|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਤੇਰੀਆਂ ਨੈਣਾਂ 'ਚ ਸਰਘੀ ਮੇਰੀਆਂ ਅੱਖਾਂ 'ਚ ਸ਼ਾਮ,
'ਨੇਰ੍ਹ ਤੇ ਚਾਨਣ ਦਾ ਹੋਵੇ ਕਿਸ ਤਰਾਂ ਇਕ ਥਾਂ ਮੁਕਾਮ,
ਤੇਰਿਆਂ ਨੈਣਾਂ 'ਚ ਸਰਘੀ ਮੇਰੀਆਂ ਅੱਖਾਂ 'ਚ ਸ਼ਾਮ,
'ਨੇਰ੍ਹ ਤੇ ਚਾਨਣ ਦਾ ਹੋਵੇ ਕਿਸ ਤਰਾਂ ਇਕ ਥਾਂ ਮੁਕਾਮ,
|
|
16 Jan 2011
|
|
|
|
ਉਮਰ ਭਰ ਮੈਂ ਜਿਸ ਲਈ ਦਹਿਲੀਜ਼ ਹਨ ਬਣਿਆ ਰਿਹਾ,
ਉਹ ਨਾ ਜਾਣੇ ਜੰਦਰਾ ਕਿਸ ਘਰ ਦਾ ਜਾ ਕੇ ਬਣ ਗਿਆ ,
ਉਮਰ ਭਰ ਮੈਂ ਜਿਸ ਲਈ ਦਹਿਲੀਜ਼ ਹਾਂ ਬਣਿਆ ਰਿਹਾ,
ਉਹ ਨਾ ਜਾਣੇ ਜੰਦਰਾ ਕਿਸ ਘਰ ਦਾ ਜਾ ਕੇ ਬਣ ਗਿਆ ,
|
|
16 Jan 2011
|
|
|
|
ਬੜੇ ਈ ਲੋਕ ਭੋਲੇ ਨੇ ਜੋ ਹਰ ਵਾਰੀ ਨੇ ਫਾਸ ਜਾਂਦੇ,
ਸਿਆਸਤ ਜਲ ਲਾ ਬੈਠੀ ਮਸੀਤਾਂ ਮੰਦਰਾਂ ਅੰਦਰ,
ਬੜੇ ਈ ਲੋਕ ਭੋਲੇ ਨੇ ਜੋ ਹਰ ਵਾਰੀ ਨੇ ਫਸ ਜਾਂਦੇ,
ਸਿਆਸਤ ਜਾਲ ਲਾ ਬੈਠੀ ਮਸੀਤਾਂ ਮੰਦਰਾਂ ਅੰਦਰ,
|
|
16 Jan 2011
|
|
|
|
|
|
"ਸੋਹਣੀ ਰੂਹ" |
ਸੋਹਨਿਯਾ ਸੂਰਤਾ ਤੇ ਤਾ ਹਰ ਕੋਈ ਮਰਦਾ,ਅਸੀ ਸੋਹਨਿਯਾ ਦਿਲਾ ਨਾਲ ਸਾਂਜ ਪਾਈ ਹੋਈ ਏ ,ਲੋਕੀ ਦੇਖ ਦੇ ਨੇ ਮਿੱਟੀ ਦੇ ਬਣੇ ਜਿਸਮਾ ਨੁ,ਅਸੀ "ਸੋਹਣੀ ਰੂਹ " ਦੇ ਨਾਲ ਜ਼ਿੰਦਗੀ ਸ੍ਜਾਯੀ ਹੋਈ ਏ.....:)
|
|
17 Jan 2011
|
|
|
|
ਯੇਹ ਫ਼ਕਤ ਗਰੂਰ ਕੀ ਬਾਤ ਹੈ ਚਾਹੇ ਜੁਬਾਂ ਸੇ ਨਾ ਤੁਮ ਕਹੋ ਤੁਮਹੇ ਇਸ ਕੀ ਖ਼ਲਿਸ਼ ਤੋ ਜਰੂਰ ਹੈ ਕਿ ਤੇਰੀ ਮਹਿਫਿਲ ਮੇਂ ਹਮ ਨਹੀਂ........
|
|
18 Jan 2011
|
|
|
|
insan ki khwahishon ki koi injeha nhi do gaj zameen chahiye do gajj kafan k baad
|
|
18 Jan 2011
|
|
|
|
Mere sakoon-e-dil ko to hona hi tha tabaah,,
unki bhi ik nigaah ka nuksaan ho gaya!!
|
|
19 Jan 2011
|
|
|
|
Thak jande ne jadon ro ro ke bezubaan jazbaat mere,, tarafde vekhe ne kore kagzaan te akhaar banke
|
|
19 Jan 2011
|
|
|
|
|
|
|
|
|
|
 |
 |
 |
|
|
|