|
|
|
ਉਹ ਵੀ ਸ਼ੀਸ਼ੇ ਵਾਂਗੂ ਨਿਕਲੀ,
ਜੋ ਵੀ ਸਾਮਨੇ ਆਇਆ ਉਸ ਦੀ ਹੀ ਹੁੰਦੀ ਚਲੀ ਗਈ
|
|
22 Nov 2010
|
|
|
|
|
ਕਦੀ ਕਿਸੇ ਦੇ ਨਕਸ਼ਾਂ ਵਿਚ ਜਦ ਮੇਰੀ ਸੂਰਤ ਦਾ ਭੁਲੇਖਾ ਪਿਆ ਤਾਂ ਇੱਕ ਪਲ ਲਈ ਰੁਕੇਗਾ ਸਾਹ ਤੇਰਾ ਤੇ ਫਿਰ ਸ਼ਾਇਦ ਹੋਵੇਗਾ ਅਹਿਸਾਸ ਮੇਰੇ ਜਾਣ ਦਾ
|
|
23 Nov 2010
|
|
|
|
|
ਕਈ ਟੂਣੇ, ਜਾਦੂ, ਧਾਗੇ,ਸੱਜ਼ਣਾ ਲਈ ਕਰਵਾਏ, ਪੀਰਾਂ, ਫਕੀਰਾਂ ਦੇ ਦਰ ਜਾ ਕੇ, ਤਰਲੇ ਮਿਨੰਤਾਂ ਪਾਏ.. ਰਮਲੀ, ਪਾਂਧੀ, ਜੋ ਵੀ ਲੱਭੇ, ਸਭ ਨੂੰ ਹੱਥ ਵਖਾਏ, ਪਰ ਜਿਆਰਤ ਕੋਈ ਮਿਲਿਆ ਨਾਹੀਂ, ਜਿਹੜਾ ਵਿਛੜੇ ਯਾਰ ਮਿਲਾਏ...
|
|
23 Nov 2010
|
|
|
|
|
wah bai wah...bahut vadhia...laggey raho...
Lao ikk mere walon vee hazir hai....
ਕੋਈ ਕਰੇ ਗੱਲ ਹਿੰਦੂ ਦੀ ਕੋਈ ਸਿੱਖ ਦੀ ਤੇ ਕੋਈ ਮੁਸਲਮਾਨ ਦੀ|
ਛੱਡ ਕੇ ਰੌਲਾ ਧਰਮਾਂ ਦਾ ਆਉ ਸਾਰੇ ਖੈਰ ਮੰਗੀਏ "ਇਨਸਾਨ" ਦੀ|
-Balihar Sandhu
|
|
23 Nov 2010
|
|
|
|
|
|
|
|
|
ਨਾ ਜਾਨੇ ਕਿਓਂ, ਗਲੇ ਸੇ ਲਿਪਟ ਕਰ ਰੋਨੇ ਲਗਾ ਜਬ ਹਮ ਬਰਸੋੰ ਬਾਅਦ ਮਿਲੇ,
ਜਾਤੇ ਹੁਏ ਜਿਸਨੇ ਕਹਾ ਥਾ, ਕਿ 'ਤੁਮ ਜੈਸੇ ਲਾਖੋੰ ਮਿਲੇੰਗੇ... ' !!!
ਨਾ ਜਾਨੇ ਕਿਓਂ,
ਗਲੇ ਸੇ ਲਿਪਟ ਕਰ ਰੋਨੇ ਲਗਾ ਜਬ ਹਮ ਬਰਸੋੰ ਬਾਅਦ ਮਿਲੇ,
ਜਾਤੇ ਹੁਏ ਜਿਸਨੇ ਕਹਾ ਥਾ,
ਕਿ 'ਤੁਮ ਜੈਸੇ ਲਾਖੋੰ ਮਿਲੇੰਗੇ... ' !!!
|
|
23 Nov 2010
|
|
|
|
|
ਜ਼ਿੰਦਗੀ ਤੂ ਹੀ ਬਤਾ ਕਿਸੇ ਤੁਝੇ ਪਿਆਰ ਕਰੂਂ,
ਤੇਰੀ ਹਰ ਸੁਬਹ ਮੇਰੀ ਉਮਰ ਘਟਾ ਦੇਤੀ ਹੈ ... !!!
ਜ਼ਿੰਦਗੀ ਤੂ ਹੀ ਬਤਾ ਕਿਸੇ ਤੁਝੇ ਪਿਆਰ ਕਰੂਂ,
ਤੇਰੀ ਹਰ ਸੁਬਹ ਮੇਰੀ ਉਮਰ ਘਟਾ ਦੇਤੀ ਹੈ ... !!!
|
|
23 Nov 2010
|
|
|
|
|
ਖਾਮੋਸ਼ ਰਹ ਕਰ ਤਾ-ਉਮਰ ਸਜ਼ਾ ਕਾਟਤੇ ਰਹੇ ਗੁਨਾਹੋੰ ਕੀ,
ਕਸੂਰ ਇਤਨਾ ਥਾ... ਸਿਰਫ... ਕੀ ਬੇਗੁਨਾਹ ਥੇ ਹਮ ... !!!
ਖਾਮੋਸ਼ ਰਹ ਕਰ ਤਾ-ਉਮਰ ਸਜ਼ਾ ਕਾਟਤੇ ਰਹੇ ਗੁਨਾਹੋੰ ਕੀ,
ਕਸੂਰ ਇਤਨਾ ਥਾ... ਸਿਰਫ... ਕੀ ਬੇਗੁਨਾਹ ਥੇ ਹਮ ... !!!
|
|
23 Nov 2010
|
|
|
|
|
ਵੋ ਸ਼ਖਸ ਹੀ ਕਿਆ, ਜੋ ਡਰ ਜਾਏ ਹਾਲਾਤ ਕੀ ਖੂਨੀ ਗਰਦਿਸ਼ ਸੇ,
ਉਸ ਦੌਰ ਮੇਂ ਜੀਨਾ ਲਾਜ਼ਮੀ ਹੈ, ਜਿਸ ਦੌਰ ਮੇਂ ਜੀਨਾ ਮੁਸ਼ਕਿਲ ਹੋ .... !!!
ਵੋ ਸ਼ਖਸ ਹੀ ਕਿਆ, ਜੋ ਡਰ ਜਾਏ ਹਾਲਾਤ ਕੀ ਖੂਨੀ ਗਰਦਿਸ਼ ਸੇ,
ਉਸ ਦੌਰ ਮੇਂ ਜੀਨਾ ਲਾਜ਼ਮੀ ਹੈ, ਜਿਸ ਦੌਰ ਮੇਂ ਜੀਨਾ ਮੁਸ਼ਕਿਲ ਹੋ .... !!!
|
|
23 Nov 2010
|
|
|
|
|
ਹਮਨੇ ਮੁਸ਼ਕਿਲੋਂ ਮੇਂ ਜੀਨਾ ਸੀਖ ਲੀਆ,
ਕਿਉਂਕਿ , ਜੀਨੇ ਕਾ ਦੌਰ ਭੀ ਲਾਜਿਮ ਹੈ |
ਹਮਨੇ ਮੁਸ਼ਕਿਲੋਂ ਮੇਂ ਜੀਨਾ ਸੀਖ ਲੀਆ,
ਕਿਉਂਕਿ , ਜੀਨੇ ਕਾ ਦੌਰ ਭੀ ਲਾਜਿਮ ਹੈ |
|
|
23 Nov 2010
|
|
|