|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਫਾਸਲੇ ਦੀ ਲੀਕ ਕਿਉਂ ਪੈ ਕੇ ਫਿਰ ਮਿਟਦੀ ਨਹੀਂ, ਆਸ ਦਾ ਦੀਵਾ ਵੀ ਬੁਝ ਬੁਝ ਕੇ ਹੈ ਕਿਉਂ ਜਲਦਾ ਰਿਹਾ,
|
|
23 Jan 2011
|
|
|
|
 
great contribution by all..
keep sharing :)
|
|
23 Jan 2011
|
|
|
|
Dilon ki imaarton mein bandagi nahi............ Aur pathar ki masszidon mein khuda dhoondte hain log.
unknown
|
|
23 Jan 2011
|
|
|
|
main waffa ka kaunsa triqa ikhteyar karoon Faraaz....... usse yakeen ho jaye ke mujhe jaan se pyara hai.
unknown
|
|
23 Jan 2011
|
|
|
|
nice job!!
@lovepreet,,,its maqta by Faraz ahmed
|
|
23 Jan 2011
|
|
|
|
|
ਕੋਈ ਚਾਰਾ ਨੀ ਦੁਆ ਦੇ ਸਿਵਾ, ਕੋਈ ਸੁਣਦਾ ਨੀ ਰੱਬ ਦੇ ਸਿਵਾ ! ਮੈਂ ਵੀ ਜਿੰਦਗੀ ਨੂੰ ਕਰੀਬ ਤੋਂ ਦੇਖਿਆ... ਮੁਸ਼ਕਿਲ ਚ ਕੋਈ ਸਾਥ ਨੀ ਦਿੰਦਾ ਹੰਝੂਆਂ ਦੇ ਸਿਵਾ ...
|
|
23 Jan 2011
|
|
|
|
ਮੇਰੇ ਟੁੱਟ ਜਾਣ ਦੀ ਏਨੀ ਹੀ ਵਿਥਿਆ ਸੀ,ਤੇਰੇ ਹੰਝੂ ‘ਤੇ ਮੇਰਾ ਨਾਮ ਲਿਖਿਆ ਸੀ
ਇਹ ਕੁਝ ਸਾਹ ਪਾਉਣ ਲਈ, ਤੇਰੇ ਬਾਜ਼ਾਰਾਂ ਵਿੱਚ,ਮੇਰਾ ਹਾਸਾ ਤਾਂ ਕੀ, ਹਉਕਾ ਵੀ ਵਿਕਿਆ ਸੀ
--ਕੁਲਵਿੰਦਰ ਜੀ
|
|
24 Jan 2011
|
|
|
|
ਤੂੰ ਉੱਚਾ ਉਡ ਰਿਹੈਂ ਤੇ ਮਾਪਦੈਂ ਪਰ ਖੋਲ੍ਹ ਕੇ ਜਿਸਨੂੰ,
ਇਹ ਸਾਰੀ ਧਰਤ ਨਾ ਆਉਣੀ ਕਦੇ ਤੇਰੇ ਪਰਾਂ ਥੱਲ
--ਕੁਲਵਿੰਦਰ ਜੀ
|
|
24 Jan 2011
|
|
|
|
ਮਨ ਦੀ ਫੁੱਲਾਂ ਨਾਲ ਸੀ ਜੇ ਨੇੜਤਾ,ਪੈਰ ਤੇ ਕੰਡੇ ‘ਚ ਵੀ ਸੰਬੰਧ ਸੀ!
-- ਕੁਲਵਿੰਦਰ ਜੀ
|
|
24 Jan 2011
|
|
|
|
ਵਿਚ ਪਰਦੇਸਾਂ ਸਭ ਕੁਝ ਮਿਲ਼ਦਾ ਆਪਣਾ ਪਿੰਡ ਗਰਾਂ ਨਈਂ ਹੁੰਦਾ !
ਮਾਵਾਂ ਵਰਗੀ ਮਮਤਾ ਕਿੱਥੇ ਹਰ ਪਰਛਾਵਾਂ ਛਾਂ ਨਈਂ ਹੁੰਦਾਂ !
--ਕੁਲਵੰਤ ਸੇਖੋਂ ਜੀ
|
|
24 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|