|
 |
 |
 |
|
|
Home > Communities > Punjabi Poetry > Forum > messages |
|
|
|
|
|
|
|
तेरे हाथों की करामात की तो फिर बात ही क्या माँ... मुझ को तो तेरे क़दमो की माट्टी भी शफ़ा देती है...
|
|
05 Feb 2011
|
|
|
|
फिरता रहता है वो ज़माने की तलाश में... बस मेरे लिए ही उसे वक़्त ऩही मिलता...
|
|
05 Feb 2011
|
|
|
|
|
ਸਲ੍ਹਾਬੇ ਹਾਂ ਤਾਂ ਕੀ ਹੋਇਆ ਬਲਾਂਗੇ ਉਮਰ ਭਰ ਵੇਖੀ਼ ਜ਼ਰਾ ਤੂੰ ਸੁਲਗਦੇ ਅਹਿਸਾਸਾਂ ਲਾਗੇ ਬਹਿਣ ਦੇ ਮੈਨੂੰ...
unknwn poet
|
|
06 Feb 2011
|
|
|
|
ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਹੁੰਦਾ ਏ,
ਜੋ ਸਾਡੇ ਮੇਚ ਨਹੀ ਹੁੰਦਾ,ਪਰ ਹੰਡਾਉਣਾ ਪੈਦਾ ਏ
ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਹੁੰਦਾ ਏ,
ਜੋ ਸਾਡੇ ਮੇਚ ਨਹੀ ਹੁੰਦਾ,ਪਰ ਹੰਡਾਉਣਾ ਪੈਦਾ ਏ
|
|
06 Feb 2011
|
|
|
|
|
ਹੁਣ ਜਾ ਰਹੇ ਹਾਂ ਜਿੱਥੇ, ਪਹੁੰਚੇ ਨਾ ਕਾਂ, ਕਬੂਤਰ,
ਦਿਲਬਰ ਨੂੰ ਆਖ ਦੇਣਾ, ਹੁਣ ਨਾ ਸੁਨੇਹੇ ਘੱਲੇ।
-- ਗੁਰਦਰਸ਼ਨ ਬਾਦਲ ਜੀ
Hun ja rahe haan jithe, pahunche na kaa(crow),kabootar
dilbar nu aakh dena, hun na suneha ghalle
-- Gurdarshan Badal G
|
|
06 Feb 2011
|
|
|
|
ਜੋ ਨਿੱਘ ਮਾਂ ਦੀ ਨਜ਼ਰਾਂ ਥੱਲੇ, ਨਹੀਂ ਦੇਣਾ ਭੂਰੇ ਵੇਸਾਂ ਨੇ...
ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ ਲੇਖਾਂ ਨੇ।
--ਮੋਹਨ ਸਿੰਘ ਮੋਹਨ ਜੀ
|
|
06 Feb 2011
|
|
|
|
ਜਿਵੇਂ ਇਕ ਪੌਣ ‘ਚੋਂ ਖ਼ੁਸ਼ਬੂ, ਜਿਵੇਂ ਇਕ ਨੀਂਦ ‘ਚੋਂ ਸੁਪਨਾ, ਚਲੋ ਅੱਜ ਦੋਸਤੋ ਇਕ ਦੂਸਰੇ ‘ਚੋਂ ਇਉਂ ਗੁਜ਼ਰ ਲਈਏ।
--ਰਾਜਿੰਦਰਜੀਤ ਜੀ
|
|
06 Feb 2011
|
|
|
|
ਕਈ ਸਫ਼ਿਆਂ ਦੇ ਮੇਰੇ ਖ਼ਤ ਨੂੰ ਉਹ ਪੜ੍ਹਦਾ ਗਿਆ ਏਦਾਂ,
ਕਿ ਹਰ ਇੱਕ ਹਰਫ਼ ਨੂੰ ਨਜ਼ਰਾਂ ਦੇ ਪੈਰੀਂ ਰੋਲਦਾ ਤੁਰਿਆ।
Kayi Safeyan de mere khat nu oh pardha geya edan,
k har ik harf nu nazraan de pairi rolda tureya
--ਰਾਜਿੰਦਰਜੀਤ ਜੀ
|
|
06 Feb 2011
|
|
|
|
ਕਹਾਣੀ ਇਹ ਨਹੀਂ ਪਿਆਸੇ ਨੇ ਸਾਰੇ, ਖੜ੍ਹੇ ਜੋ ਵੇਖਦੇ ਮਾਸੂਮ ਬੂਟੇ,
ਸਿਤਮ ਇਹ ਹੈ ਕਿ ਹਰਿਆਲੀ ਦੀ ਰੁੱਤੇ, ਇਹ ਆਪੋ-ਆਪਣੇ ਫੁੱਲ ਚੁਗ ਰਹੇ ਨੇ।
--ਰਾਜਿੰਦਰਜੀਤ ਜੀ
Kahani eh nahi k pyaase ne saare,khade jo vekhde massom boote,
sitam eh hai k haryali di rutte , eh aapo aapne phull chug rahe ne
-- Rajinderjeet g
|
|
06 Feb 2011
|
|
|
|
|
|
|
|
|
|
 |
 |
 |
|
|
|