Punjabi Poetry
 View Forum
 Create New Topic
  Home > Communities > Punjabi Poetry > Forum > messages
Showing page 212 of 1275 << First   << Prev    208  209  210  211  212  213  214  215  216  217  Next >>   Last >> 
ਦਿਲਾ  ਦੀ ਰੀਤ
ਦਿਲਾ
Posts: 18
Gender: Female
Joined: 28/Sep/2010
Location: Panchkula
View All Topics by ਦਿਲਾ
View All Posts by ਦਿਲਾ
 

ਪਿਆਰ ਵਿਚ ਦਰਦ ਮਿਲੇਆ, ਇਹਨਾ ਬਹੁਤ ਹੈ______
ਸੁਪਨੇਆ ਨੂ ਇਕ ਤਸਵੀਰ ਮਿਲੀ, ਇਹਨਾ ਬਹੁਤ ਹੈ______
ਪਿਆਰ ਪੂਰਾ ਹੋਇਆ ਜਾਂ ਅਧੂਰਾ, ਗੱਲ ਇਹ ਨਹੀਂ_______
ਓਸ ਨੁੰ ਚਾਹੁਣ ਦਾ ਮੌਕਾ ਮਿਲੇਆ, ਇਹਨਾ ਬਹੁਤ ਹੈ__________!!!

22 Dec 2010

Lalpreet Singh
Lalpreet
Posts: 51
Gender: Male
Joined: 14/Oct/2010
Location: Patiala
View All Topics by Lalpreet
View All Posts by Lalpreet
 

 

ਜ਼ਖਮ ਪੈਰਾਂ ਦੇ ਅਸੀਂ ਤਾਂ ਦੇਖਣੋ ਹੀ ਹਟ ਗਏ,
ਕੰਡਿਆਂ ਤੇ ਤੁਰਨ ਦੀ ਹੈ ਹੁਣ ਆਦਤ ਹੋ ਗਈ,

 

 

27 Dec 2010

Navneet Seehra
Navneet
Posts: 36
Gender: Female
Joined: 23/Dec/2010
Location: Ludhiana
View All Topics by Navneet
View All Posts by Navneet
 
ਮਾਂ

ਬੋਹੜ ਪਿੱਪਲ ਦਿਆਂ ਛਾਵਾਂ ਨਾਲੋ ਮਾਂ ਦੀ ਗੂੜੀ ਛਾਂ ਹੁੰਦੀ ਹੈ,
ਰੱਬ ਵੀ ਥਾਂ ਹੈ ਆਪਣੀ ਲੋਕੋ, ਪਰ ਮਾਂ ਤਾ ਆਖਰ ਮਾਂ ਹੁੰਦੀ ਹੈ |

 

--------------------------Unknown-----------------------------

28 Dec 2010

Navneet Seehra
Navneet
Posts: 36
Gender: Female
Joined: 23/Dec/2010
Location: Ludhiana
View All Topics by Navneet
View All Posts by Navneet
 
ਮਤਲਬ ਦੇ ਬੇਲੀ

ਮਤਲਬ ਦੇ ਬੇਲੀ ਨੇ ਅੱਜਕਲ੍ ਦੀ ਦੁਨੀਆ ਵਿਚ,
ਉਪਰੋਂ ਤਾਂ ਚੰਗੇ ਨੇ ਖੋਟਾਂ ਨੇ ਦਿਲ ਦੇ ਵਿਚ |

 

          Unknown

28 Dec 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice ones... keep sharing..!!

28 Dec 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

ਸਾਹਾਂ ਨੂ ਉਮਰਾ ਨਾਲ ਤਕਸੀਮ ਕੀਤੀ ...
ਯਾਦ ਓਹਦੀ ਦਾ ਇਕ ਹਸਲ ਤੇ ਬਾਕੀ ਸਿਫਰ ਜਵਾਬ ਆਇਆ ..

29 Dec 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

ਬੜਾ ਦਿਲਕਸ਼ ਬੜਾ ਰੰਗੀਨ ਹੈ ਯੇ ਸੇਹਰ ਕਹਤੇ ਹੈ .
ਮੁਝੇ ਇਸ ਸੇਹਰ ਕੀ ਗ੍ਲੀਓੰ ਨੇ ਵਣਜਾਰਾ ਬਣਾ ਡਾਲਾ ..
                                            unknown

29 Dec 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ,
ਖ਼ਤਮ ਹੋਇਐ ਸਾਲ, ਮੁੱਕਣ 'ਤੇ ਦਸੰਬਰ ਆ ਗਿਆ !!!!

 

Harpal Bhatti

29 Dec 2010

Diljit Sohal
Diljit
Posts: 18
Gender: Male
Joined: 30/Dec/2010
Location: Patti
View All Topics by Diljit
View All Posts by Diljit
 

Neendon ki bagawat se yeh nuksaan hua hai 'mohsin'

ik shaks ke khawabon ko tarsti rahi aakheyn ......

29 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਪੈਰ ਸਦਾ ਆਪਣੇ ਜ਼ਮੀਨ ਤੇ ਟਿਕਾ ਕੇ ਰੱਖੋ
ਪਰ ਹਸਰਤ ਵੀ ਰੱਖੋ ਆਸਮਾਨ ਤੋਂ ਉੱਚਾ ਉੱਡਣ ਦੀ

30 Dec 2010

Showing page 212 of 1275 << First   << Prev    208  209  210  211  212  213  214  215  216  217  Next >>   Last >> 
Reply