|
 |
 |
 |
|
|
Home > Communities > Punjabi Poetry > Forum > messages |
|
|
|
|
|
|
SSK |
Pta dena hraan andr
ruri ya bch gayi paani de lathn di sadhr...
PAASH
|
|
05 Oct 2010
|
|
|
|
ਕਸਮ ਝੂਠੀ ਹੀ ਖਾਣੀ ਸੀ ਤਾ ਖਾਂਦਾ ਗੈਰ ਦੇ ਸਿਰ ਦੀ, ਮੇਰੇ ਸਿਰ ਦੀ ਕਸਮ ਖਾਕੇ ਸਜਨ ਦੱਸ ਤੈਨੂੰ ਕੀ ਮਿਲਿਆਂ.. -ਉਲਫਤ ਬਾਜਵਾ
|
|
05 Oct 2010
|
|
|
|
ਰਹਿਮ ਕਰ ਜਾਲਿਮ ਜਿਆਦਾ ਇਸ ਕੀ ਪਾਮਾਲੀ ਨਾ ਕਰ, ਦਿਲ ਮੇਰਾ ਪਿਸ ਕਰ ਤੇਰੇ ਦਾਤੋਂ ਕੀ ਮੰਚਨ ਹੋ ਗਯਾ...
|
|
05 Oct 2010
|
|
|
|
Pyaar sab ne rabb nu vakh-vakh ditta, kise nu lakh te kise nu kakh ditta. Sahnu tuhade jeha yaar ditta, lakh ton v sava-lakh ditta.
|
|
06 Oct 2010
|
|
|
|
ਮੂਰਤਾਂ , ਵਸਤਾਂ ,ਕਿਤਾਬਾਂ ਨਾਲ ਘਰ ਨੂੰ ਭਰ ਲਿਆ ਇਕ ਮੈਂ ਤੇਰੀ ਘਾਟ ਨੂੰ ਕੀ ਕੀ ਇਕੱਠਾ ਕਰ ਲਿਆ
By :- Charanjit Sir
|
|
06 Oct 2010
|
|
|
|
|
mere hatho se tarashe hue sanam .... mere hi samne bhagwaan bane baithe haen......!!!!
|
|
06 Oct 2010
|
|
|
|
"ham se ye soch kar koi waada karo ....
ek waade pe umre gujar gaaengi...
ye hae dunia yaahan kitne ahal-e-wafa..
bewafaaa ho gae dekhte dekhte...."
|
|
06 Oct 2010
|
|
|
|
"ਸਭ ਲੇਖੇ ਤਕਦੀਰਾਂ ਦੇ ...... ਗਰੀਬਾਂ ਦੀਆਂ ਰੋਣ ਕਬਰਾਂ , ਮੇਲੇ ਲਗਦੇ ਫਕੀਰਾਂ ਦੇ......"
|
|
06 Oct 2010
|
|
|
|
ਕੌਣ ਦਿੰਦਾ ਉਮਰ ਭਰ ਦਾ ਸਹਾਰਾ..,
ਲੋਕ ਤਾਂ ਅਰਥੀ 'ਚ ਵੀ ਮੋਢਾ ਬਦਲ ਲੈਦੇਂ
|
|
06 Oct 2010
|
|
|
|
ਤੇਰੇ ਆਖੇ ਸਮੇਟੀ ਹੋਂਦ ਇਕ ਬਿੰਦੂ 'ਚ ਮੈਂ ਅਪਣੀ, ਮੈਂ ਬੇਵਸ ਹਾਂ, ਨਹੀਂ ਆਕਾਰ ਸੋਚਾਂ ਦਾ ਘਟਾ ਹੁੰਦਾ...
Dr.Shamsher Mohi
|
|
06 Oct 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|