|
 |
 |
 |
|
|
Home > Communities > Punjabi Poetry > Forum > messages |
|
|
|
|
|
|
|
thax parmjit veer
bro eteh frnd kive add hunde aw dasdeo yar
|
|
30 Sep 2010
|
|
|
|
|
ਇਕ ਬੂੰਦ ਪਿਆਰ ਦੀ ਮੈਂ, ਮੰਗੀ ਸੀ ਤੇਂਥੋ ਯਾਰਾ ਕਿੱਡਾ ਉਦਾਰ ਚਿੱਤ ਤੂੰ, ਸਾਗਰ ਦਿਖਾਇਆ ਮਿੱਠਾ, ਪਾਣੀ ਪਿਆਇਆ ਖਾਰਾ --ਜਸਬੀਰ ਕੈਂਥ
|
|
30 Sep 2010
|
|
|
|
Deep veer je, i just sent you message re: how to add friends.
|
|
30 Sep 2010
|
|
|
|
|
|
ਮੈਨੂੰ ਚੁੰਮਣ ਤੋਂ ਬਾਅਦ ਬੇਵਜਾ ਤੇਰਾ , ਮੇਰੇ ਗੱਲ ਲੱਗ ਰੋਣਾ.... ਮੈਨੂੰ ਲੱਗਦਾ ਤੂੰ ਕਿਤੇ ਜਾਣ ਤਾਂ ਨਹੀਂ ਲਿਆ ? ਆਪਣਾ ਜੁਦਾ ਹੋਣਾ....
stalinveer singh sidhu
|
|
01 Oct 2010
|
|
|
|
Stalinvir love each of ur post. Samar lakhwinderParmjit
Deep (kaun kinna chalak te nadan kaun si * awesome )Jagjeet, ravi simaran Lovepreet , all of you , doing a great job, sorry i was away fow a while , You guys are doing awesome .. love your postings, thanks for sharings, guys and gals. love ya, god bless hassde vassde raho .
|
|
02 Oct 2010
|
|
|
|
ਫੁੱਲ ਗੁਲਾਬ ਦੇ ਹੁੰਦੇ ਤਾਂ ਕੋਈ ਮਹਿਬੂਬ ਨੁੰ ਦਿੰਦਾ,...
ਅਸੀਂ ਤਾਂ ਕਿੱਕਰਾਂ ਦੇ ਫੁੱਲ ਸਾਂ ਜੋ ਪੈਰਾਂ ਹੇਠ ਰੁਲੇ...!!
|
|
02 Oct 2010
|
|
|
|
ਜਬ ਭੀ ਟਹਲਤੇ ਹੈ ਸਾਹਿਲ ਪੈ ਤੋ ਲੇਹਰੇੰ ਮੇਰੇ ਪੈਰੋਂ ਕੋ ਛੂਤੀ ਜਾਤੀ ਹੈ.. ਏਕ ਮੁੱਦਤ ਸੇ ਸਮੁੰਦਰ ਨਾ ਜਾਣੇ ਕਿਸ ਗੁਨਾਹ ਕੀ ਮਾਫ਼ੀ ਚਾਹਤਾ ਹੈ .. unknown
|
|
03 Oct 2010
|
|
|
ਮਜ਼ਾ ਕੁੱਛ ਹੋਰ ਹੈ.. |
ਉਹਦੇ ਦਰ ਤੇ ਸਿਰ ਝੁਕਾਵਨ ਦਾ ਮਜ਼ਾ ਕੁੱਛ ਹੋਰ ਹੈ..ਚੋਟ ਖਾ ਕੇ ਮੁਸਕੁਰਾਵਣ ਦਾ ਮਜ਼ਾ ਕੁੱਛ ਹੋਰ ਹੈ..ਭਾਰ ਦਿਲ ਦਾ ਹੌਲਾ ਕਰਨ ਲਈ ਰੋਏ ਸੀ ਬੜਾ..ਪਰ ਪਲਕਾਂ ਵਿੱਚ ਅਥਰੁ ਲੁਕਾਵਨ ਦਾ ਮਜ਼ਾ ਕੁਛ ਹੋਰ ਹੈ............
|
|
04 Oct 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|