|
|
|
ਮੇਹਰਬਾਨੀ ਨਾ ਸਹੀ ਇਕ ਜ਼ਖਮ ਹੀ ਦੇ ਦੇ 'ਮੋਹਸਿਨ'....
ਮੇਹਸੂਸ ਤੋ ਹੋ ਕੀ ਕੋਈ ਹਮੇੰ ਭੁਲਾ ਨਹੀਂ ਅਭੀ !!!
ਮੇਹਰਬਾਨੀ ਨਾ ਸਹੀ ਇਕ ਜ਼ਖਮ ਹੀ ਦੇ ਦੇ 'ਮੋਹਸਿਨ'....
ਮੇਹਸੂਸ ਤੋ ਹੋ ਕੀ ਕੋਈ ਹਮੇੰ ਭੁਲਾ ਨਹੀਂ ਅਭੀ !!!
|
|
20 Nov 2010
|
|
|
|
|
shayad khushi ka dour bhi aa jaye ek din FARAZ.....
gam bhi tu milay gaye the tamaana kiye bhagair....
|
|
21 Nov 2010
|
|
|
|
ਦੋ ਚਾਰ ਨਹੀਂ ਮੁਝ ਕੋ ਫ਼ਕਤ ਏਕ ਦਿਖਾ ਦੋ,
ਵੋ ਸ਼ਖ਼ਸ ਜੋ ਅੰਦਰ ਸੇ ਭੀ ਬਾਹਰ ਕੀ ਤਰਹ ਹੋ !!!
ਦੋ ਚਾਰ ਨਹੀਂ ਮੁਝ ਕੋ ਫ਼ਕਤ ਏਕ ਦਿਖਾ ਦੋ,
ਵੋ ਸ਼ਖ਼ਸ ਜੋ ਅੰਦਰ ਸੇ ਭੀ ਬਾਹਰ ਕੀ ਤਰਹ ਹੋ !!!
|
|
21 Nov 2010
|
|
|
|
|
ਰਸਤੇ ਕੇ ਜਿਸ ਦੀਏ ਕੋ ਸਮਝਤੇ ਥੇ ਹਮ ਹਕੀਰ,
ਵੋ ਦੀਆ ਘਰ ਤਕ ਪਹੁੰਚਨੇ ਕਾ ਬਹਾਨਾ ਬਣ ਗਯਾ ... !!!
ਰਸਤੇ ਕੇ ਜਿਸ ਦੀਏ ਕੋ ਸਮਝਤੇ ਥੇ ਹਮ ਹਕੀਰ,
ਵੋ ਦੀਆ ਘਰ ਤਕ ਪਹੁੰਚਨੇ ਕਾ ਬਹਾਨਾ ਬਨ ਗਯਾ ... !!!
Haqeer means something/someone which does not have any worth.
|
|
21 Nov 2010
|
|
|
|
ਤੂੰ ਹੰਸ, ਬਗਲੇ ਨਾਲ ਪਰ, ਕਾਹਤੋਂ ਹੈਂ ਤੁਰ ਪਿਆ ,
ਅਮ੍ਰਿਤ ਨੂੰ ਵਿਸ਼ ਦੇ ਨਾਲ ਇਉਂ, ਤੱਕਣਾ ਮੁਹਾਲ ਹੈ |
|
|
21 Nov 2010
|
|
|
|
ਮਹਿਫਲ ਨਹੀਂ ਮੁਹਾਜ ਹੈ ਨ੍ਹੇਰੇ ਖਿਲਾਫ਼ ਇਹ ,
ਦੀਵਾ ਨਹੀਂ, ਤੂੰ ਕਵਿਤਾ ਨੂੰ ਬਲਦੀ ਮਸ਼ਾਲ ਕਰ |
ਮਹਿਫਲ ਨਹੀਂ ਮੁਹਾਜ ਹੈ ਨ੍ਹੇਰੇ ਖਿਲਾਫ਼ ਇਹ ,
ਦੀਵਾ ਨਹੀਂ, ਤੂੰ ਕਵਿਤਾ ਨੂੰ ਬਲਦੀ ਮਸ਼ਾਲ ਕਰ |
|
|
21 Nov 2010
|
|
|
|
ਕੌਣ ਛਡਕੇ ਆਉਂਦੇ ਝਲਿਓ ! ਮਹਿਲ,ਮਹਿਕਾਂ,ਮਹਿਫਲਾਂ,
ਮੋਤੀਓ ! ਮੁੜ੍ਹਕੇ ਦਿਓ, ਨਾਹਰੇ 'ਤੇ ਨਾ ਜਾਇਆ ਕਰੋ |
ਕੌਣ ਛਡਕੇ ਆਉਂਦੇ ਝਲਿਓ ! ਮਹਿਲ,ਮਹਿਕਾਂ,ਮਹਿਫਲਾਂ,
ਮੋਤੀਓ ! ਮੁੜ੍ਹਕੇ ਦਿਓ, ਨਾਹਰੇ 'ਤੇ ਨਾ ਜਾਇਆ ਕਰੋ |
|
|
21 Nov 2010
|
|
|
|
ਚੰਗਾ ਭਲਾ ਆਦਮੀ ਸੀ, ਕੁਰਸੀ ਓਹ ਬਣ ਗਿਆ ,
ਕਿੰਨਾ ਕਿਹਾ ਸੀ ,ਨੇੜ ਨਾ, ਨੇਤਾ ਦੇ ਨਾਲ ਕਰ |
ਚੰਗਾ ਭਲਾ ਆਦਮੀ ਸੀ, ਕੁਰਸੀ ਓਹ ਬਣ ਗਿਆ ,
ਕਿੰਨਾ ਕਿਹਾ ਸੀ ,ਨੇੜ ਨਾ, ਨੇਤਾ ਦੇ ਨਾਲ ਕਰ |
|
|
21 Nov 2010
|
|
|