|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੌਸਮ ਚ ਅੱਜ ਕਲ੍ਹ ਇਕ ਅਜੀਬ ਦਿਲਕਸ਼ੀ ਹੈ ਨ੍ਹੇਰੀ ਵੀ ਚਲ ਰਹੀ ਹੈ ਦੀਵੇ ਵੀ ਬਲ ਰਹੇ ਨੇ...
ਸ਼ੌਕਤ ਢੰਡਵਾੜਵੀ
|
|
22 Sep 2010
|
|
|
|
ਜਿੰਦਗੀ ਵਿੱਚ ਮੁਹੱਬਤ ਦੀ ਹਕੀਕਤ ਕੁਝ ਵੀ ਨਹੀਂ ਬਸ ਦਿਲ ਪਰਚਾਵੇ ਲਈ ਨਾਟਕ ਰਚਾ ਲੈਂਦੇ ਲੋਕ...
unknwn author
|
|
23 Sep 2010
|
|
|
|
ਆਪਣੇ ਹੀ ਦਾਇਰਿਆਂ 'ਚ ਸਭ ਰਿਸ਼ਤੇ ਕੈਦ ਹੋ ਰਹੇ ਨੇ ,
ਬਸ ਰਿਸ਼ਤਿਆਂ ਦੇ ਨਾਂ 'ਤੇ ਰਸਮਾਂ ਨਿਭਾ ਰਹੇ ਨੇ ਲੋਕ...
unknow
|
|
23 Sep 2010
|
|
|
|
dukhan mere naina de koye te vich harh hanjuan da aya sari rat gyi vich socha ve us e ki zulm kamaya
|
|
24 Sep 2010
|
|
|
|
na krna te na h kita
na chhadiya ta na hi peeta
kasur tan alhad jawani da hoyu
aci isqh kade ni krna te na hi keeta
|
|
24 Sep 2010
|
|
|
|
|
khareed sakte unhe to apni zindgi
bech kar bhi kharid lete..........
......par kuch log "keemat" se nahi
"kismat"se mila karte hain.
|
|
24 Sep 2010
|
|
|
|
ਸਾਰੀ ਉਮਰ ਅਧੂਰੀ ਰਹੀ ਮੈ ... ਜਦ ਮਰ ਗਈ ਤਾ ਕੇਹਂਦੇ ਪੂਰੀ ਹੋ ਗਈ ...
|
|
26 Sep 2010
|
|
|
|
ਕੋਈ ਤਾਂ ਗੱਲ ਜਰੁਰ ਹੈ ਜੋ ਤੂੰ ਮੈਥੋਂ ਦੂਰ ਹੈ ਕੋਈ ਤਾਂ ਰਾਜ ਹੈ ਜਿਸ ਤੋਂ ਤੂੰ ਮਜਬੂਰ ਹੈ ਯਾ ਦਿਲ ਨੂੰ ਸਮਝਾ ਲਵਾਂ ਝੂੱਠ ਬੋਲ ਕੇ ਛੱਡ ਦਿਲਾ ਉਹਨਾ ਨੂੰ ਤਾਂ ਹੁਸਨ ਦਾ ਗਰੂਰ ਹੈ|
|
|
26 Sep 2010
|
|
|
|
ਮਾੜੇ ਦਾ ਰੱਬ ਰਾਖਾ ਹੁੰਦਾ ਹੈ ਸੁਣਦੇ ਆਏ ਹਾ, ਪਰ ਇਹ ਵੀ ਗੱਲ ਤਕੜੇ ਲੌਕਾ ਹੀ ਬਣਾਈ ਏ..
-ਇਕਬਾਲ ਅਰਪਣ
|
|
26 Sep 2010
|
|
|
|
gr8 sharing friends
keep sharing !!
|
|
27 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|