|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਚ੍ਹੀਰ ਕੇ ਲੰਘ ਦੀਆਂ ਨੇ ,ਇਹ ਸ਼ੀਤ ਹਵਾਵਾਂ ਜਜਬਾਤਾਂ ਨੂੰ ....................ਕਿਤੈ ਨੀ ਲਬਦਾ ਨਿਘ ,ਮਾਂ ਤੇਰੀ ਗੋਦ ਵਰਗਾ ........................
|
|
28 Oct 2010
|
|
|
punjabi |
ਮੇਰੀ ਮਾਂ ਬੋਲੀ ਨੂੰ ਮਾਰ ਰਹੇ ਹਨ ਮੇਰੀ ਜਿੰਦ ਨੂੰ ਸਾੜ ਰਹੇ ਹਨ॥ ਹੋਰ ਕੋਈ ਕੌਮ ਹੈ ਸਾਡੇ ਵਰਗੀ? ਜਿਹੜੀ ਅੰਗ੍ਰੇਜ਼ੀ ਤੇ ਹੈ ਮਰਦੀ? ਪੰਜਾਬੀ ਨੂੰ ਕਾਮਯਾਬੀ ਮਾਰ ਗਈ ਲਾਲਚ ਨੂੰ ਪਛਾਣ ਹਾਰ ਗਈ ਕਿਹੜੇ ਹਿਸਾਬ ਨਾਲ ਹੁਣ ਤੁਸੀਂ ਪੰਜਾਬੀ?
|
|
29 Oct 2010
|
|
|
|
"ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ"
"ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ"
"Anknown"
|
|
29 Oct 2010
|
|
|
|
us ki mehfil se nikle....kisi ko khabr tak na hui...
us ka mud mud ke dekhna humein badnaam kar gya....
|
|
29 Oct 2010
|
|
|
|
ਕੁੱਝ ਗੁਜਰ ਗਿਆ, ਕੁੱਝ ਗੁਜਰ ਜਾਣਾ ਕਦੇ ਵਕਤ ਖਲੋਤਾ ਨਹੀਂ ਰਹਿ ਜਾਂਦਾ , ਸਮੇਂ ਨਾਲ ਸਭ ਬਦਲ ਜਾਂਦੇ, ਫ਼ਿਰ ਕੋਈ ਕਿਸੇ ਦਾ ਨਹੀ ਰਹਿ ਜਾਂਦਾ ,
|
|
29 Oct 2010
|
|
|
|
|
ਇੱਕ ਰਾਤ ਸੀ ਹਨੇਰੀ ਸੀ ,ਇੱਕ ਲੰਙਾ ਉਸ ਵਿਚ ਵੇਲਾ ਸੀ ਇੱਕ ਪਲ ਦਾ ਹੁੰਦਾ ਭੁੱਲ ਜਾਂਦੀ ,ਪਰ ਪਲਾਂ ਦਾ ਚੜਿਆ ਅੱਖਾਂ ਤੇ ਉਹ ਸਵੇਰਾ ਸੀ
|
|
30 Oct 2010
|
|
|
|
ਤੀਜਾ ਕੰਮ ਕਦੇ ਨਾ ਹੋਇਆ ਦੋ ਵਿੱਚ ਉਮਰ ਹੈ ਬੀਤੀ, ਜਾ ਤੇਰੇ ਨਾਮ ਇਸ਼ਕ ਹੈ ਕੀਤਾ ਜਾ ਫਿਰ ਦਾਰੂ ਪੀਤੀ.....
|
|
30 Oct 2010
|
|
|
unknown |
ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.ਲੋਰ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ .
|
|
30 Oct 2010
|
|
|
?????? |
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ.. ਅਸੀਂ ਤਾਂ ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ..
|
|
30 Oct 2010
|
|
|
|
ਮਿਲਣ ਸੀ ਦੋ ਘੜੀਆਂ ਦਾ, ਤੜਫ ਬਣ ਗਿਐ ਉਮਰਾਂ ਲਈ। ਸੰਵਾਦ ਸੀ ਕੁੱਝ ਪਲ ਲਈ, ਰੜਕ ਬਣ ਗਿਐ ਉਮਰਾਂ ਲਈ। ਓਹ ਮਿਲਿਆ ਛਿਣ ਭਰ ਲਈ, ਕਸਕ ਬਣ ਗਿਆ ਉਮਰਾਂ ਲਈ। by gurdeep pandher.......
|
|
31 Oct 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|