|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਫਿਰ ਪੀੜਾਂ ਗੁਸ੍ਤਾਖੀਆਂ ਦਾ ਐਸਾ ਦੋਰ ਆਇਆ .. ਘੜਾ ਹੋਕਿਆ ਦਾ ਭਰ ਨਕੋ ਨਕ ਹੋ ਗਿਆ ..
|
|
01 Jan 2011
|
|
|
|
ਪਤਾ ਨਹੀ ਕੇਹੜੀ ਭਾਸ਼ਾ ਚ ਤੂੰ ਗਲ ਕਰ ਗਿਆ .. ਸਮਝ ਨਾ ਆਈ ਦਿਮਾਗ ਨੂ ਪਰ ਦਿਲ ਸਮਝ ਗਿਆ..
unknown
|
|
01 Jan 2011
|
|
|
|
ਵੇ ਤੇਰੀ ਯਾਦ ਦੇ ਅੰਦਰ ਜੀਨੇ ਅਥਰੂ ਵਹਾਏ ਨੇ.. ਸੁਲਗਦੇ ਗੀਤ ਬਣਗੇ ਨੇ ਤੇ ਮੈ ਰੋ ਰੋ ਕੇ ਗਾਏ ਨੇ..
unknown
|
|
01 Jan 2011
|
|
|
|
Bahut wadia "Lovepreet" ji .....
|
|
01 Jan 2011
|
|
|
|
Meri tabaahi ka ilzaam ab shraab par hai ....
karta bhi aur keya...tum par jo aa rahi thi baat ....
|
|
01 Jan 2011
|
|
|
|
|
Main kis ko dhundne nikLun..kise taLaash karu..kispar bharosa karu......
Qadam Qadam par Judaa ho gayaa mujhse koi na koi.....
|
|
01 Jan 2011
|
|
|
|
ਪੇਕੇ ,ਸਹੁਰੇ ਹੁਂਦੇ ਕਿਓਂ ਘਰ ਨਹੀਂ ਹੁਦੇ ਕੁੜੀਆਂ ਦੇ, ਕੁੜੀਆਂ ਚਿੜੀਆਂ ਹੁਂਦੀਆਂ ਪਰ, ਪਰ ਨਹੀਂ ਹੁਂਦੇ ਕੁੜੀਆਂ ਦੇ !!
(unknwn)
|
|
02 Jan 2011
|
|
|
|
ਮੈ ਮੋਹਬਤ ਹਾਂ ਤੇ ਮੈਂ ਅਜ ਵੀ ਜਿੰਦਾ ਹਾਂ .. ਪਰ ਮੇਨੂ ਲਤਾੜ ਦਿਤਾ ਹੈ ਅਜ ਕਲ ਦੇ ਝੂਠ ਤੇ ਫਰੇਬ ਨੇ .
unknown
|
|
02 Jan 2011
|
|
|
|
ਦੁਨੀਆ ਸਾਰੀ ਦੁਸ਼ਮਨ ਤੇ ਬੇਗਾਨੀ ਜਹੀ ਲਗਦੀ ਏ .. ਜਦੋ ਦਾ ਤੇਨੁ ਆਪਣਾ ਹੋਂਦ ਤੋ ਵਧ ਬਣਾ ਰਖਿਆ ਏ .
|
|
02 Jan 2011
|
|
|
ਕਦੇ ਮੈਂ ਸੋਚਾਂ |
ਕਦੇ ਮੈਂ ਸੋਚਾਂ ਕੀ ਹਸਤੀ ਏ ਤੇਰੀ ,
ਪਾਣੀ ਦੀ ਏ ਬੂੰਦ ਜਾ ਮਿੱਟੀ ਦੀ ਢੇਰੀ.....
|
|
02 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|