|
 |
 |
 |
|
|
Home > Communities > Punjabi Poetry > Forum > messages |
|
|
|
|
|
|
rishte........ |
ਕੁੱਝ ਰਿਸ਼ਤੇ ਅਸੀਂ ਬਣਾਉਦੇ ਹਾਂ ,ਕੁੱਝ ਰਿਸ਼ਤੇ ਰੱਬ ਬਣਾਉਦਾ ਹੈ ।ਕੁੱਝ ਰਿਸ਼ਤਿਆਂ ਦਾ ਕੋਈ ਨਾਮ ਨਹੀਂ, ਕੁੱਝ ਰਿਸ਼ਤੇ ਸਬੱਬ ਬਣਾਉਦਾ ਹੈ
gurdeep pandher
|
|
31 Oct 2010
|
|
|
|
smile in pain............. |
ਹਜੁਮੇਯ ਗਮ ਮੇਰੀ ਫਿਤਰਤ ਬਦਲ ਨਾਈ ਸਕਤੇ
,ਮੈਂ ਕ੍ਯਾ ਕਰੁ ਮੇਰੀ ਆਦਤ ਹੈ ਮੁਸ੍ਕੁਰਾਨੇ ਕੀ........
ਹਜੁਮੇਯ ਗਮ ਮੇਰੀ ਫਿਤਰਤ ਬਦਲ ਨਾਈ ਸਕਤੇ
,ਮੈਂ ਕ੍ਯਾ ਕਰੁ ਮੇਰੀ ਆਦਤ ਹੈ ਮੁਸ੍ਕੁਰਾਨੇ ਕੀ........
|
|
31 Oct 2010
|
|
|
god is great |
ਮੇਰੇ ਮੌਲਾ ਕੋ ਏਕ ਹੀ ਸਜਦਾ ਕਾਫੀ ਹੈ,ਵੋਹ ਬੀ ਦੂਰ ਸੇ
ਦਰੇ ਇਨਸਾਨ ਪੈ ਬਾਰ ਬਾਰ ਦਸਤਕ ਦੇਣੀ ਪਰਤੀ ਹੈ
ਮੇਰੇ ਮੌਲਾ ਕੋ ਏਕ ਹੀ ਸਜਦਾ ਕਾਫੀ ਹੈ,ਵੋਹ ਬੀ ਦੂਰ ਸੇ
ਦਰੇ ਇਨਸਾਨ ਪੈ ਬਾਰ ਬਾਰ ਦਸਤਕ ਦੇਣੀ ਪਰਤੀ ਹੈ
|
|
31 Oct 2010
|
|
|
thanx |
this d rite place which i exactly want n luking for a long time.......thanx amrinder ji
|
|
31 Oct 2010
|
|
|
|
|
akhir ki rishta c tehni da panchi de naal...
ohde udan to baad kina chir kambdi rhi.....
unknown
|
|
31 Oct 2010
|
|
|
|
ਕੁੰਡਾ ਜਿੰਦਾਂ ਮਾਰ ਕੇ ਬੂਹਾ ਢੋਇਆ ਸੀ ਉੱਤੇ "ਜੀ ਆਇਆਂ ਨੂੰ" ਲਿਖਿਆ ਹੋਇਆ ਸੀ..
ਸੁਰਜੀਤ ਪਾਤਰ
|
|
31 Oct 2010
|
|
|
|
ਕੁਫ਼ਰ,ਬਦੀਆਂ,ਖੌਫ਼ ਕੀ ਕੀ ਏਸ ਵਿੱਚ ਘੁਲਿਆ ਪਿਆ ਮੇਰੇ ਦਿਲ ਦਰਿਆ ਤੋਂ ਵੱਧ ਦਰਿਆ ਕੋਈ ਗੰਧਲਾ ਨਹੀਂ....
ਸੁਰਜੀਤ ਪਾਤਰ
|
|
31 Oct 2010
|
|
|
.. |
ਅਬ humey ਕੁਛ ਬੀ khoney ਕਾ darr nai
ਹਮ ਤੋਹ ਪਹਲੇ ਹੀ ਆਪਣਾ ਸਬ ਕੁਛ ਲੂਟਾ ਬੈਠੇ hai
ਅਬ humey ਕੁਛ ਬੀ khoney ਕਾ khauf nai
ਹਮ ਤੋਹ ਪਹਲੇ ਹੀ ਆਪਣਾ ਸਬ ਕੁਛ ਲੂਟਾ ਬੈਠੇ..........
|
|
01 Nov 2010
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|