|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਬਾਦਸ਼ਾਹੀ ਅਗਰ ਮਿਲ ਜਾਤੀ ਕੁਸ਼ ਦਿਨੋਂ ਕੀ ਹਮੇਂ, ਇਸ ਸ਼ਹਿਰ ਮੇਂ ਤੇਰੀ ਤਸਵੀਰ ਕੇ ਸਿੱਕੇ ਚਲਾ ਦੇਤੇ...
|
|
19 Jan 2011
|
|
|
|
ਇੱਕ ਸਮਾ ਸੀ ਜਦ ਸ਼ਹਿਰ ਓਹਦੇ ਦੀ ਗਲੀ-ਗਲੀ ਤੋਂ ਵਾਕਿਫ ਸੀ, ਹੁਣ ਤਾਂ ਅਪਣੇ ਘਰ ਨੂੰ ਜਾਂਦਿਆਂ ਰਾਹ ਵੀ ਭੁੱਲ ਜਾਈਦਾ,...
|
|
19 Jan 2011
|
|
|
|
ਇਹ ਤਾਂ ਸਬ ਸਾਡੇ ਮਾਸ ਖਾਣ ਦੇ ਬਹਾਨੇ,ਗਊ ਬੱਕਰਾ ਨਾ ਜਾਣੇ ਕੀ ਝਟਕਾ ਹਲਾਲ।
ਉਸ ਰੱਬ ਨੇ ਤਾਂ ਸਬ ਨੂੰ ਸੀ ਬੰਦੇ ਬਣਾਇਆ,ਅਸੀਂ ਖੁਦ ਬਣ ਬੇਠੈ ਰਾਮ,ਸਿੰਘ ਤੇ ਜ਼ਮਾਲ। -ਇੰਦਰਜੀਤ ਪੁਰੇਵਾਲ
|
|
19 Jan 2011
|
|
|
|
mere gam hasde rahe te meri khushi rondi rahi,,
zindagi bhar zindagi lai meri zindagi rondi rahi,,,
|
|
19 Jan 2011
|
|
|
By: Amarjit Saathi |
ਅਲ੍ਟ੍ਰਸਾਉਂਡ ਕੋਸ਼
ਜੀਵਨ ਸ਼ਬਦ ਪੁਲਿੰਗ
ਮੌਤ ਇਸਤਰੀ ਲਿੰਗ
|
|
19 Jan 2011
|
|
|
|
By: Amarjit Saathi |
ਉਲ੍ਝੇ ਤਾਣੇ ਬਾਣੇ, ਡੇ ਕੇਅਰ ਚ ਬੱਚੇ, ਬਿਰਧ ਘਰਾਂ ਚ ਸਿਆਣੇ
|
|
19 Jan 2011
|
|
|
|
“ਅਪਣੀ ਮਾਂ ਦੀ ਬੁੱਕਲ਼ੇ, ਹੁਣ ਮੈਂ ਸੋਵਾਂਗਾ ਰਾਤ-ਭਰ, ਕਾਮਾ-ਬੱਚਾ ਚਹਿਚਹਾਇਐ, ਡੁੱਬਦੇ ਸੂਰਜ ਨੂੰ ਦੇਖ।
--ਅਮਰਜੀਤ ਸਿੰਘ ਸੰਧੂ ਜੀ
|
|
19 Jan 2011
|
|
|
|
ਆਸ਼ਿਕ ਦਾ ਤਾਂ ਘਰ ਬੈਠੇ ਹੀ , ਯਾਰ ਵੇਖ ਕੇ ਹਜ ਹੋ ਜਾਂਦੈ,
ਹਜ ਨੂੰ ਕਿਹੜਾ ਮੱਕੇ ਜਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।..................:-)
--ਅਮਰਜੀਤ ਸਿੰਘ ਸੰਧੂ ਜੀ
|
|
19 Jan 2011
|
|
|
|
ਕੋਠਾ , ਵਿਹੜਾ , ਖੇਤ , ਹਵੇਲੀ, ਵੰਡ ਲਏ ਆਪਸ ਵਿਚ ਮੁੰਡਿਆਂ,
ਮਾਪਿਆਂ ਨੂੰ ਕਿਹੜਾ ਅਪਣਾਏ ? ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।
--ਅਮਰਜੀਤ ਸਿੰਘ ਸੰਧੂ ਜੀ
|
|
19 Jan 2011
|
|
|
|
ਖ਼ੌਰੇ ਕਿਉਂ ਰੁੱਸ ਬੈਠਾ ਓਸ ਦਿਨ ਮੈ,
ਤੇ ਤੈਨੂੰ ਵੀ ਮੇਰੇ ਮਨਾਉਣ ਦਾ ਚੇਤਾ ਹੀ ਵਿੱਸਰ ਗਿਆ
-- ਅਮਰਾਓ ਗਿੱਲ ਜੀ
|
|
19 Jan 2011
|
|
|
|
|
|
|
|
|
|
 |
 |
 |
|
|
|