|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਹੁੰਦਾ ਇੱਕ ਵਾਰ ਹੀ ਪਿਆਰ ਗੱਲ ਜ਼ਾਹਿਰ ਨੀ ਕਰਾਂਗੇ,,,,
ਜਾ ਯਾਰਾ ਤੇਰੀਆਂ ਸਬ ਚਲਾਕਿਆਂ ਨੇ ਮਾਫ਼ ਪਰ ਮੁੱੜ ਤੇਰਾ ਇਤਬਾਰ ਨੀ ਕਰਾਂਗੇ..!!!!!!
ਹੁੰਦਾ ਇੱਕ ਵਾਰ ਹੀ ਪਿਆਰ ਗੱਲ ਜ਼ਾਹਿਰ ਨੀ ਕਰਾਂਗੇ,,,,
ਜਾ ਯਾਰਾ ਤੇਰੀਆਂ ਸੱਬ ਚਲਾਕਿਆਂ ਨੇ ਮਾਫ਼, ਪਰ ਮੁੱੜ ਤੇਰਾ ਇਤਬਾਰ ਨੀ ਕਰਾਂਗੇ..!!!!!!
|
|
20 Dec 2010
|
|
|
|
ਮੇਰੇ ਰੱਬਾ !! ਨਦੀ ਸੁੱਕੀ ਨੂੰ ਪਾਣੀ ਬਖਸ਼ ਦੇ ਹੁਣ ਤਾਂ,, ਮੁਸਾਫਿਰ ਰੇਤਿਆਂ ਦੇ ਨਾਲ ਚਿਹਰੇ ਧੋਣ ਲੱਗੇ ਨੇ..
ਸੋਮਦੱਤ ਦਿਲਗੀਰ
|
|
20 Dec 2010
|
|
|
|
ਆਪਣੇ ਹੀ ਤੋ ਹੋਤੇ ਹੈ ਜੋ ਦਿਲ ਪੈ ਵਾਰ ਕਰਤੇ ਹੈ ... ਗੈਰੋ ਕੋ ਕਹਾ ਖਬਰ ਕੇ ਦਿਲ ਕਿਸ ਬਾਤ ਪੈ ਦੁਖਤਾ ਹੈ .
unknwon
|
|
20 Dec 2010
|
|
|
|
ਦਾਣਿਆ ਦੇ ਵਾਂਗ ਸਾਨੂੰ ਭੁੰਨਿਆ ਭੱਠੀ ਦੇ ਵਿੱਚ.... ਫਿਰ ਵੀ ਖਿੱਲਾਂ ਵਾਂਗਰਾ ਖਿੜਦੀ ਰਹੀ ਹੈ ਜਿੰਦਗੀ. ਸੁਰਿੰਦਰਜੀਤ ਕੋਰ
|
|
20 Dec 2010
|
|
|
|
ਸੂਰਜ ਵੀ ਕਦੇ ਡੁਬਿਐ ਝੱਲਿਆ, ਏ ਤਾ ਭਰਮ ਹੈ ਤੇਰਾ .. ਧਰਤੀ ਹੀ ਸੂਰਜ ਕੋਲੋ , ਲੇੰਦੀ ਮੁਖ ਪਰਤਾ. ਸਰਬਜੀਤ ਧੀਰ
|
|
20 Dec 2010
|
|
|
|
|
Aina hi bahut hai k mere khoon ne rukh sinjea, ki hoyea je pattean te mera naam nhi.
(unknown)
|
|
20 Dec 2010
|
|
|
|
ਖ਼ਰੀਦ ਸਕਤੇ ਉਨਹੇ ਤੋ ਆਪਣੀ ਜਿੰਦਗੀ ਬੇਚ ਕਰ ਭੀ ਖ਼ਰੀਦ ਲੇਤੇ ..... ਪਰ ਕੁਛ ਲੋਗ ਕੀਮਤ ਸੇ ਨਹੀ ਕਿਸਮਤ ਸੇ ਮਿਲਾ ਕਰਤੇ ਹੈਂ
|
|
20 Dec 2010
|
|
|
|
|
ਸੋਚਇਆ ਸੀ ਹੁਣ ਨਹੀਓ ਪੀਣੀ ਮੇਰੇ ਦੋਸਤੋ ਸੋਫੀ ਸਾਰੀ ਜਿੰਦਗੀ ਹੈ ਜੀਨੀ ਮੇਰੇ ਦੋਸਤੋ ਨਾ ਵੀ ਨਾ ਕੀਤੀ ਗਈ ਮੈਥੋ ਦਿਤਾ ਜੋ ਚੀਜ ਪਿਯਾਰਿ ਦਾ ਵਾਸਤਾ ਇਕ ਇਕ ਕਰਦਿਆ ਨੇ ਟਲੀ ਕਰ ਤਾ ਨੀ ਦੇ ਕੇ ਯਾਰ੍ਰੀ ਦਾ ਵਾਸਤਾ............................?kalou
|
|
21 Dec 2010
|
|
|
|
ਬਸ ਇੱਕ ਹੀ ਖਵਾਇਸ਼ ਹੈ.... ਮਾਪੇ ਕਦੇ ਇਹ ਨਾ ਕਹਿਣ .... ਜੇ ਤੂੰ ਨਾ ਹੁੰਦਾ ਤਾਂ ਸ਼ਾਇਦ ਚੰਗਾ ਹੁੰਦਾ !!!!
|
|
22 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|