|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਯਾਰਾਂ ਦੀ ਬੇਵਫਾਈ ਦੇਖ ਕਦ ਦਾ ਮਰ ਜਾਂਦਾ........
ਪਰ ਜ਼ਿੰਦਗੀ ਵਫਾ ਕਰਦੀ ਰਹੀ.......
|
|
16 Aug 2010
|
|
|
|
ਯਾਰ ਦਾ ਜਨਾਜ਼ਾ ਦੇਖ ਕੇ ਸਾੜਾ ਹੋਇਆ.....
ਕਿ ਕਿਉਂ ਐਸੀ ਨੀਂਦਰ ਮੈਂ ਨਾਂ ਸੁੱਤਾ......
|
|
16 Aug 2010
|
|
|
|
ਹੋਈ ਖ਼ਬਰ ਇਹ ਟਾਹਣੀਆਂ ਨੂੰ ਵੀ ਜ਼ਰਾ ਨਹੀਂ, ਵੱਢੀਆਂ ਜੜ੍ਹਾਂ ਉਸ ਮੇਰੀਆਂ ਏਨੇ ਹਿਸਾਬ ਨਾਲ਼....
Shamsher Mohi
|
|
17 Aug 2010
|
|
|
|
ਆ ਰਹੀ ਏ ਸ਼ਰਮ ਹੁਣ ਮੈਨੂੰ ਖ਼ੁਦ ਨੂੰ ਫੁੱਲ ਕਹਿੰਦਿਆਂ ਇੱਕ ਹੀ ਤਿੱਤਲੀ ਮੇਰੀ ਸਾਰੀ ਖੁਸ਼ਬੂ ਚੁਰਾ ਕੇ ਲੈ ਗਈ...
(unknwn poet)
|
|
18 Aug 2010
|
|
|
|
Oh has ke mile main pyar samajh baitha, Bekar di ulfat-da-izhaar samjh baitha, Aini changi nahi c kismat meri, Phir kyo khud nu us di mohabat da haqdaar samjh baitha.
|
|
21 Aug 2010
|
|
|
|
|
ਅਸਾਂ ਕੀ ਦੋਸ਼ ਦੇਣਾ ਰਸਤਿਆਂ ਨੂੰ, ਸਫ਼ਰ ਸਾਡਾ ਜੇ ਇਉਂ ਬਦਨਾਮ ਹੋਵੇ...
ਅਜੇ ਨਾ ਆਸ਼ਿਆਨੇ ਦੀ ਜ਼ਰੂਰਤ,ਅਜੇ ਤਾਂ ਉਡਦਿਆਂ ਨੂੰ ਸ਼ਾਮ ਹੋਵੇ !
Rajinderjeet
|
|
21 Aug 2010
|
|
|
|
ਪੌਣਾਂ ਉੱਤੇ ਦਸਤਖ਼ਤ ਕਰ ਤਾਂ ਦਿੱਤੇ ਮੈਂ, ਪਰ ਹੁਣ ਬੈਠਾ ਸੋਚਦਾਂ ਕੌਣ ਕਰੂ ਤਸਦੀਕ ....
Brijinder Chauhan
|
|
21 Aug 2010
|
|
|
|
ਗਗਨ ਚੁੰਮਣ ਦੀਆਂ ਰੀਝਾਂ ਹਕੀਕਤ ਬਣਦੀਆਂ ਦਿਸੀਆਂ ਬੜੇ ਨਿਕੇ ਜਹੇ ਘਰ 'ਚੋਂ' ਪਤੰਗਾ ਉਡਦੀਆਂ ਦਿਸੀਆਂ..
Kavinder Chaand
|
|
22 Aug 2010
|
|
|
|
ਕੋਣ ਦੇਤਾ ਹੈ ਉਮਰ ਭਰ ਕਾ ਸਾਥ , ਲੋਗ ਤੋ ਜਨਾਜ਼ੇ ਮੈ ਭੀ ਕੰਧੇ ਬਦਲ ਦੇਤੇ ਹੈ ...
|
|
22 Aug 2010
|
|
|
|
woh is chah main rehte hain ki hum unko unse mange.......
or hum is groor main rehte hain ki hum apni hi cheez mannga nhi krte..........
|
|
26 Aug 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|