|
 |
 |
 |
|
|
Home > Communities > Punjabi Poetry > Forum > messages |
|
|
|
|
|
|
punjabi virsa |
"ਫੈਸ਼ਨਾਂ ਪੱਟੀ ਦੇ ਭੂੰਜੇ ਲਗਦੇ ਨਾ ਪੈਰ___ ਗੁੱਤ ਮੁੰਨਵਾ ਕੇ ਚੂੰਨੀ ਕਰ ਤੀ ਰਟੈਰ__""
|
|
30 Aug 2010
|
|
|
|
•ਦਿਲ ਵਿਚੋ ਕਦੇ ਨਾ ਤੇਰੀ ਯਾਦ ਭੁਲੇ, ਰੋਕਾ ਸੀਨੇ ਚੋ ਕੀਵੇਂ ੳਠਦੀਆ ਲਹਰਾਂ ਨੂਂ ?
ਸਾਡੇ ਤੋਂ ਚੰਗਿਆ ਤੇਰੇ ਪਿੰਡ ਦੀਆਂ ਗਲੀਆਂ, ਜੋ ਚੁਮਦੀਆਂ ਨਿਤ ਤੇਰੇ ਪੈਰਾਂ ਨੂ"
|
|
31 Aug 2010
|
|
|
|
">>>◕!"ਹੀਰ ਚੱਲੀ ਗਅੀ ਪੇਕੇ ,ਰਾਝਾ ਮੋਟਰ ਤੈ ਧੁੱਪ ਸੇਕੇ<<<"
|
|
31 Aug 2010
|
|
|
|
ਆਪਨੇ ਮੁਕ਼ਦਰ ਮੇਂ ਲਿਖਾ ਤੋ ਮਿਲ ਹੀ ਜਾਏਗਾ ਏ ਖੁਦਾ , ਮੁਝੇ ਵੋ ਚੀਜ ਅਦਾ ਕਰ ਜੋ ਮੇਰੀ ਕਿਸਮਤ ਮੇਂ ਨਾ ਹੋ ...
|
|
01 Sep 2010
|
|
|
|
ਆ , ਅਜ ਫ਼ਿਰ ਮੇਨੂ ਇਕਲੀ ਛਡ ਦੇ .. ਬੋਹਤ ਸਮਾ ਹੋ ਗਯਾ ਤੇਰੀਆ ਯਾਦਾਂ ਦਾ ਸਾਥ ਨਿਭਾਉਂਦੀ ਨੂ..
|
|
01 Sep 2010
|
|
|
|
|
kuj aise haadse bhi hote hain zindgi mein,
k insaan bach to jaata hai magar zinda nahi rehta.
|
|
02 Sep 2010
|
|
|
|
ਰਹਿਣ ਦੇ ਪਲਕਾਂ ਤੇ ਹੰਝੂ, ਮੁੱਦਤਾਂ ਤੋਂ ਬਾਅਦ ਅਜ,
ਥਲ ਜਿਹੀ ਇਸ ਜਿੰਦਗੀ ਵਿਚ ਕੁਝ ਨਾ ਕੁਝ ਤਾਂ ਤਰ ਦਿਸੇ......
Dr.ਜਗਤਾਰ
|
|
02 Sep 2010
|
|
|
Rabb |
Har dar te matha ragdia Jis nu paon vaste.
Jad hosh aayi taan pata lagga , ki oh kan kan vich hai
|
|
02 Sep 2010
|
|
|
|
"ਪੁੱਤਰ ਨਾ ਵਿਗੜੇ ਜੇ ਪਿਉ ਦੇ ਨੈਣਾ ਵਿੱਚ ਘੂਰ ਰਹੇ...... ਗੱਬਰੂ ਨੀ ਮਰਦਾ ਜੇਕਰ ਨਸ਼ੇ ਆ ਤੋ ਦੂਰ ਰਹੇ........"
|
|
03 Sep 2010
|
|
|
|
"...ਦੁੱਧ ਘਿਓ ਦੇ ਦਰਿਆ ਵਗਦੇ ਸੀ, ਛਿੰਝਾਂ ਤੇ ਮੇਲੇ ਲਗਦੇ ਸੀ.....ਜਿਸ ਨੂੰ ਅੱਗੇ ਵਧਦਾ ਵੇਖਣਾ ਸੀ ਖਾਬ ਮੇਰਾ, ਲੀਡਰਾਂ ਤੇ ਬਾਬਿਆਂ ਨੇ ਡੋਲੂ ਵਾਂਗ ਮਾਂਜਤਾ ਪੰਜਾਬ ਮੇਰਾ"
|
|
03 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|