|
punjab naa reha |
ਮਾਣਕ ਦਿਯਾਂ ਕਲਿਯਾਂ ਨ੍ਯਾਰੀਆਂ ,
ਗੁਰਦਾਸ ਮਾਨੰ ਦੀ ਵਾਜ ਨ੍ਯਾਰੀ ,
ਬੱਬੂ ਮਾਨੰ ਦੇ ਸ਼ੋਂਕ ਅਵਲੇ ,
ਮਿਸ ਪੂਜਾ ਨਖਰੇ ਨੇ ਮਾਰੀ ,
ਅਜ ਕਲ ਸਾਰੇ ਗਾਉਣ ਲਗ ਪਏ ਪੇਹਲਾ ਵਾਲਾ ਗਾਯਕਾ (singer) ਉਤੇ ਨਾਜ ਨਾ ਰਿਹਾ ,
ਮੇਰਾ ਪੇਹਲੇ ਵਾਲਾ ਰੰਗਲਾ ਪੰਜਾਬ ਨਾ ਰਿਹਾ
ਓ ਯਾਰੋ ਪੇਹਲੇ ਵਾਲਾ ...........ਸੁਖ
ਮਾਣਕ ਦਿਯਾਂ ਕਲਿਯਾਂ ਨ੍ਯਾਰੀਆਂ ,
ਗੁਰਦਾਸ ਮਾਨੰ ਦੀ ਵਾਜ ਨ੍ਯਾਰੀ ,
ਬੱਬੂ ਮਾਨੰ ਦੇ ਸ਼ੋਂਕ ਅਵਲੇ ,
ਮਿਸ ਪੂਜਾ ਨਖਰੇ ਨੇ ਮਾਰੀ ,
ਅਜ ਕਲ ਸਾਰੇ ਗਾਉਣ ਲਗ ਪਏ ਪੇਹਲਾ ਵਾਲਾ ਗਾਯਕਾ (singer) ਉਤੇ ਨਾਜ ਨਾ ਰਿਹਾ ,
ਮੇਰਾ ਪੇਹਲੇ ਵਾਲਾ ਰੰਗਲਾ ਪੰਜਾਬ ਨਾ ਰਿਹਾ
ਓ ਯਾਰੋ ਪੇਹਲੇ ਵਾਲਾ ...........ਸੁਖ
|
|
07 Oct 2010
|
|
|
put sardaraan da |
yaaran de vich rehne haan saanu shonk ne naaran da , mimit college vich padhda sohniye putt sardaaran da...............sukh
|
|
07 Oct 2010
|
|
|
|
ਲੋਕੀ ਤਾਂ ਭਗਵਾਨ ਵੇਚ ਗਏ, ਹੱਟੀ ਸਣੇ ਸਮਾਨ ਵੇਚ ਗਏ,
ਜੱਟਾ ਤੇਰੀ ਫਸਲ ਵਿਕੇ ਨਾ, ਨੇਤਾ ਹਿੰਦੋਸਤਾਨ ਵੇਚ ਗਏ..
|
|
07 Oct 2010
|
|
|
|
waah Parmjit veer
Raj Kakra ji da likheya eh song menu bahut pasand hai..
jeooooooo
|
|
07 Oct 2010
|
|
|
|
ਰਖ ਅਸਮਾਨ ਜਿਹੀ ਰੀਝ, ਮੈਂ ਖੁਦ ਨੂੰ ਹੀ ਖੋ ਗਿਆ ਲਗਦਾ ਹੈ ਮੈਂ ਅੰਬਰ ਵਾਂਗ, ਬਸ ਇਕ ਖਲਾਅ ਹੋ ਗਿਆ... ਅਰਿੰਦਰ
|
|
08 Oct 2010
|
|
|
|
|
ਜਿਨਕੇ ਚੇਹਰੇ ਪਰ ਨੂਰ ਹੋਤਾ ਹੈ, ਉਨਕੇ ਦਿਲ ਮੇਂ ਗਰੂਰ ਹੋਤਾ ਹੈ ਕਸ਼ਤੀ ਕੋ ਡੁਬੋਨੇ ਵਾਲੋਂ ਮੇਂ, ਕੋਈ ਅਪਨਾ ਭੀ ਜਰੂਰ ਹੋਤਾ ਹੈ..
|
|
08 Oct 2010
|
|
|
|
ਜਿੰਦਗੀ ਦੇ ਰਸ੍ਤਇਆ ਚ ਤੇਰੀ ਯਾਦ ਚ ਏਨਾ ਖੋ ਗਏ .. ਕੇ ਅਸੀਂ ਆਪਣੀ ਮੰਜਿਲ ਵੀ ਖੋ ਬੇਠੇ ... ਲਵਪ੍ਰੀਤ
|
|
09 Oct 2010
|
|
|
|
ਪਿੰਡਾ ਦੇ ਵਿਚ ਜੰਮੀਆਂ ਕੁੜੀਆਂ ਪੜਣ ਚੰਡੀਗੜ੍ਹ ਲਾਈਆਂ,,,,
ਜਦੋ 17 secter ਵੜੀਆਂ ਹੁੰਦੀਆਂ ਗੁੱਲ ਪ੍ੜਾਈਆਂ,,,,,
tiet skin ਦੇ top ਪਾ ਕੇ ਘੂਟਵੀਆਂ jeens ਪਈਆਂ,,,,,,
ਹੋ ਲੰਬੜਾ ਦੀ ਬੰਤੋ ਨੇ ਕਾਲੀਆ ਏਨ੍ਕਾ ਲਾਈਆਂ,,,,,,
|
|
10 Oct 2010
|
|
|
|
ਲੋਕ ਕਹਿੰਦੇ ਨੇ ਕਿ ਕੁੜੀਆਂ ਜਿੰਦਗੀ ਹੁੰਦੀਆਂ ਨੇ ਮੌਤ ਨਹੀਂ
ਪਰ ਲੋਕ ਇਹ ਕਿਉਂ ਨਹੀਂ ਜਾਣਦੇ ਕਿ ਧੋਖਾ ਤਾਂ ਜਿੰਦਗੀ ਹੀ ਦਿੰਦੀ ਆ ਮੌਤ ਨਹੀਂ
|
|
10 Oct 2010
|
|
|
|
ਕਹਿੰਦੇ ਆ ਇਸ਼ਕ ਵਿੱਚ ਨੀਂਦ ਉੱਡ ਜਾਂਦੀ ਆ
ਕੋਈ ਸਾਡੇ ਨਾਲ ਵੀ ਇਸ਼ਕ ਕਰੇ ਸਾਨੂੰ ਤਾਂ ਨੀਂਦ ਹੀ ਬਹੁਤ ਆਉਂਦੀ ਆ __!!
|
|
10 Oct 2010
|
|
|