|
 |
 |
 |
|
|
Home > Communities > Punjabi Poetry > Forum > messages |
|
|
|
|
|
|
|
tu rukh dekh vadda te lehra da nach.... kinare nu kishti ruri ja rahi..... tere faisle di ghari a gai... udeekan ch duniya sari ja rahi ......
|
|
26 Aug 2010
|
|
|
|
nashe di char gai lali...pyala rok ke sakki.... same de sajj te gauni....teri ek raat baki hai.....
|
|
26 Aug 2010
|
|
|
|
mai kina bewfa haan yaaro,jo ikdum us de dil cho nikl geya us ch kine wafa hai,jo aaj vi mere dil ch vasdi hai..
|
|
26 Aug 2010
|
|
|
|
ਤੂੰ ਕਿਹੜੀਆਂ ਮਜ਼ਬੂਰੀਆਂ ਦੀ ਗੱਲ ਕਰਦੀ ਏ, ਜਿੰਨਾਂ ਦੇ ਪਰਾਂ ਵਿੱਚ ਜਾਨ ਹੁੰਦੀ ਏ,ਉਹ ਹੱਦਾਂ ਦੇ ਮੁਹਤਾਜ਼ ਨਹੀ ਹੁੰਦੇਂ..
unknwn author
|
|
28 Aug 2010
|
|
|
|
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
|
|
28 Aug 2010
|
|
|
|
|
ਵਾਰਸ ਸ਼ਾਹ ਹੁਣ ਕੌਣ ਤੇਰੇ ਪੰਨੇ ਪੱਤੇ ਫਰੋਲਦਾ ਹੈ ਆਪਣੇ ਆਪ ਤੋਂ ਲੋਕੀ ਹੋਈ ਜਾਂਦੇ ਨੇ ਦੂਰ ਪਛਮੀਂ ਹਵਾ ਖਾ ਕੇ ਚੜ੍ਹਿਆ ਫਰੰਗੀ ਸਰੂਰ ਤੇਰੇ ਕਿੱਸੇ ਤੇਰੀਆਂ ਮੱਤਾਂ ਕਿੱਥੇ ਅਜਕੱਲ੍ਹ ਪਛਾਣਦੇ ਨੇ ਖ਼ੁਦ ਨੂੰ ਏ ਪੰਜਾਬੀ ਕਹਾਉਣ ਪਰ ਬਾਹਰਲੇ ਗੀਤ ਹੀ ਜਾਣਦੇ ਨੇ.......
|
|
28 Aug 2010
|
|
|
for my love |
agar meri ankhon me bs jao tum ansu bankar , teri mohabbt ki kasam jindgi bhar na royenge hum........
|
|
29 Aug 2010
|
|
|
|
palkon ki had bhool kar mere daman pe aa gira.............
wo ek ansu mere sabar ki toheen kar gya.......
|
|
29 Aug 2010
|
|
|
|
kati patang ka rukh toh mere ghar ki taraf hi tha
par usey bhi loot liya kuch lambe hathon ne......//////
|
|
29 Aug 2010
|
|
|
khalsa |
"ਮੈ ਅੰਗਰੇਜ ਦਾ ਪੁੱਤ ਨਹੀ,ਅੰਗਰੇਜੀ ਮੈਨੂੰ ਭਾਉਦੀ ਨੀ...ਮੈਨੂੰ ਮਾਣ ਹੈ ਏਸ ਪੰਜਾਬੀ ਤੇ,ਜਿਹੜੀ ਅੰਗਰੇਜਾ ਨੂੰ ਆੳਦੀ ਨੀ......."
|
|
30 Aug 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|