Punjabi Poetry
 View Forum
 Create New Topic
  Home > Communities > Punjabi Poetry > Forum > messages
Showing page 193 of 1275 << First   << Prev    189  190  191  192  193  194  195  196  197  198  Next >>   Last >> 
Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 
Reading Manohar Singh Maarko's Phull Kikkran de. love this book everytime i read it sharing some of the lines that i loved,
ਸੁਪਨੇ ਕਰਦੇ ਰੰਗਲੇ ,ਆ ਜਾ ਕੀਤੇ ਸਬੱਬ

ਸੌਹ ਖਾਣ ਨੂੰ ਕਹ ਸਕਾਂ , ਮੈਂ ਭੀ ਤੱਕਿਆ ਰੱਬ |
 
 
ਅੱਜ ਕਦੇ ਸੁਫਨੇ ਦੇ ਵਿਚ ਹੀ ਮਿਲ ਪਵੇ
ਭਰਮ ਕੁਝ ਤਾਂ ਪਿਆਰ ਦਾ ਰਹ ਜਾਵੇਗਾ |

ਸ਼ਿਅਰਾਂ ਦੀ ਸਿਰਜਣਾ ਲਈ ਦੋ ਬਿੰਬ ਚਾਹੀਦੇ ਨੇ,
ਇਕ ਤੇਰਾ ਹੁਸਨ-ਕਮਾਲ , ਇਕ ਮੇਰੇ ਆਸ਼ਿਕੀ
...
ਨੈਣੀ ਸ਼ਬਨਮ ਘੋਲ ਕੇ , ਢਿਡ ਵਿੱਚ ਲੈ ਛੁਪਾ
ਬਿਨਾ ਅਥਰੂਓ ਰੋਣ ਦੀ , ਜਾਚ ਗਈ ਏ ਆ

ਜ੍ਹੀਬ ਤਾਂ ਹਥਿਆਰ ਹੈ , ਮਤਲਬ ਪ੍ਰਸਤੀ ਵਾਸਤੇ
ਕੌੜਾ ਬਣ ਕੇ ਖੋਹ ਲਿਆ ਜਾ ਮਿੱਠਾ ਬਣ ਕੇ ਲੈ ਲਿਆ |

ਦੂਰ ਬੈਠ ਕੇ ਕਿਉਂ ਵਿਉਂਤਾਂ ਸੋਚਨੈ ,
ਦੋਸਤ ਬਣ ਜਾ ਦੁਸ਼ਮਣੀ ਦੇ ਵਾਸਤੇ |
See More
08 Nov 2010

Rajveer Gill
Rajveer
Posts: 10
Gender: Male
Joined: 28/Oct/2010
Location: ludhiana
View All Topics by Rajveer
View All Posts by Rajveer
 
wadhiya ne sare ji
09 Nov 2010

Ziraj Deep
Ziraj
Posts: 58
Gender: Male
Joined: 08/Jan/2010
Location: zira
View All Topics by Ziraj
View All Posts by Ziraj
 

ਅਸੀਂ  ਕਮਲੇ 'ਰਾਜ' ਅੰਵੇਂਹ ਹੀ ਦੁਸ਼ਮਣਾ ਕੋਲੋਂ ਡਰਦੇ ਰਹੇ ,............ਅਸਲੀ ਦੁਸ਼ਮਨ ਤਾਂ ਸੱਜਣ ਬਣਕੇ.........ਵਾਰ ਪਿਠ ਪਿਛੇ ਕਰਦੇ ਰਹੇ............

10 Nov 2010

Lalpreet Singh
Lalpreet
Posts: 51
Gender: Male
Joined: 14/Oct/2010
Location: Patiala
View All Topics by Lalpreet
View All Posts by Lalpreet
 
ਵਖਤ ਜਰੂਰ ਬਦਲਦਾ ਹੈ

ਰਾਤ ਨਹੀਂ ਸੁਪਨਾ ਬਦਲਦਾ ਹੈ,
ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ...
ਪਰ ਵਖਤ ਜਰੂਰ ਬਦਲਦਾ ਹੈ....

11 Nov 2010

Lalpreet Singh
Lalpreet
Posts: 51
Gender: Male
Joined: 14/Oct/2010
Location: Patiala
View All Topics by Lalpreet
View All Posts by Lalpreet
 
ਯਾਦ

ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ,
ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ,
ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ..
ਜਦੋਂ ਆਈ ਓਹਨਾ ਦੀ ਯਾਦ,ਤਾਂ ਓਹ ਵੀ ਲੁੱਟ ਗਏ......

11 Nov 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
NASEEB............

EH VI NASEEBAN DIYA GALLAN HUNDIYAN NE,KADE BULLAN TE KHUSI TE KADE AKHAN RONDIYAN NE,DUA TA MANGDE NE SARE HATH JOD K,PAR KABOOL NASEEBAN WALIYAN DE HUNDIYAN NE..."

????

12 Nov 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
ਮਹਿੰਗੇ ਮੋਤੀ

ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ,ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ ,ਵੱਸ ਜਾਦੇਂ ਨੇ ਸਾਹਾਂ ਵਿੱਚ ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ,ਇਸ਼ਕ ਮੰਗੇ ਜਦ ਜਾਨ ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ,ਕਰ ਲੈ ਇਹਨਾਂ ਨੂੰ ਕੈਦ ਬਾਹਾਂ ਦੀ ਕਿਉਂ ਕੇ ਹੱਥੋਂ ਨਿਕਲੇ ਯਾਰ ਵਾਪਸ ਬੁਲਾਏ ਨਹੀਂ ਜਾਂਦੇ....

13 Nov 2010

Muhammad Waqas .
Muhammad Waqas
Posts: 29
Gender: Male
Joined: 12/Nov/2010
Location: Lahore
View All Topics by Muhammad Waqas
View All Posts by Muhammad Waqas
 

kujj  unj v raahwaan okhiaan san

kujj gall vich gham da touq v c

kujj shehr de lok v zaalam san

kujj saannuu marann da shouq v c

 

 

ate ik request c g, k lehndy punjab ch gurmukhi padhan wala koi ni yar koi virla he hovega, te na he mery pally paindi ay.... j koi gurmukhi walloun hath holla rakho te mery pid pally v kuch pe jayga... :)

13 Nov 2010

Ziraj Deep
Ziraj
Posts: 58
Gender: Male
Joined: 08/Jan/2010
Location: zira
View All Topics by Ziraj
View All Posts by Ziraj
 

ਇਹ ਅਨਭੋਲ .....ਬੜੇ ਅਨਮੋਲ.....ਨੇ ਚੇਹਰੇ ਬੱਚੇਆਂ ਦੇ........ਜੇ ਧਰਤੀ ਤੇ ਪਾਕ ਨਜ਼ਾਰਾ ਵੇਖਣਾ ਇਹ .........ਰੋਂਦੇ ਬੱਚੇ ..ਦੇ ਹਥ ਦੇਕੇ ......ਦੇਖ ਗੁਬਾਰੇ...............ਇਹ ਅਨਭੋਲ ..ਬੜੇ ਅਨਮੋਲ ....ਨੇ ਚੇਹਰੇ ਬੱਚੇਆਂ ਦੇ........

13 Nov 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

jaroor mohammad veer.... main agge ton har ik post nu je gurmukhi ch post kareya tan naal naal hee Roman ch vi post kar deya karanga.. :)

 

 

15 Nov 2010

Showing page 193 of 1275 << First   << Prev    189  190  191  192  193  194  195  196  197  198  Next >>   Last >> 
Reply