|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Mein nay dushman ko bhi ahsaas-e-mohabbat bakhsha
Merey apney Mujhay Nafrat ki saza daitay hain..
unknwon..
|
|
05 Jan 2011
|
|
|
|
Tum mujy khaak bhi samjho to koi bat nahi ye bhi urti hai to ankhon main sama jati hai
Faisal
|
|
06 Jan 2011
|
|
|
|
ਜੋ ਸਦਰਾਂ ਕੁੰਵਾਰੀਆਂ ਸੀ , ਹਾਏ ਮੇਰਾ ਰੱਬ ਜਾਣਦਾ , ਅਸੀਂ ਫਰਜਾਂ ਤੋਂ ਵਾਰੀਆਂ ਸੀ (ਸੀਮਾ ) ਪਹਿਲਾਂ ਸਧਰਾਂ ਜਗਾਉਂਦਾ ਤੂੰ , ਕੁੜੀਆਂ ਦੇ ਦਿਲ ਹਾਏ ਰੱਬਾ , ਕਿਉਂ ਮੋਮ ਦੇ ਬਣਾਉਂਦਾ ਤੂੰ (ਲੱਕੀ)
From My jugalbandi with Seema Di ਟੱਪਿਆਂ ਦੀ ਲੜੀ
|
|
06 Jan 2011
|
|
|
|
|
ਆਪਣੀ ਕੀਮਤ, ਮੇਰੀ ਮਹਿਬੂਬ, ਆਪਣੀ ਛਾਂ ਤੋਂ ਪੁੱਛ
ਕਿੰਨੀਆਂ ਕਿਰਨਾਂ ਤੇਰੇ ਤੋਂ ਮਾਤ ਖਾ ਕੇ ਰਾਖ ਹੋ ਚੁੱਕੀਆਂ ਹਨ
======AVTAR PASH=======
|
|
07 Jan 2011
|
|
|
|
|
ਸਾਡੀ ਚਤੋ ਪਹਿਰ ਖੁਮਾਰੀ ਪੀ ਕੇ ਲੜਖੜਾਈ ਤਾਂ ਚਾਲ ਕੀ....
|
|
07 Jan 2011
|
|
|
|
ਜੁਦਾ ਹੋਇਆ ਤਾਂ ਹੋਵਾਂਗਾ ਜੁਦਾ ਖ਼ੁਸ਼ਬੂ ਤਰ੍ਹਾਂ ਤੈਥੋਂ, ਨਿਭੀ ਤਾਂ ਰੰਗ ਵਾਂਗੂੰ ਆਖ਼ਰੀ ਦਮ ਤਕ ਨਿਭਾਵਾਂਗਾ..
Dr.Jagtar
|
|
07 Jan 2011
|
|
|
|
Jise bhi dekha..rota hua hi paya.....
"Mohabbat" to humein kisi fakeer ki bad-dua lagti hai.....
|
|
07 Jan 2011
|
|
|
|
ni tun ki samjhe tere bin aci edan hi mar jange.... ni teri yaadan nu ethe chhad aci shehar tera chhad jan ge...
SUNIL KUMAR
|
|
07 Jan 2011
|
|
|
|
Saara Shehar us ke janaazey mein tha shareek............ Tanhaaiyon ki vajah se jo shakhs mar gaya..
|
|
08 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|