|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੇਰੇ ਮਰਨੇ ਪਰ ਕਿਸੀ ਕੋਈ ਫ਼ਰਕ ਨਹੀ ਪੜੇਗਾ, ਬਸ ਤਨਹਾਈ ਰੋਏਗੀ ਕੇ ਮੇਰਾ ਹਮਸਫਰ ਚਲਾ ਗਯਾ ...
|
|
04 Sep 2010
|
|
|
|
ਕਦੇ ਇਸ ਸ਼ੇਹਰ ਕਦੇ ਉਸ ਸ਼ੇਹਰ , ਏ ਤੁਰਦੀ ਫਿਰਦੀ ਲਾਸ਼ ਮੇਰੀ ਨਿਤ ਨਵੇ ਬੂਹੇ ਤੇ ਗਿਰਦੀ ਏ , ਟਾਹਣੀ ਤੋ ਟੁਟੇ ਪੱਤਾ ਹਾ ਬਸ ਤਕਦੀਰ ਉਡਾਈ ਫਿਰਦੀ ਏ ...
|
|
04 Sep 2010
|
|
|
|
"ਦੇਖੌ ਜੱਟ ਦੀ ਮਾਰੀ ਬੁੱਦ , ਪੀਵੇ ਸ਼ਰਾਬ ਤੇ ਵੇਚੇ ਦੁਧ"
|
|
04 Sep 2010
|
|
|
|
♥ਪੰਡਤਾ ਵੇ ਦੱਸ--♥ ----ਲੇਖ ਮੇਰੇ ਕੀ ਕਹਿੰਦੇ ਨੇ----♥ ---ਸੁੱਖਾਂ ਦੀ ਤਾਂ ਗੱਲ ਛੱਡ----♥ ---ਦੁੱਖ ਦੱਸ ਕਿੰਨੇ ਰਹਿੰਦੇ ਨੇ.."...♥♥""
|
|
04 Sep 2010
|
|
|
|
Tusi gera diyan galan krde o..asi apne v ajmae hoe ne...
Lok tan kanditya to bach k chalde ne..asi phulan to zakhm khaye hoe ne.....
unknown..
|
|
05 Sep 2010
|
|
|
|
|
nice said.........navjot ji
|
|
05 Sep 2010
|
|
|
|
ਵੀਰੋ ਇਕ ਗੱਲ ਯਾਦ ਰੱਖਣਾ... ਮੁੰਨਦੇ ਭੇਡਾਂ ਨੂੰ ਨੇ ਸ਼ੇਰਾਂ ਦੇ ਵਾਲ ਕੱਟਣ ਵਾਲਾ ਤਾਂ ਕੋਈ ਜੰਮਿਆ ਨਹੀਂ, ਜੋ ਜਿਊਂਦੇ ਸ਼ੇਰ ਦੇ ਵਾਲ ਕੱਟ ਸਕੇ.....
|
|
05 Sep 2010
|
|
|
|
ਲੰਮੇ ਲੰਮੇ ਰਾਹ ਭਾਵੇਂ ਛੌਟੀਆ ਪੂਲਾਘਾਂ ਨੇ ... ਨਿਕੇ ਜਿਹੇ ਸਿਨੇ ਵਿੱਚ ਵਡੀਆ ਤਾਂਹਗਾ ਨੇ...
|
|
06 Sep 2010
|
|
|
|
kal kal krdeya har sham muk jani ae,osnu apna banan di har reezh muk jani ae,pathr tan bout pela de bn chuke han,te hun holi holi jism cho jaan muk jani ae...
|
|
07 Sep 2010
|
|
|
|
ਕੋਈ ਕਬਰ ਵਿੱਚ ਜਲ ਰਿਹਾ ਤੇ ਕੋਈ ਮੰਦਿਰ ਵਿੱਚ ਹਰ ਦੀਵੇ ਦਾ ਆਪਣਾ -ਆਪਣਾ ਨਸੀਬ ਹੈ
|
|
07 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|