|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਮੇਰੀ ਜਿੰਦਗੀ ਇਕ ਅਜਬ ਡਾਇਰੀ ਹੈ..
ਜਿਸ ਵਿੱਚ ਲਿਖੇ ਨੇ ਬੱਸ ਹਾਦਸੇ ਹੀ ਹਾਦਸੇ..
ਮੇਰੀ ਜਿੰਦਗੀ ਇਕ ਅਜਬ ਡਾਇਰੀ ਹੈ..
ਜਿਸ ਵਿੱਚ ਲਿਖੇ ਨੇ ਬੱਸ ਹਾਦਸੇ ਹੀ ਹਾਦਸੇ..
|
|
15 Nov 2010
|
|
|
|
|
sade dil da vehda sdi hi khushiyan ton c sakhna ,
rabba karda na ena nede j ohto c door rakhna
|
|
16 Nov 2010
|
|
|
|
| nusrat saab |
main toh iss vaste chup hoon...k tamasha na banne
tu samjta hai k mujhe tujse gila kuch bhi nahi....
|
|
16 Nov 2010
|
|
|
|
|
Meri jhuggi de deevy naallon, koi bijli wadh muTyar nai
par mein ik mahatad kaammaa haan, kisy pind da lambaddaar nai
sochaan de pathy dhty laee, daatar ramba laee phirnaa mein
mery hath vich koi daang dangoori, sota ya talvaar nai.
(poet: Ghulam yaqoob Anwar)
|
|
16 Nov 2010
|
|
|
|
|
ਮਸ਼ੂਕਾਂ ਨੂੰ ਖ਼ਤ ਲਿਖ਼ਣ ਵਾਲਿਓ,
ਜੇ ਤੁਹਾਡੇ ਕਲਮ ਦੀ ਨੋਕ ਬਾਂਝ ਹੈ,
ਤਾਂ ਕਾਗ਼ਜ਼ਾਂ ਦਾ ਗਰਭਪਾਤ ਨਾ ਕਰੋ ...
(paash)
|
|
19 Nov 2010
|
|
|
|
|
|
|
Pichle baras tha khauf k tujhe kho na doon kahin.....
ab k baras yeh dua hai k tera samna na ho......
|
|
19 Nov 2010
|
|
|
|
|
Too good everyone...
Lagge raho !!!
|
|
19 Nov 2010
|
|
|
|
|
ਕਭੀ ਹੋਤਾ ਨਹੀਂ ਜੋ ਰਾਬਤਾ ਉਸ ਸੇ ਮੇਰਾ 'ਮੋਹਸਿਨ'....
ਮੈਂ ਖੁਦ ਮੇਂ ਡੂਬ ਜਾਤਾ ਹੂੰ, ਵੋ ਮੁਝ ਕੋ ਮੁਝ ਮੇਂ ਮਿਲਤਾ ਹੈ !!!
|
|
19 Nov 2010
|
|
|
|
|
ਨਾਜ਼ੁਕ ਮਿਜ਼ਾਜ਼ ਹੈਂ ਵੋ ਇਤਨਾ ਕੀ ਕੁਛ ਨਾ ਪੂਛਿਏ,
ਸੁਨਾ ਹੈ ਉਨ੍ਹੇੰ ਨੀਂਦ ਨਹੀਂ ਆਤੀ ਆਪਣੀ ਧੜ੍ਕ੍ਨੋੰ ਕੇ ਸ਼ੋਰ ਸੇ.... !!!
|
|
20 Nov 2010
|
|
|
|
|
ਸ਼ਾਇਦ ਖੁਸ਼ੀ ਕਾ ਦੌਰ ਭੀ ਆ ਜਾਏ ਇਕ ਦਿਨ ਫ਼ਰਾਜ਼,
ਗਮ ਭੀ ਤੋ ਮਿਲ ਗਏ ਥੇ ਤਮੰਨਾ ਕੀਏ ਬਗੈਰ... !!!
|
|
20 Nov 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|