|
 |
 |
 |
|
|
Home > Communities > Punjabi Poetry > Forum > messages |
|
|
|
|
|
|
|
e dil mat itraao apni kushiyon par itna..
kuch schayion se abhi anjaan ho tum...
|
|
14 Dec 2010
|
|
|
|
ਹਨੇਰੀਆ ਚਲੀਆ ਜਾਂਦੀਆ ਨੇ ਤੂਫਾਨ ਚਲੇ ਜਾਂਦੇ ਨੇ ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ
|
|
14 Dec 2010
|
|
|
|
ਕੁਝ ਸਬਕ ਤਾਂ ਦੇ ਹੀ ਜਾਂਦੀ ਏ ਹਰ ਢਲਦੀ ਸ਼ਾਮ,
ਉੱਗਦੇ ਸੂਰਜ ਨੂੰ ਸਲਾਮਾਂ ਐਵੇਂ ਤਾਂ ਨੀ ਹੁੰਦੀਆਂ........
ਕੁਝ ਸਬਕ ਤਾਂ ਦੇ ਹੀ ਜਾਂਦੀ ਏ ਹਰ ਢਲਦੀ ਸ਼ਾਮ,
ਉੱਗਦੇ ਸੂਰਜ ਨੂੰ ਸਲਾਮਾਂ ਐਵੇਂ ਤਾਂ ਨੀ ਹੁੰਦੀਆਂ........
|
|
15 Dec 2010
|
|
|
|
Great ones mittro..!!
keep it up ..
|
|
15 Dec 2010
|
|
|
|
kall main frolleya uss nu apne aap wichon ......
oh mennu har jagah mili bus ik 'taqdeer' ton bina .....
|
|
15 Dec 2010
|
|
|
|
|
ਇਹਨਾ ਪੱਥਰਾਂ ਦੇ ਮੁਹਰੇ ਛੱੜ ਦਿਓ ਕਰਨੇ ਸਜ਼ਦੇ... ਮੁਹੱਬਤ ਕਰੋ ਦਿਲਾਂ ਦੇ ਨਾਲ ਜੇ ਬੰਦਗੀ ਕਰਨੀ ।
|
|
16 Dec 2010
|
|
|
shiv |
ਇਹ ਫ਼ਟ ਹਨ ਇਸ਼ਕ਼ ਦੇ ਯਾਰੋ,ਇਹਨਾ ਦੀ ਕੀ ਦਵਾ ਹੋਵੀ
ਇਹ ਹਥ ਲਾਯਾ ਵ ਦੁਖਦੇ ਨੇ,ਤੇ ਮਲ੍ਹਮ ਲਾਯਾ ਵ ਦੁਖਦੇ ਨੇ
ਇਹ ਫ਼ਟ ਹਨ ਇਸ਼ਕ਼ ਦੇ ਯਾਰੋ,ਇਹਨਾ ਦੀ ਕੀ ਦਵਾ ਹੋਵੀ
ਇਹ ਹਥ ਲਾਯਾ ਵ ਦੁਖਦੇ ਨੇ,ਤੇ ਮਲ੍ਹਮ ਲਾਯਾ ਵ ਦੁਖਦੇ ਨੇ
|
|
17 Dec 2010
|
|
|
|
ਵੇਚਣੇ ਦੀਵੇ ਅਤੇ ਇਤਰਾਜ਼ ਕਰਨਾ ਰੌਸ਼ਨੀ 'ਤੇ ਰਾਤ ਦੇ ਸੌਦਾਗਰਾਂ ਦਾ ਇਹ ਵੀ ਕੀ ਦਸਤੂਰ ਹੋਇਆ..!
-ਜਸਵਿੰਦਰ
vechne deeve te itraaz karna roshni te
raat de saudaagraa'n da eh vi ki dastoor hoyea...!
-Jaswinder
|
|
19 Dec 2010
|
|
|
|
Dil taan chahunda si tere to door naa jaawa kde , par mera har vadh da kadam dooriyan vadhaunda gya..
gurminder sainia
|
|
19 Dec 2010
|
|
|
|
kuj tan h kol mere ohde jaan to bad
jo ajj v os ton bina jee raha han main....
(SUNIL KUMAR)
|
|
19 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|