ਅਪਣੇ ਨੂੰ ਵੰਡਣੇ ਲਈ, ਨਾ ਤੂੰ ਸੀ ਰਾਜ਼ੀ ਨਾ ਮੈਂ ਸੀ ਰਾਜ਼ੀ.. ਨਾ ਤੂੰ ਕਿਹਾ ਸੀ ਨਾ ਮੈਂ ਕਿਹਾ ਸੀ, ਬਿਆਸ ਤੇਰਾ ਚਨਾਬ ਮੇਰਾ !!
unknwn author
|
|
14 Aug 2010
|
|
|
|
changa si teinu dil na dinde..dil ditta te till da dinde..
teri thaan koi hor je hunda kasam-e rabb di chill na dinde.. 
- Mushtaq Alam 'Goga'
|
|
14 Aug 2010
|
|
|
|
ਤੇਰੇ ਨਾਲ ਕੀ ਯਾਰੀ ਪੈਗੀ..ਪਿਛੇ ਦੁਨਿਯਾ ਸਾਰੀ ਪੈਗੀ.. ਲੋਕਾਂ ਦੇ ਨਾਲ ਹੱਸ-ਹੱਸ ਗੱਲਾਂ ਸਾਡੀ ਵਰੀ ਬਮਾਰੀ ਪੈਗੀ ?
-Goga saab
|
|
14 Aug 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|