Punjabi Poetry
 View Forum
 Create New Topic
  Home > Communities > Punjabi Poetry > Forum > messages
Showing page 196 of 1275 << First   << Prev    192  193  194  195  196  197  198  199  200  201  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਪੱਛਮ 'ਚੋ ਪਰਸਨਲ ਇਹ ਕੀ ਆਈਆਂ ਅਜਾਦੀਆਂ,
ਕਿ ਲੀਰਾਂ ਤੰਬੂਆਂ ਜਿਹੇ ਪਰਵਾਰ ਬਣ ਗਏ |  

ਪੱਛਮ 'ਚੋ ਪਰਸਨਲ ਇਹ ਕੀ ਆਈਆਂ ਅਜਾਦੀਆਂ,

ਕਿ ਲੀਰਾਂ ਤੰਬੂਆਂ ਜਿਹੇ ਪਰਵਾਰ ਬਣ ਗਏ |  

21 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜੇ ਪੱਛਮ ਦੀ ਹਨੇਰੀ ਏਦਾਂ ਹੀ, ਵਗਦੀ ਰਹੀ ਤਾਂ ਫਿਰ ,
ਨਾ ਪੂਰਬ ਦਾ ਇਹ ਰੁੱਖ ਰਹਿਣੈ, ਨਾ ਪੱਤਿਆਂ ਰੁੱਖ ਦਿਆਂ ਰਹਿਣਾ |
   
ਇੱਕ ਸਰਦੀ ਨਾਲ ਸਬੰਧਿਤ ਸ਼ੇਅਰ ਹਾਜਿਰ ਏ 
ਵਹਿਲੀ ਬੈਠੀ ਰਹਿਣੀ ਏਂ, ਮੇਰੀ ਮੁਹੱਬਤ ਮੇਰੀ ਜਾਨ,
ਉਤੋਂ ਸਰਦੀ ਆ ਰਹੀ ਏ , ਕੋਈ ਕੋਟੀ, ਸਵੈਟਰ ਬੁਣਿਆ ਕਰ |

ਫੁੱਲਾਂ ਨੂੰ ਬਚਾਉਂਦੇ ਅਸੀਂ, ਖਾਰਾਂ ਦੇ ਵੀ ਕੰਮ ਆਏ,
ਰੱਤ ਸਾਡੀ ਨੇ ਤਰ ਕੀਤੇ, ਲਬ ਖੁਸ਼ਕ ਸੀ ਖਾਰਾਂ ਦੇ |  

ਫੁੱਲਾਂ ਨੂੰ ਬਚਾਉਂਦੇ ਅਸੀਂ, ਖਾਰਾਂ ਦੇ ਵੀ ਕੰਮ ਆਏ,

ਰੱਤ ਸਾਡੀ ਨੇ ਤਰ ਕੀਤੇ, ਲਬ ਖੁਸ਼ਕ ਸੀ ਖਾਰਾਂ ਦੇ |  

21 Nov 2010

mandeep gill
mandeep
Posts: 32
Gender: Female
Joined: 28/Oct/2010
Location: AMRITSAR,TARN TARAN
View All Topics by mandeep
View All Posts by mandeep
 
wo shaksh toh ek choti si baat pe yoon rooth ke chal diya..!!!!!!!
jaise usey sadiyo'n se kisi bahane ki talash thi....!!!!!!!!!!

22 Nov 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਹਰ ਬਾਰ ਵੋ ਮੁਝਕੋ ਕਿਓਂ ਛੋੜ ਜਾਤਾ ਹੈ....
ਮੈਂ ਮਜਬੂਤ ਤੋ ਹੁਣ ਮਗਰ ਕੋਈ ਪਥਰ ਨਹੀਂ !!!

ਹਰ ਬਾਰ ਵੋ ਮੁਝਕੋ ਕਿਓਂ ਛੋੜ ਜਾਤਾ ਹੈ....

ਮੈਂ ਮਜਬੂਤ ਤੋ ਹੁਣ ਮਗਰ ਕੋਈ ਪਥਰ ਨਹੀਂ !!!

22 Nov 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਅਬ ਕਿਓਂ ਰੋਸ਼ਨੀ ਸੇ ਡਰਤੇ ਹੋ ਫ਼ਰਾਜ਼,
ਤੁਮ ਹੀ ਤੋ ਕਹਤੇ ਥੇ ਮੁਝੇ ਚੰਦ ਚਾਹਿਏ !!!

ਅਬ ਕਿਓਂ ਰੋਸ਼ਨੀ ਸੇ ਡਰਤੇ ਹੋ ਫ਼ਰਾਜ਼,

ਤੁਮ ਹੀ ਤੋ ਕਹਤੇ ਥੇ ਮੁਝੇ ਚੰਦ ਚਾਹਿਏ !!!

22 Nov 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਕਿਤਾਬੋਂ ਸੇ ਦਲੀਲੇੰ ਦੂਂ, ਯਾ ਖੁਦ ਕੋ ਸਾਮਨੇ ਰਖ ਦੂਂ,
ਵੋ ਮੁਝਸੇ ਪੂਛ ਬੈਠਾ ਹੈ, ਮੋਹਬਤ ਕਿਸਕੋ ਕਹਤੇ ਹੈਂ !!!

ਆਜ ਬੜੀ ਦੇਰ ਤਕ ਵੋ ਮੁਝੇ ਦੇਖਤਾ ਰਹਾ 'ਮੋਹਸਿਨ',
ਨਾ ਜਾਨੇ ਕਿਓਂ ਲਗਾ ਐਸਾ..... ਕਿ ਵੋ ਮੁਝੇ ਛੋੜ ਜਾਏਗਾ !!!

ਆਜ ਬੜੀ ਦੇਰ ਤਕ ਵੋ ਮੁਝੇ ਦੇਖਤਾ ਰਹਾ 'ਮੋਹਸਿਨ',

ਨਾ ਜਾਨੇ ਕਿਓਂ ਲਗਾ ਐਸਾ..... ਕਿ ਵੋ ਮੁਝੇ ਛੋੜ ਜਾਏਗਾ !!!

22 Nov 2010

Jas Singh
Jas
Posts: 1
Gender: Male
Joined: 23/Nov/2010
Location: london
View All Topics by Jas
View All Posts by Jas
 
Wah wah

Wah Wah

22 Nov 2010

Showing page 196 of 1275 << First   << Prev    192  193  194  195  196  197  198  199  200  201  Next >>   Last >> 
Reply