|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇਕ ਓਹੀ ਸੀ ਜਿਸ ਨੇ ਪਥਰ ਮਾਰੇ ...... ਲੋਕਾਂ ਨੇ ਤਾਂ ਗੱਲਾਂ ਨਾਲ ਹੀ ਕਤਲ ਕਰ ਦੇਣਾ ਸੀ ਮੇਰਾ |
snl kmr
|
|
05 Mar 2011
|
|
|
|
ਮੇਰਿਆਂ ਹੱਥਾਂ ਨੇ ਜੋ ਤਰਾਸ਼ੇ ਸੀ ਬੁੱਤ ਉਹ ਖੁਦਾ ਬਣ ਗਏ ਆਹਿਸਤੇ- ਆਹਿਸਤੇ....
-ਜਗਸੀਰ ਵਿਯੋਗੀ
mereyan hathan ne jo taraashe si butt
oh khuda ban gaye aahiste -ahiste...
-Jagseer Viyogi
|
|
05 Mar 2011
|
|
|
|
ਨਿੱਕੇ ਹੁੰਦੇ ਸੀ ਤਾਂ ਲੜਦੇ ਸੀ ਕਿ, " ਮਾਂ ਮੇਰੀ ਹੈ ਮਾਂ ਮੇਰੀ ਹੈ " ਜਦ ਵੱਡੇ ਹੋਏ ਤਾਂ ਕਹਿਣ ਲੱਗੇ, " ਮਾਂ ਤੇਰੀ ਹੈ ਮਾਂ ਤੇਰੀ ਹੈ "
|
|
05 Mar 2011
|
|
|
|
ਸਫ਼ਰ ਕੈਸਾ ਹੈ ਤੇ ਇਹ ਕਿਹੜੇ ਪੜਾਅ ਚੋਂ ਲੰਘਦੀ ਹਾਂ ਮੈ
ਕਿ ਪਿਆਸੀ ਹਾਂ ਤੇ ਚੂਲੀ ਇੱਕ ਅਗਨ ਦੀ ਮੰਗਦੀ ਹਾਂ ਮੈਂ...
-ਸੁਖਵਿੰਦਰ ਅੰਮਿ੍ਤ
|
|
06 Mar 2011
|
|
|
|
ਦਿਲ ਦੇ ਦਰਦ ਦਾ ਇਥੇ ਮਹਿਰਮ ਕੋਣ ਹੈ... ਕਿਸ ਨੂੰ ਪੁਛਾਂ ਸਾਰੇ ਇਸ਼ਕ ਚ ਡੁੱਬੇ ਹੋਏ ਮਿਲਦੇ ਨੇ ...
SUNIL KUMAR
|
|
07 Mar 2011
|
|
|
|
|
ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ, ਪਰ ਪਿਆਰ ਵੀ ਨਹੀਂ ਹੈ.............. ਸਭ ਕੁਝ ਹੈ ਮੇਰੇ ਕੌਲ ਬਸ, ਓਹੀ ਯਾਰ ਨਹੀਂ ਹੈ................... ਉਹਦੇ ਆਉਣ ਦੀ ਉਮੀਦ ਤਾਂ ਨਹੀਂ, ਪਰ ਕਿਵੇ ਕਹਿ ਦਿਆਂ ਕੇ ਓਹਦਾ, ਇੰਤਜ਼ਾਰ ਨਹੀਂ ਹੈ............ ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ, ਪਰ ਪਿਆਰ ਵੀ ਨਹੀਂ ਹੈ.............. ਸਭ ਕੁਝ ਹੈ ਮੇਰੇ ਕੌਲ ਬਸ, ਓਹੀ ਯਾਰ ਨਹੀਂ ਹੈ...................!
|
|
07 Mar 2011
|
|
|
|
ਬਹੁਤ ਦੇਰ ਦਾ ਸੜ ਰਿਹਾ ਸੀ ਸੂਰਜ ਦੀ ਧੂੱਪ 'ਚ ਓਹਦੀਆਂ ਨਜਰਾਂ ਦੀ ਅੱਗ ਨੇ ਸੂਰਜ ਨੂੰ ਵੀ ਠੰਡਾ ਕਰ ਦਿਤਾ...
snl kmr
|
|
07 Mar 2011
|
|
|
|
na jane kiu gle lipat kar rone lga....
jab hum barso baad mile??
jate hue jisne kha tha ke tum jaisye lakhon milege....
unknwn
|
|
07 Mar 2011
|
|
|
|
ਤੇਰੇ ਆਉਣ ਦੇ ਕਿਨੇ ਹੀ ਵੇਹਮ ਲਿਖੇ ਪਏ ਨੇ ਮੇਰੇ ਦਿਲ ਦੇ ਡੇਰੇ ਚ ... ਜਿਨਾ ਦਾ ਜਾਪ ਕਰਦੀ ਕਰਦੀ ਮੈ ਸਾਧਨੀ ਹੋ ਗਈ ... ਲਵਪ੍ਰੀਤ ਧਾਲੀਵਾਲ
|
|
07 Mar 2011
|
|
|
|
ਕਿਉ ਅਸਮਾਨ ਚ ਉਡਣ ਨੂ ਫਿਰਦਾ ਏ ਦਿਲਾ ... ਪੇਹਲਾ ਧਰਤੀ ਤੇ ਤਾਂ ਚਲਨਾ ਸਿਖ ਲੈ ਜਿਥੇ ਰੋਜ ਠੋਕਰਾ ਖਾਨਾ ਏ .... ਲਵਪ੍ਰੀਤ ਧਾਲੀਵਾਲ
|
|
07 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|