|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਿ ਲੋੜ ਹੈ ਪੱਥਰ ਉਠਾਉਣ ਦੀ ਅੱਜ਼ ਕਲ ਤਾਂ ਲੋਕੀ ਗੱਲਾਂ ਤੋਂ ਹੀ ਦਿਲ ਤੋੜ ਦਿੰਦੇ ਨੇ
|
|
11 Oct 2010
|
|
|
|
ਸੋਹਣੇ ਤੇਰੇ ਛਾਪੇ ਛਲੇ, ਸੋਹਣਾ ਤੇਰਾ ਸੂਟ ਕੂੜੇ
ਜਿੰਨੇ ਵਿਚ ਤੂੰ ਸਾਰੀ ਸ੍ਜਦੀ, ਓਹਨੇ ਦੇ ਯਾਰਾਂ ਦੇ ਬੂਟ ਕੂੜੇ
(My Orkut Frnd-Ankush Watts)
|
|
11 Oct 2010
|
|
|
|
ਕੋਈ ਨਾ ਗੱਲ ਹੁੰਦੀ ਫੇਰ ਵੀ ਹੰਸਦੇ ਨੇ ਯਾਰਾਂ ਨੂੰ ਛੱਡ ਕੁਰਿਯਾਂ ਨਾਲ ਫਸਦੇ ਨੇ ਕੀ ਕੀਤਾ ਆ ਰੱਬਾ ਮੇਰਿਆ ਇਸ਼ਕ਼ ਦੀ ਖੇਡ ਬਣਾ ਕੇ ਜਿਹਨੂ ਮਿਲਿਆ ਓਹ ਵੀ ਦੁਖੀ ਜਿਹਨੂ ਨਾ ਮਿਲਿਆ ਓਹ ਤੜਪਦਾ ਆ
|
|
11 Oct 2010
|
|
|
ਕਿਸਮਤ |
ਤੈਨੂੰ ਆਪਣਾ ਬਣਾਉਣਾ ਸਾਡੀ ਕਿਸਮਤ ਨਹੀ ਸੀ, ਤੈਨੂੰ ਸੀਨੇ ਨਾਲ ਲਉਣਾ ਸਾਡੀ ਕਿਸਮਤ ਨਹੀ ਸੀ, ਤੈਨੂੰ ਯਾਦ ਕਰਕੇ ਰੋਣਾ ਸੀ ਮਜਬੂਰੀ ਸਾਡੀ,
ਕਦੇ ਤੈਨੂੰ ਯਾਦ ਅਉਣਾ ਸਾਡੀ ਕਿਸਮਤ ਨਹੀ ਸੀ
|
|
11 Oct 2010
|
|
|
ਇੰਤਜ਼ਾਰ |
ਬੁੱਲਾਂ ਤੇ ਤੇਰਾ ਨਾਮ ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ,
ਉਜੜਿਆਂ ਨੂੰ ਮੁੜ ਕੇ ਵਸਣ ਦਾ ਖਾਬ ਰਹੇਗਾ,
ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀ ਆਉਣਾ,
ਨਦੀਆਂ ਨੂੰ ਫੇਰ ਵੀ ਵਹਿ ਚੁੱਕੇ ਪਾਣੀ ਦਾ ਇੰਤਜ਼ਾਰ ਰਹੇਗਾ..........
|
|
11 Oct 2010
|
|
|
|
|
ek vari je tu chhdta
kise hor nal yari nai pauni
je main ban skya na ranjha tera
te tun v heer nahi kahauni
|
|
11 Oct 2010
|
|
|
|
" ਮੈ ਤਾਂ ਇਕ ਪੱਥਰ ਹਾਂ.....ਪਿਆ ਚਿਰਾਂ ਤੌਂ ਤੇਰਿਆਂ ਰਾਹਾਂ ਵਿਚ.....ਸੌਚਦਾ ਹਾਂ ਕਿ ਛੌਹ ਤੇਰੀ ਮਿਲੇ ਤੇ ਮੈਂ ਪਾਰਸ ਹੌ ਜਾਵਾਂ "
|
|
11 Oct 2010
|
|
|
|
injh jaagan naal raatan nu , kujh ni milda.........
kismat nu jgake khud soun di aadat honi chahidi hai
|
|
12 Oct 2010
|
|
|
|
ਜੇ ਰੁਕ ਜਾਵੇ ਮੇਰੀ ਧੜਕਨ , ਤਾ ਇਸ ਨੂ ਮੌਤ ਨਾ ਸਮਜ੍ਨਾ.. ਕਈ ਵਾਰ ਅਜੇਹਾ ਹੋਯਾ ਹੈ ਤੇਨੁ ਯਾਦ ਕਰਦੇ ਕਰਦੇ ...
unknown
|
|
15 Oct 2010
|
|
|
|
ਇਕ ਦਿਲ ਹੈ ਕਿ ਓਹਨੂੰ ਵੇਖਣਾ ਨਹੀ ਚਾਹੁੰਦਾ ਪਰ ਨਜਰਾਂ ਤੇ ਦਿਲ ਦਾ ਕਾਬੂ ਨਹੀ
|
|
15 Oct 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|