|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕੀ ਕਰਨਾ ਬੁਲਾਕੇ ਜਿਹੜੀ ਮੱਥੇ ਵੱਟ ਪਾ ਕੇ ਬੁੱਲ ਟੇਰ ਟੇਰ ਲੰਗ ਜਾਵੇ ਕੋਲ ਦੀ... ਝੱਲਿਆ ਦਿਲਾ ਓਏ ਕਾਹਤੋਂ ਜਿੱਦ ਕਰਦੇਂ ਛੱਡ ਰਹਿਣ ਦੇ ਬੁਲਾਉਣਾ ਜੇ ਨਹੀ ਬੋਲਦੀ ...!!
|
|
10 Oct 2010
|
|
|
|
ਮੁੰਡੇ ਕੁੜੀ ਦੀਆਂ ਸਿਧੀਆਂ ਗੱਲਾਂ___ਨਾ ਓਹਲਾ ਨਾ ਪਰਦਾ ,,,,,,
love letter ਦੇ ਮੂਕ ਗਏ ਚੱਕਰ___ਹੁਣ ਤਾ broadband ਕਮ ਕਰਦਾ,,,,
ਕਾਕਾ ਹੁਣ MOGE ਦਾ ____AMERICA ਦੀ ਨਾਲ chatting ਕਰਦਾ___!!
|
|
10 Oct 2010
|
|
|
|
ਅੱਖਾਂ ਵਿਚੋਂ ਵੀ ਪਿਆਰ ਸਮਝਾਇਆ ਜਾਂਦਾ, ਸਿਰਫ ਮੂੰਹੋ ਕਹਿਣਾ ਹੀ ਇਜ਼ਹਾਰ ਨਹੀ ਹੂੰਦਾ ..
ਯਾਰੀ ਤਾਂ ਔਖੇ ਵੇਲੇ ਪਰਖੀ ਜਾਂਦੀ ਏ, ਰੋਜ਼ ਹੱਥ ਮਿਲਾਉਣ ਵਾਲਾ ਯਾਰ ਨਹੀ ਹੂੰਦਾ___!!!
|
|
10 Oct 2010
|
|
|
|
ਜ਼ਖਮ ਜੋ ਦਿੱਤਾ ਸੱਜਣਾ ਨੇ.....ਓਹ ਨਾ ਸਾਥੋਂ ਧੋ ਹੋਇਆ.... ਜੋ ਰਾਂਝੇ ਨਾਲ ਵੀ ਨਾ ਹੋਇਆ.....ਤੇਰੇ ਯਾਰ ਨਾਲ ਤਾਂ ਓਹ ਹੋਇਆ.... ਓਹ ਡੋਲੀ ਚੜਦੀ ਤਿਲਕ ਗਈ.....ਨਾ ਹੱਸ ਹੋਇਆ ਨਾ ਰੋ ਹੋਇਆ____!!
|
|
10 Oct 2010
|
|
|
|
...ਜੇ ਤੂੰ ਸਮਝੇ ਤਾਂ ਮੋਤੀ,ਜੇ ਨਾ ਸਮਝੇ ਤਾਂ ਖੋਤੀ...
|
|
10 Oct 2010
|
|
|
|
|
ਲਿਖਣ ਵਾਲਿਆ ਸਿਰਫ ਇਕ ਵਾਰ ਲਿਖ ਦੇ, ਮੇਰੇ ਕਰਮਾ ਵਿਚ ਮੇਰੇ ਯਾਰ ਦਾ ਪਿਆਰ ਲਿਖ ਦੇ, ਇਕ ਨਾ ਲਿਖੀ ਮੇਰੇ ਯਾਰ ਦਾ ਵਿਛੋੜਾ ,ਹੋਰ ਭਾਵੇ ਦੁਖ ਤੂ ਹਜ਼ਾਰ ਲਿਖ ਦੇ__!!
|
|
10 Oct 2010
|
|
|
|
ਓਹ ਸਾਨੂੰ ਜ਼ਖਮ ਦਿੰਦੇ ਰਹੇ ਅਸੀਂ ਸੇਹਂਦੇ ਰਹੇ,,,
ਓਹ ਅੱਖਾਂ ਝੁਕਾਉਂਦੇ ਰਹੇ,
ਸਾਡੀ ਨਜ਼ਰ ਇੰਤਜ਼ਾਰ ਕਰਦੀ ਰਹੀ___ਓਹ ਹੱਸਦੇ ਰਹੇ ਸਾਨੂੰ ਸਾਹ ਮਿਲਦੇ ਰਹੇ,,
ਓਹਨਾ ਦਾ ਦਿਲ ਧੜਕਦਾ ਰਿਹਾ,,,ਅਸੀਂ ਜ਼ਿਹਰ ਖਾ ਕੇ ਵੀ ਜੀਉਂਦੇ ਰਹੇ__|
|
|
10 Oct 2010
|
|
|
|
ਦੁਨੀਆ ਦਾ ਦਿਲ ਜਿੱਤੋ ਜੇਕਰ ਦੁਨੀਆ ਜਿੱਤਨੀ ਏ, ਇੱਜਤ ਕਰਨੀ ਸਿੱਖੋ ਜੇਕਰ ਇੱਜਤ ਖੱਟਨੀ ਏ__!!
|
|
10 Oct 2010
|
|
|
|
Dosto kya baat ha g bhut sohna likhde na tusi sare...??? bas waheguru is trha hi kirpa kada rahe
|
|
10 Oct 2010
|
|
|
|
ਚੁੰਮ ਚੁੰਮ ਕੇ ਫੋਟੋ ਸੱਜਣਾ ਦੀ ਸੀਨੇ ਨਾਲ ਘੁੱਟ ਕੇ ਲਾਉਂਦੇ ਨੇ ਇਹ ਕੀ ਭਾਣਾ ਹੈ ਵਰਤ ਗਿਆ ਦਿਨ ਰਾਤ ਕੀਰਨੇ ਪਾਉਂਦੇ ਨੇ ਰੋ ਰੋ ਕੇ ਉੱਮਰ ਗੁਜਾਰੀ ਦਾ ਦੁੱਖ ਡਾਹਢਾ ਹੁੰਦਾ ਏ ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ
|
|
10 Oct 2010
|
|
|
|
|
|
|
|
|
|
 |
 |
 |
|
|
|