|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Is Say Barh Kar Main Kiya Zabt Ki Misal Daita Wo Mere Pehlo Main Baith Kar Roye Kise Aur K Liye
|
|
20 Sep 2010
|
|
|
|
ਜੇ ਆਈ ਪੱਤਝੜ੍ਹ ਤਾਂ ਫੇਰ ਕੀ ਹੈ, ਤੂੰ ਅਗਨੀ ਰੁੱਤ 'ਚ ਯਕੀਨ ਰੱਖੀਂ, ਮੈਂ ਲੱਭ ਕੇ ਕਿਤਿਉਂ ਲਿਆਉਨਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।
ਸੁਰਜੀਤ ਪਾਤਰ
|
|
20 Sep 2010
|
|
|
|
ਰਹਿਕੇ ਸ਼ਹਿਰ ਮੁੰਬਈ 'ਸਟਾਲਿਨ' ਕਿੰਨਾ ਬਦਲ ਗਿਆ , ਕਦੇ ਇਹੀ ਮੌਸਮ ਜਿਹਾ ਬੰਦਾ ਬਿਰਖ ਹੋਇਆ ਕਰਦਾ ਸੀ...
|
|
20 Sep 2010
|
|
|
|
aisi dekhi duniya di reet ethe..koi na nibawda sachi preet ethe kisnu dukhra suniye ethe sajjan pyare di talaash sada rehndi ethe
|
|
21 Sep 2010
|
|
|
|
ਮੈਂ ਵੀ ਕੱਢਦੀ ਫਿਰਦੀ ਸੂਹਾਂ.......ਤੇਰੇ ਵਿੱਚ ਬੋਲਣ ਬਦਰੂਹਾਂ.......... ਜਿੱਦਣ ਬੱਲ ਚੜ ਗਿਆਂ ਅੜਿੱਕੇ,ਸਾਰੀ ਗੇਮ ਘੁਮਾਦੂੰਗੀ....ਜਿੰਨੀਆ ਤੇਰੇ ਮਗਰ ਚੜੇਲਾਂ,,ਇੱਕ ਮਿੰਟ ਵਿੱਚ ਲਾਦੂੰਗੀ....
|
|
21 Sep 2010
|
|
|
|
|
ਬਿਨ ਚਂਨ ਦੇ ਚਾਂਦਨੀ ਦਾ ਸਰ ਜਾਂਦਾ, ਕੀ ਲੋੜ ਸੀ ਦੀਵੇ ਜਗਾਉਣ ਦੀ | ਜੇ ਤੇਰੇ ਬਿਨ ਸਾਡਾ ਸਰ ਜਾਂਦਾ, ਕੀ ਲੋੜ ਸੀ ਸਾਨੂਂ ਯਾਰੀ ਲਾਉਣ ਦੀ!!!!
|
|
21 Sep 2010
|
|
|
|
ਗਮਾਂ ਦੇ ਹਨੇਰਿਆਂ ਚੁਫੇਰਾ ਘੇਰਿਆ,ਅੰਬਰਾਂ ਤੇ ਕੱਲਾ ਇੱਕ ਤਾਰਾ ਰਹਿ ਗਿਆ.. ਐਡੀ ਵੱਡੀ ਜਿੰਦਗੀ ਤੇ ਕਿੰਝ ਕੱਟਾਂਗੇ,,ਹੁਣ ਕਿਹੜਾ ਸਾਡਾ ਕੋਈ ਸਹਾਰਾ ਰਹਿ ਗਿਆ...
|
|
21 Sep 2010
|
|
|
|
bhoole hain rafta rafta unhe muddaton mein hum
kiston mein khudkhushi ka maza humse poochie
|
|
21 Sep 2010
|
|
|
|
ਕਿਸੇ ਨੇ shirt ਦੇ button ਨੂ ਮਖੋਲ ਕੀਤਾ ............ ਕੇ ਕਿਵੇ ਸੱਜਣਾ ਦੇ ਸੀਨੇ ਡੇਰੇ ਲੌਏ ਹੋਏ ਨੇ ... ਅਗੋਂ button ਨੇ ਹਸ ਕੇ ਜਵਾਬ ਦਿੱਤਾ .............. ਕੇ ਸੀਨੇ ਸੱਜਣਾ ਦੇ ਲਗਨਾ ਸੋਖਾ ਨਹੀ ...... ਸੀਨੇ ਆਪਣੇ ਵੀ ਸ਼ੇਕ ਕਰਾਏ ਹੋਏ ਨੇ ..................
|
|
21 Sep 2010
|
|
|
ਲਾਰੇ ਲਾਰੇ ਲਾਰੇ |
"ਲਾਰੇ ਲਾਰੇ ਲਾਰੇ..............
ਬਾਪੂ ਨੇ scrap ਪੜ laye, ਕਹਿੰਦਾ ਪੁੱਤ
ORKUT te ਆਸ਼ਕੀਆਂ ਮਾਰੇ
|
|
21 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|