|
 |
 |
 |
|
|
Home > Communities > Punjabi Poetry > Forum > messages |
|
|
|
|
|
|
|
"Ek aag kabhi..Ek dard kabhi..Ek soj kabhi..Ek aah kabhi.....
Iss khana-e-dil main rozana mehmaan badltey rehtey hain.....
|
|
24 Jan 2011
|
|
|
|
vow!!! harjit jee......really good job
|
|
25 Jan 2011
|
|
|
|
ਮੈਨੂੰ ਡਰ ਹੈ ਕੀ ਕਿਧਰੇ ਤੂੰ ਮੈਨੂ ਪਿਆਰ ਨਾ ਕਰ ਬੈਠੇਂ.....
ਕਿਓਂ ਕੀ ਪਿਆਰ ਹਮੇਸ਼ਾ ਦੋ ਦਿਲਾਂ ਨੂੰ ਦੂਰ ਕਰਦਾ ਹੈ |
sunil kumar
|
|
25 Jan 2011
|
|
|
ssa ji |
Ohnu Sukh Wich Saade Warge Milne Bathere
Dekhange Dukh Vele Saade Warga Banda Kaun Ae
Sab Kehnde Ne Teri Aayi Main Marju
Pher Dekhange Aayi Te Marda Kaun Ae
Oh Guri Hi C Jo Ohnu Jitaun Layi Har Baazi Haar Gya
Hun Dekhange K Sade Wangu Harrda Kaun Ae.........
|
|
25 Jan 2011
|
|
|
|
ਖਾਮੋਸ਼ੀ ਨਾਲ ਨਾ ਮਾਰ ਮੈਨੂੰ ...ਇਹ ਤਾਂ ਦੱਸ ਮੇਰਾ ਕਸੂਰ ਕੀ ਹੈ
ਜਾਂ ਤਾਂ ਕਤਲ ਕਰ ਦੇ ਜਾਂ ਗਲ ਕਰ ਲੈ ..ਦੱਸ ਦੋਹਾਂ ਵਿਚੋਂ ਮੰਜੂਰ ਕੀ ਹੈ
|
|
25 Jan 2011
|
|
|
|
|
ਔਖਾ ਲੰਗਦਾ ਇਹ ਵਕ਼ਤ ਵਿਛੋੜੇ ਦਾ, ਬਿਨ ਯਾਰ ਗੁਜ਼ਾਰਾ ਕੌਣ ਕਰੇ, ਇਕ ਦਿਨ ਹੋਵੇ ਤਾਂ ਲੰਗ ਜਾਵੇ, ਸਾਰੀ ਉਮਰ ਗੁਜ਼ਾਰਾ ਕੌਣ ਕਰੇ |
|
|
25 Jan 2011
|
|
|
|
ਖਾਲੀ ਹੱਥ ਜਰੂਰ ਜਾਂਦੀਆ ਨੇ ਲਾਸ਼ਾ ਸ਼ਮਸ਼ਾਨ ਨੂੰ.. ਫੇਰ ਵੀ ਮਰਦੇ ਦੱਮ ਤੱਕ ਬੰਦੇ ਚੌ ਮੈਂ ਨਹੀਂ ਜਾਦੀਂ !!
|
|
26 Jan 2011
|
|
|
|
aik muddat se main toot chuka hoon FARAZ....!! us nay chaha tha use toot k chaha jaye ...!!
|
|
26 Jan 2011
|
|
|
|
Hajoom-e-shehar me kis kadar tanha hon mat poocho FARAZ...!! Jise apna samajhta hon use apnaa nhi sakta..!
|
|
26 Jan 2011
|
|
|
|
hun v us da kheyal aunda hai..
le k peeda nu naal aunda hai..
pawan datt
|
|
26 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|