|
 |
 |
 |
|
|
Home > Communities > Punjabi Poetry > Forum > messages |
|
|
|
|
|
|
|
g8 contribution Stalin Veere !!
|
|
28 Sep 2010
|
|
|
|
ਮੈਂ ਕੁਝ ਪਲ ਦਾ ਮਹਿਮਾਨ ਹਾ ਸੱਜਣਾਂ ਤੇਰੇ ਸ਼ਹਿਰ ਅੰਦਰ ਚਲਾ ਜਾਵਾਗਾਂ ਜਲਦੀ ਹੀ ਚਾਨਣ ਕਰਦਿਆਂ ਕਰਦਿਆਂ...
ਲਖਵਿੰਦਰ
|
|
28 Sep 2010
|
|
|
|
ਆਈ ਨਾ ਹੁੰਦੀ ਦੋਸਤੋ ਚਾਨਣ ਨੂੰ ਨੀਦ ਜੇ, ਫਿਰਦਾ ਹਨੇਰਾ ਇਸ ਤਰਾਂ ਬੜਕਾਂ ਨਾ ਮਾਂਰਦਾ..
--ਗੁਰਦਿਆਲ ਪੰਜਾਬੀ
|
|
28 Sep 2010
|
|
|
|
ਅੰਮਿਤ ਦੇ ਦੀਵਾਨੇ, ਓਹਨਾਂ ਨੂੰ ਮੈਂ ਕਿਵੇ ਆਖਾਂ, ਮਹਿਕ ਦੀ ਜਿੰਦਗੀ ਅੰਦਰ, ਜੋ ਜਹਿਰਾਂ ਘੋਲ ਜਾਂਦੇ ਨੇ..
--ਸ਼ਬਦੀਸ਼
|
|
28 Sep 2010
|
|
|
|
bahut sohniyan lines share kitiyan Veer ji Aap ji ne..
keep sharing !!
|
|
29 Sep 2010
|
|
|
|
|
|
ਕਿਸੇ ਅੰਬਰ ਦੇ ਤਾਰੇ ਹਨੇਰਾ ਦੂਰ ਨਹੀਂ ਕਰਨਾ, ਦਿਲ ਦੇ ਬਾਲ ਕੇ ਦੀਵੇਂ ਆਓੁ ਰੋਸ਼ਨੀ ਕਰੀਏ...
|
|
29 Sep 2010
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|