|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਹੋਰਾਂ ਵਾਂਗੂੰ ਨ੍ਹੇਰਾ ਢੋਂਦੇ ਰਾਤ-ਬਰਾਤੇ ਜੀਅ ਲੈਣਾ ਸੀ ਦਿਲ ਨੂੰ ਜੇਕਰ ਅੱਗ ਨ ਲੱਗਦੀ ਮੈਂ ਚਾਨਣ ਤੋਂ ਕੀ ਲੈਣਾਂ ਸੀ..
Gurtej Koharwala
Happy Diwali to all..
|
|
04 Nov 2010
|
|
|
|
Jinaa teriyaan yaadaan nu hanjua da paani paayaa,
kise boote nu pounde taa phull khird jaanda!!
|
|
04 Nov 2010
|
|
|
|
ਮੇਰੇ ਨੈਣਾਂ ਦੀ ਪਿਆਸ ਨਹੀਂ ਮੁਕਣੀ, ਤੇਰੀਆ ਯਾਦਾਂ ਦੀ ਹੁੰਦੀ ਬਰਸਾਤ ਨਹੀਂ ਮੁਕਣੀ, ਸਾਹ ਰੁਕ ਜਾਣੇ, ਜਿੰਦ ਮੁਕ ਜਾਣੀ, ਪਰ ਤੈਨੂੰ ਪਾਉਣ ਦੀ ਆਸ ਨਹੀਂ ਮੁਕਣੀ,
|
|
04 Nov 2010
|
|
|
|
"ਅਸੀ ਕਿੱਦਾਂ ਕਿੱਥੇ ਰਹਿਨੇ ਆਂ, ਨਾਂ ਤੂੰ ਸੋਚਾ ਵਿੱਚ ਪਈ.....
ਸਾਡਾ ਪੁੱਛ ਨਾ ਯਾਰਾ ਹਾਲ, ਹਾਲ ਹੁਣ ਪਹਿਲਾ ਵਰਗਾ ਨੀ"........
"ਅਸੀ ਕਿੱਦਾਂ ਕਿੱਥੇ ਰਹਿਨੇ ਆਂ, ਨਾਂ ਤੂੰ ਸੋਚਾ ਵਿੱਚ ਪਈ.....
ਸਾਡਾ ਪੁੱਛ ਨਾ ਯਾਰਾ ਹਾਲ, ਹਾਲ ਹੁਣ ਪਹਿਲਾ ਵਰਗਾ ਨੀ"........
|
|
06 Nov 2010
|
|
|
|
ਤੇਰੀ ਜੁਦਾਈ ਵਿੱਚ ਦਿਲ ਬੇਕਰਾਰ ਨਾ ਕਰਾ__________ਤੂ ਹੁਕਮ ਕਰੇ ਤੇ ਮੈ ਇਨਤਜਾਰ ਨਾ ਕਰਾਂ___________ਬੇਵਫਾਈ ਕਰਨੀ ਏ ਤਾਂ ਇਸ ਕਦਰ ਕਰੀ,_________ਕੇ ਤੇਰੇ ਤੋ ਬਾਅਦ ਮੈਂ ਕਿਸੇ ਨੂ ਪਿਆਰ ਨਾਂ ਕਰਾਂ!!!!!
|
|
06 Nov 2010
|
|
|
|
???? |
ਬਡ਼ੀ ਚੰਗੀ ਆ ਦਵਾਈ,ਜਿਹੜੀ ਬੋਤਲਾ ਚ ਪਾਈ,ਐਵੇ ਲੋਕੀ ਆਖਦੇ ਖਰਾਬ ਗੋਰੀਏ,ਚਿਤ ਕਰੇ ਉਦੇ ਉਤੋ ਵਾਰ ਦੇਵਾ ਜਾਨ,ਜਿਹੜੇ 22 ਨੇ ਬਣਾਈ ਆ ਸਰਾਬ ਗੋਰੀਏ
|
|
06 Nov 2010
|
|
|
|
ਜੇ ਤੂੰ ਦੇਖੇਂ ਵਾਧਾ ਘਾਟਾ ,ਫਿਰ ਤਾਂ ਇਸ਼ਕ ਨੀ ਹੋਣਾ | ਗੁਝੀਆਂ ਖਾਂਦੇ ਆਸ਼ਕ ਸੱਟਾਂ ,ਅੰਦਰ ਵੜ ਵੜ ਰੋਣਾ | ਇਸ਼ਕ ਸੜਕ ਦਰਗਾਹੀਂ ਜਾਵੇ , ਆ ਜਾਵੀਂ ਜੇ ਤੂੰ ਆਉਣਾ |
|
|
08 Nov 2010
|
|
|
|
ਕਿਹੜੇ ਮੂੰਹ ਨਾਲ ਆਖ ਦਿਆਂ ਕਿ ਮੈ ਹਾਂ ਅੱਜ ਆਜ਼ਾਦ
ਖੁੱਲਕੇ ਤਾਂ ਮੈਨੂੰ ਜੀਣ ਨੀ ਦਿੰਦਾ ਅੱਜ ਵੀ ਇਹ ਸਮਾਜ
|
|
08 Nov 2010
|
|
|
|
main jad v apne app nu os socha de raah toh uthaan d koshish kiti..
ik nva rasta ban menu apne naal leh turda...
sach pucho ta odo bdda dukh lagda inni door chal k jdo khali hath painda piche murna....
Avi
|
|
08 Nov 2010
|
|
|
|
kiu aaj is hwa ne v mnu mri kiti galti da ehsaas kareya...
shyad loka vang e v bhet jaan gai mere te us de tute risthe da..
lovepreet
|
|
08 Nov 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|