|
 |
 |
 |
|
|
Home > Communities > Punjabi Poetry > Forum > messages |
|
|
|
|
|
|
|
“ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੁ ਸੁਪਨਿਆਂ ਦਾ ਮਰ ਜਾਣਾ”।
|
|
17 Sep 2010
|
|
|
|
sooha hai mere pyar ch tareek da dhara
hun naina di beri ton dur nahi kinara
|
|
18 Sep 2010
|
|
|
|
tutdi jandi raat sambanl ja...sada kise ne dukh nahi sehna....
nadi kinare rukh nahi rehna,,waanga pa ke rokdia vi ho jani hai parbhat.....
|
|
18 Sep 2010
|
|
|
|
tu utth ke sajjan kito a vi ja.....
mere saaj bane es pinjar te.. ek geet pyar da ga vi ja....
|
|
18 Sep 2010
|
|
|
|
ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,ਅਸਾਨੂੰ ਕੀ ਪਤਾ ਸੀ ਇਸ਼ਕ ਵਿੱਚ ਨਾਕਾਮ ਹੋਣਾ ਸੀ,
|
|
18 Sep 2010
|
|
|
|
|
ਇੱਕ ਲਿਖਾਰੀ ਦੀ ਕਲਮ ਚੋਂ ਨਿਕਲ ਕੇ "ਮੈਂ" ਓਹ੍ਦੇ ਜਜ਼ਬਾਤਾਂ ਦਾ ਗਵਾਹ ਬਨਣਾ ਚਾਹੁੰਦਾ ਹਾ,
ਤਨ ਦੀ ਮੋਤ ਤਾ ਹਰ ਕੋਈ ਮਰਦਾ"ਮੈਂ" ਪਰ ਅੱਖਰਾਂ ਚ੍ ਜਿਓਣਾ ਚਾਹੁੰਦਾ ਹਾਂ..
|
|
18 Sep 2010
|
|
|
|
g8 contribution !!
Simer ji,Ruby ji thnks u both :)
keep sharing
|
|
18 Sep 2010
|
|
|
|
ਉਦਾਸੇ ਰੰਗਹੀਣੇ ਜੀਵਨਾਂ ਵਿਚ ਰੰਗਤਾਂ ਭਰੀਏ, ਚਲੋ ਅੱਜ ਬੱਚਿਆਂ ਦੇ ਨਾਲ ਰਲ ਕੇ ਤਿਤਲੀਆਂ ਫੜੀਏ।
ਕਵਿੰਦਰ ਚਾਂਦ
|
|
18 Sep 2010
|
|
|
|
asadke karamdhara de,, kinare kag a larji.
husan khol ke bawa..gale nal preet jori hai...
|
|
18 Sep 2010
|
|
|
|
holi holi neer wahe...darda wala dard puche..
bharya mann kuch na kahe...
|
|
18 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|