Punjabi Poetry
 View Forum
 Create New Topic
  Home > Communities > Punjabi Poetry > Forum > messages
Showing page 170 of 1275 << First   << Prev    166  167  168  169  170  171  172  173  174  175  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Eho gunah c mera k main os nu piyar kita

jindgi apni da wqat ohde pichhe barbaad kita

hun na rahi ise nu dil ch bithaun di aadat

ohne mere dil nu es tran aabad kita

07 Sep 2010

Navjot Uppal
Navjot
Posts: 54
Gender: Female
Joined: 12/Apr/2010
Location: amritsar
View All Topics by Navjot
View All Posts by Navjot
 

Dil karda ae tere kol aa ke ruk jaava
teri bukkal wich rakh ke siir muk jaava
hanju ban ke digga teriya aakhaa da
tere bulla de kol aa ke sukk jaava..

07 Sep 2010

Navjot Uppal
Navjot
Posts: 54
Gender: Female
Joined: 12/Apr/2010
Location: amritsar
View All Topics by Navjot
View All Posts by Navjot
 

Sanu aaj pata laga hauke hunde kii

Sade dil naal khed tera bhar gaya G
.......//
...Kahnu paya C pyar je nibauna nahi C aaunda........?
Tere pyar ne sikhaya sanu Rona nahi C aaunda

07 Sep 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

ਕਈ ਦਰਦ ਨੇ ਮੇਰੇ ਸੀਨੇ ਵਿਚ ਮੈ ਹਰ ਇਕ ਨੂ ਨਹੀ ਓਹ ਦਸਦਾ ਹਾਂ ਕੁਝ ਵੈਲੀ ਚਾਹੁੰਦੇ ਖੁਸ਼ ਰਹਾਂ ਬਸ ਓਹਨਾ ਖਾਤਿਰ ਹਸਦਾ ਹਾ

07 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਖੁਰਿਆ ਨਾ ਮੇਰੇ ਇਹ ਨੈਣਾਂ 'ਚੋਂ ਤੇਰੀ ਦੀਦ ਦਾ ਸੁਪਨਾ ,
ਬੇ-ਸ਼ੱਕ ਜਾਰੀ ਰਿਹਾ ਰੋਣ ਦਾ ਮੇਰਾ ਸਿਲਸਿਲਾ ਸਾਰੀ ਰਾਤ....

ਉਂਝ ਮੇਰੇ ਖਿਆਲਾਂ 'ਚ ਸੱਜ ਸੰਵਰਕੇ ਬੈਠੀ ਰਹੀ ਸੀ ਤੂੰ
ਪਰ ਬਣਿਆ ਰਿਹਾ ਗਲ ਲਾਉਣ ਦਾ ਫਾਸਲਾ ਸਾਰੀ ਰਾਤ....
ਸਟਾਲਿਨ ਸਿੱਧੂ

08 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਤੂੰ ਤਾਂ ਧੁਖਦੀ ਸਿਗਰਟ ਵਾਂਗ ਮੈਨੂੰ ਸੜਕ 'ਤੇ ਸੁੱਟ ਦਿੱਤਾ,
ਪਰ ਸ਼ਹਿਰ ਤੇਰੇ ਦੇ ਲੋਕਾਂ ਨੂੰ ਟੋਟੇ ਪੀਣ ਦੀ ਵੀ ਆਦਤ ਹੈ...

09 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

ਛੱਡ ਦਿਲਾ ਮਰਜਾਣਿਆ ਕੀ ਰੋਣਾ ਬੇਗਾਨਿਆਂ ਲਈ,
ਕੀ ਫ਼ਾਇਦਾ ਅਫ਼ਸੋਸ ਕਰਨ ਦਾ ਖੁੰਝੇ ਨਿਸ਼ਾਨਿਆਂ ਲਈ,
ਕੋਈ ਤੁਕ ਨਹੀਂ ਰੋ-ਰੋ ਕੇ ਜ਼ਿੰਦਗੀ ਬਰਬਾਦ ਕਰਨ ਦੀ,
ਕੁਝ ਅਧੂਰੇ ਅਫ਼ਸਾਨਿਆਂ ਲਈ, ਕੀ ਰੋਣਾ ਬੇਗਾਨਿਆਂ ਲਈ,
.

10 Sep 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

ਉਨ ਕੀ ਤੋ ਜੁਬਾਨ ਚਲਤੀ ਹੈ ਸਮ੍ਜਾਨੇ ਕੋ ,,,
ਆਪਣੀ ਖਾਮੋਸ਼ੀ ਹੀ ਕਾਫੀ ਹੈ ਸਮ੍ਜ੍ਨੇ ਕੇ  ਲੀਏ

11 Sep 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

ਇਕ ਏਹਸਾਸ ਹੀ ਕਾਫੀ ਸੀ  ਮੇਨੂ ਕੇ ਓਹਦਾ ਸਾਥ ਮੇਰੇ ਨਾਲ ਹੈ ,,
" ਕੀ ਕੋਈ ਤੇਰਾ ਵੀ ਹੈ ਇਸ ਦੁਨਿਯਾ ਵਿਚ ਆਪਣਾ"..
ਏ ਪੁਛ ਕੇ ਅਜ ਓਹਨਾ ਸਾਰੇ ਵੇਹ੍ਮ ਦੂਰ ਕਰ ਦਿਤੇ ...

11 Sep 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੈਂ ! ਜ਼ਜਬਾਤਾਂ ਨੂੰ ਲਿਖਣ ਦੇ ਕਾਬਿਲ ਤਾਂ ਨਹੀਂ,
ਪਰ ਖਿਆਲਾਂ ਨੇ ਮੈਨੂੰ ਲਿਖਣ ਲਾ ਦਿੱਤਾ ,
ਮੈਂ ! ਜਦੋਂ ਵੀ ਖੁਦਾ ਤੋਂ ਮੰਗੇ , ਸੁੱਖ ਹੀ ਮੰਗੇ ,
ਪਰ ਸੁੱਖਾਂ ਨੇ, ਸੁੱਖ ਹੀ ਮਿਲਣ ਨਾ ਦਿੱਤਾ || 
 

ਮੈਂ ! ਜ਼ਜਬਾਤਾਂ ਨੂੰ ਲਿਖਣ ਦੇ ਕਾਬਿਲ ਤਾਂ ਨਹੀਂ,

ਪਰ ਖਿਆਲਾਂ ਨੇ ਮੈਨੂੰ ਲਿਖਣ ਲਾ ਦਿੱਤਾ ,

ਮੈਂ ! ਜਦੋਂ ਵੀ ਖੁਦਾ ਤੋਂ ਮੰਗੇ , ਸੁੱਖ ਹੀ ਮੰਗੇ ,

ਪਰ ਸੁੱਖਾਂ ਨੇ, ਸੁੱਖ ਹੀ ਮਿਲਣ ਨਾ ਦਿੱਤਾ || 

 

 

11 Sep 2010

Showing page 170 of 1275 << First   << Prev    166  167  168  169  170  171  172  173  174  175  Next >>   Last >> 
Reply