|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਦੀ ਮਾਨਵ, ਕਦੀ ਦਾਨਵ, ਕਦੀ ਮੈਂ ਦੇਵਤਾ ਹੁੰਨੈ, ਮੈਂ ਕੀ ਹਾਂ, ਕਿਸ ਤਰ੍ਹਾਂ ਦੱਸਾਂ ਮੈਂ ਹਰ ਪਲ ਬਦਲਿਆਂ ਹੁੰਦੈ।
ਹਰਦਿਆਲ ਸਾਗਰ
|
|
11 Sep 2010
|
|
|
|
ਮੈਂ ਸਮਝਦਾ ਸਾਂ ਜਿੰਨਾਂ ਨੂੰ ਮੋਤੀਆਂ ਦੇ ਪਾਰਖੂ, ਉਹ ਵੀ ਸਾਗਰ ਕੰਢਿਉਂ ਘੋਗੇ ਉਠਾ ਕੇ ਤੁਰ ਗਏ।
ਸੁਲੱਖਣ ਸਰਹੱਦੀ
|
|
11 Sep 2010
|
|
|
|
"ਹੋਣ ਜਿਹੋ ਜਹੇ ਹਾਲਾਤ ਬੰਦਾ ਓਹੋ ਜਿਹਾ ਹੋ ਜਾਂਦਾ, . ਕਦੇ ‘ਚੋਪੜੀ’ ਵੀ ਸੁੱਟੇ, ਕਦੇ ‘ਰੁੱਖੀਆਂ’ ਵੀ ਖਾਂਦਾਂ......"
|
|
11 Sep 2010
|
|
|
samaj ne aundi dunia di............ |
nit shaam nu theke jaave,
kadi dukh kadi sukh manaave,
jede rabb ne jindgi diti,
ohde le sama kadd na paave,
yaaro samaj ne aundi duniya di.............................sukha
|
|
13 Sep 2010
|
|
|
|
Gal Kaudi Aa Par Jhooth Nai Ajj kal Da Ehi Sach Yaaro... Hun Riste Inj Kio Tutde Ne Jive Tutda E Koi Kach Yaaro...
|
|
13 Sep 2010
|
|
|
|
|
ਉਹ ਭਾਵੇਂ ਪਾਰਦਰਸ਼ੀ, ਸੰਦਲੀ, ਨੀਲੀ, ਸੁਨਹਿਰੀ ਹੈ, ਨਦੀ ਦੀ ਤੋਰ ਦੱਸ ਦਿੰਦੀ ਹੈ, ਉਹ ਕਿੰਨੀ ਕੁ ਗਹਿਰੀ ਹੈ।
ਸਤੀਸ਼ ਗੁਲਾਟੀ
|
|
13 Sep 2010
|
|
|
|
har baar muqaddar ko dosh dena achhi baat nahi.....
kabhi kabhi hum bhi hadd se zyada maang lete hain ......
|
|
15 Sep 2010
|
|
|
|
koi Qabar te jal reha,koi Mandir te jal reha har deevey da apna-apna naseeb !!
|
|
15 Sep 2010
|
|
|
|
|
thanks for the information sir,
Actually new User tha to galti se idher post ho gye.
|
|
17 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|