|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਛਾਵੇਂ ਬਹਿ ਕੇ ਸੇਕਾਂ ਧੁੱਪ,ਧੁੱਪੇ ਬਹਿ ਕੇ ਛਾਂ
ਉਤੇ ਮੇਰਾ ਰੱਬ ਏ ਸੋਹਣਾ,ਹੇਠਾਂ ਪਿਉ ਤੇ ਮਾਂ
-- ਅਲਮਾਸ ਸ਼ਬੀ ਜੀ
|
|
19 Jan 2011
|
|
|
|
ਕੁਝ ਲੋਕਾਂ ਦੀ ਇੱਜ਼ਤ, ‘ਅਸ਼ਰਫ਼’ ਬਾਲਾਂ ਵਰਗੀ,
ਖਾਂਦੀ ਨਿਤ ਚਪੇੜਾਂ, ਫ਼ਿਰ ਮੂੰਹ ਧੋ ਆਓਂਦੀ ਏ।
--ਅਸ਼ਰਫ਼ ਗਿੱਲ ਜੀ
|
|
19 Jan 2011
|
|
|
|
ਕਿਸੇ ਦੇ ਪਿਆਰ ਚ ਨਾ ਭਾਲੇਓ ਆਪਣੀ ਤਕਦੀਰ ਨੂੰ...
ਏਵੇਂ ਰੋਲ ਨਾ ਦੇਓ ਆਪਣੇ ਪਿਆਰ ਲੇਈ ਕਿਸੇ ਦਿ ਹੀਰ ਨੂੰ...॥
..$!Mr^N..
|
|
20 Jan 2011
|
|
|
|
tujhe daanista mehfil mein jo dekha ho to mujrim hun, nazar aakhir nazar hai be-iraada uth gayi hogi............!!!!
|
|
20 Jan 2011
|
|
|
|
ਮੋਹ, ਵ੍ਫਾ ਫਿਰ ਬੇ-ਵਫ਼ਾਈ , ਬਣ ਗਿਆ ਗ਼ਮ ਏ ਸਫਰ,
ਸੁਲਘਦਾ ਹੀ ਸੁਲਘਦਾ , ਹੰਝੂ ਤੋਂ ਅੱਖਰ ਹੋ ਗਿਆ |
--ਅਜ਼ੀਮ ਸ਼ੇਖਰ ਜੀ
|
|
20 Jan 2011
|
|
|
|
|
ਹੈ ਸ਼ੋਰ ਬੜਾ ਹੈ ਭੀਡ਼ , ਗੁਮਿਆਂ ਨੁੰ ਕਿੱਦਾਂ ਭਾਲੇ ਦਿਲ, ਚਿਹਰੇ ਤਸਵੀਰਾਂ ਨਾਲ ਮਿਲਾ, ਏਹ ਵੀ ਨਈ.... ਕਹਿ ਕੇ ਟਾਲੇ ਦਿਲ
--ਅਜ਼ੀਮ ਸ਼ੇਖਰ ਜੀ
|
|
20 Jan 2011
|
|
|
|
ਚੁੱਪ ਜਿਹੇ ਸਭ ਹੋ ਕੇ ਤੁਰ ਗਏ ,ਦਾਵੇਦਾਰ ਹੁੰਗਾਰੇ ਦੇ, ਹੌਕਾ ਲੈ ਕੇ ਅਸੀਂ ਸੁਣਾਈ , ਟੁੱਟੇ ਦਿਲ ਦੀ ਬਾਤ ਜਦੋਂ|
--ਅਜ਼ੀਮ ਸ਼ੇਖਰ ਜੀ
|
|
20 Jan 2011
|
|
|
|
ਜੋ ਦਿਲ ਵਿਚ ਘਰ ਕਰੀ ਬੈਠੈ, ਉਹਦਾ ਗ਼ਮ ਖਾ ਰਿਹਾ ਮੈਨੂੰ,
ਉਹ ਕਿੱਥੇ ਘਰ ਬਣਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
--ਆਰਿਫ਼ ਗੋਬਿੰਦਪੁਰੀ ਜੀ
|
|
20 Jan 2011
|
|
|
|
ਹੁਸਨ ਦੀ ਬਸਤੀ ਦੀਆਂ ਦਰਬਾਨ ਹਨ, ਤਿਊੜੀਆਂ- ਲਬ-ਟੁੱਕਣੀਆਂ- ਘਣਘੂਰੀਆਂ, ਹੁਸਨ ਦੀ ਫਿਤਰਤ ਹੈ ੳਹ ਸਿੱਖਦਾ ਨਹੀ, ਸ਼ੋਖੀਆਂ-ਦਿਲਦਾਰੀਆਂ-ਮਗਰੂਰੀਆਂ
--ਇਕਵਿੰਦਰ ਜੀ
|
|
20 Jan 2011
|
|
|
|
ਵਿਦੇਸ਼ਾਂ ਚ ਰੁਲਦੇ ਨੇ ਜੋ ਰੋਜੀ ਲਈ, ਜਦ ਉਹ ਪਰਤਣਗੇ ਆਪਣੇ ਦੇਸ਼ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਤੇ ਕੁਝ ਰੁਖਾਂ ਦੇ ਹੇਠ ਜਾ ਬਹਿਣਗੇ...
|
|
23 Jan 2011
|
|
|
|
|
|
|
|
|
|
 |
 |
 |
|
|
|